ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਅੰਤਰਦ੍ਰਿਸ਼ਟੀਆਂ ਯੂਕਰੇਨ ਵਿਚ ਯੁਧ ਉਤੇ: ਮਹਤਵਪੂਰਨ ਸਲਾਹ ਅਤੇ ਭਵਿਖਬਾਣੀਆਂ ਜੋ ਪੂਰੀਆਂ ਹੋ ਗਈਆਂ

2022-08-31
ਵਿਸਤਾਰ
ਹੋਰ ਪੜੋ
ਮਾਰਚ 18, 2022
"ਮਿਲਾਉਣਾ"
ਗਲ ਇਹ ਹੈ ਕਿ, ਜ਼ੇਕਰ ਤੁਸੀਂ ਜ਼ਬਰਦਸਤੀ ਨਾਲ ਇਕ ਦੇਸ਼ ਨੂੰ ਆਪਣੇ ਦੇਸ਼ ਵਿਚ ਮਿਲਾਉਂਦੇ ਹੋ, ਲੋਕ ਉਹ ਪਸੰਦ ਨਹੀਂ ਕਰਦੇ, (ਹਾਂਜੀ, ਸਤਿਗੁਰੂ ਜੀ।) ਖਾਸ ਕਰਕੇ ਜਦੋਂ ਤੁਸੀਂ ਵਹਿਸ਼ੀ ਢੰਗ ਨਾਲ ਉਹ ਕਰਦੇ ਹੋ। ਬਿਨਾਂਸ਼ਕ, ਕੋਈ ਨਹੀਂ ਤੁਹਾਨੂੰ ਪਸੰਦ ਕਰੇਗਾ। (ਹਾਂਜੀ, ਉਹ ਸਹੀ ਹੈ।) ਉਹ ਤੁਹਾਡੇ ਨਾਲ ਨਫਰਤ ਕਰਨਗੇ, ਤੁਹਾਡੇ ਨਾਲ ਬਹੁਤ ਜਿਆਦਾ ਨਫਰਤ ਕਰਨਗੇ। ਅਤੇ ਤੁਸੀਂ ਉਸ ਦੇਸ਼ ਦਾ ਸ਼ਾਸਨ ਬਹੁਤੇ ਲੰਮੇ ਸਮੇਂ ਤਕ ਨਹੀਂ ਕਰ ਸਕੋਂਗੇ। ਜ਼ਲਦੀ ਨਾਲ ਜਾਂ ਬਾਅਦ ਵਿਚ, ਕੋਈ ਵਿਆਕਤੀ ਤੁਹਾਡੇ ਵਿਰੁਧ ਵਿਦ੍ਰੋਹ ਕਰੇਗਾ, ਜਾਂ ਤੁਹਾਨੂੰ ਮਾਰ ਦੇਵੇਗਾ, ਜਾਂ ਤੁਹਾਨੂੰ ਕਤਲ ਕਰ ਦੇਵੇਗਾ ਚੁਪ ਚਾਪ ਜਾਂ ਕੁਝ ਚੀਜ਼।