ਵਿਸਤਾਰ
ਹੋਰ ਪੜੋ
ਦੀਖਿਆ ਤੋਂ ਬਾਅਦ, ਜੇਕਰ ਅਸੀਂ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਨਾਲ ਬਹੁਤ ਮੈਡੀਟੇਸ਼ਨ ਕਰਦੇ ਹਾਂ, ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਜੀਵਨ ਵਧੇਰੇ ਸੁਚਾਰੂ, ਵਧੇਰੇ ਪਿਆਰਾ, ਵਧੇਰੇ ਸ਼ਾਂਤੀਪੂਰਨ ਬਣ ਜਾਂਦਾ ਹੈ, ਅਸੀਂ ਆਪਣੇ ਵੱਲ ਵਧੇਰੇ ਕਿਸਮ ਦਾ ਚੰਗਾ ਪਿਆਰ-ਭਰਿਆ ਮਾਹੌਲ ਆਕਰਸ਼ਿਤ ਕਰਦੇ ਹਾਂ। ਜੇਕਰ ਸੰਸਾਰ ਦੇ ਸਾਰੇ ਲੋਕ ਮੈਡੀਟੇਸ਼ਨ ਕਰਨ, ਤਾਂ ਸਾਨੂੰ ਕਦੇ ਵੀ ਕੋਈ ਹੋਰ ਸਮੱਸਿਆਵਾਂ ਨਹੀਂ ਆਉਣਗੀਆਂ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation