ਖੋਜ
ਪੰਜਾਬੀ
 

ਯੂਕਰੇਨੀਅਨ ਲੋਕਾਂ ਵਲੋਂ ਛੂਹਣ ਵਾਲੇ ਸਨੇਹੇ ਧਰਤੀ ਉਤੇ ਸ਼ਾਂਤੀ ਲਈ।

2022-05-21
ਵਿਸਤਾਰ
ਹੋਰ ਪੜੋ
ਮਈ 4, 2022 ਉਤੇ, ਸਾਡੇ ਅਤਿ-ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਫਿਰ ਦੁਬਾਰਾ ਯੂਰਰੇਨੀਅਨ ਲੋਕਾਂ ਵਲੋਂ ਕੁਝ ਅਨੇਕ ਹੀ, ਛੂਹਣ ਵਾਲੀਆਂ ਟਿਪਣੀਆਂ ਨੂੰ ਦੇਖਿਆ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਸ਼ੋਸ਼ਲ ਮੀਡੀਆ ਪਲੈਟਫਾਰਮਾਂ ਉਤੇ।

ਸਤਿਗੁਰੂ ਜੀ "ਰੋ ਰਹੇ ਸੀ ਇਹ ਮਾਯੂਸ ਸਨੇਹ‌ਿਆਂ ਨੂੰ ਪੜਦੇ ਹੋਏ," ਅਤੇ ਉਹ ਆਪਣੀਆਂ "ਸਚੇ ਦਿਲੋਂ ਪ੍ਰਾਰਥਨਾਵਾਂ" ਘਲਦੇ ਹਨ। ਸਤਿਗੁਰੂ ਜੀ ਨੇ ਸਾਨੂੰ ਵੀ ਬੇਨਤੀ ਕੀਤੀ "ਯੂਕਰੇਨੀਅਨ ਲੋਕਾਂ ਦੇ ਦੁਖ ਨੂੰ ਸੰਸਾਰ ਅਗੇ ਪੇਸ਼ ਕਰਨ ਲਈ," ਮੰਗ ਕਰਦੇ ਹੋਏ "ਰੂਸ ਯੂਕਰੇਨ ਵਿਚ ਯੁਧ ਨੂੰ ਬੰਦ ਕਰੇ, ਕਿਉਂਕਿ ਇਹ ਨਰਕ ਦਾ ਰਸਤਾ ਹੈ, ਕਿਉਂਕਿ ਉਥੇ ਕੋਈ ਕਾਰਨ ਨਹੀਂ ਹੈ ਸ਼ੁਰੂ ਕਰਨ ਲਈ ਅਤੇ ਕੋਈ ਕਾਰਨ ਨਹੀਂ ਹੈ ਯੁਧ ਨੂੰ ਜ਼ਾਰੀ ਰਖਣ ਲਈ। ਸ਼ਾਂਤੀ ਸਿਰਜ਼ੋ ਯੂਕਰੇਨ ਨਾਲ!"

ਅਸੀਂ ਹੁਣ ਤੁਹਾਡੇ ਨਾਲ ਕੁਝ ਇਹਨਾਂ ਟਿਪਣੀਆਂ ਵਿਚੋਂ ਸਾਂਝੀਆਂ ਕਰਨਾ ਚਾਹੁੰਦੇ ਹਾਂ, ਜਿਸ ਵਿਚ ਇਕ ਖੂਬਸੂਰਤ, ਪਰ ਨਿਰਾਸ਼ਾਜਨਕ ਕਵਿਤਾ ਹੈ। ਅਸੀਂ ਸਾਰੇ ਇਕਠੇ ਪ੍ਰਾਰਥਨਾ ਕਰੀਏ ਯੂਕਰੇਨੀਅਨ ਲੋਕਾਂ ਦੀ ਭਲਾਈ ਲਈ, ਅਤੇ ਅਸੀਂ ਕਾਮਨਾ ਕਰਦੇ ਹਾਂ ਉਹ ਜ਼ਲਦੀ ਹੀ ਪ੍ਰਭੂ ਦੀ ਸਦੀਵੀ ਮਿਹਰ ਵਿਚ ਸ਼ਾਂਤੀ ਅਤੇ ਸੁਖ ਆਰਾਮ ਨੂੰ ਜਾਣ ਲੈਣ।