ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 75

ਵਿਸਤਾਰ
ਹੋਰ ਪੜੋ
ਨਸ਼ਾ ਸਾਡੀ ਉਮਰ ਦੇ ਨੌਜਵਾਨਾਂ ਦੀ ਅਗਿਆਨਤਾ ਅਤੇ ਨਿਰਾਸ਼ਾ ਨਾਲ ਸ਼ੁਰੂ ਹੁੰਦਾ ਹੈ,, ਕਿਉਂਕਿ ਬਹੁਤ ਸਾਰੇ ਸੰਗਠਨ ਕਈ ਵਾਰ ਜੀਵਨ ਦੇ ਉੱਚ ਅਰਥ ਲਈ, ਸਿਰਫ਼ ਭੌਤਿਕ ਤੋਂ ਵੱਧ ਉਨ੍ਹਾਂ ਦੀ ਅਧਿਆਤਮਿਕ ਲੋੜ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ। [...] ਸੋ, ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਲੋਕਾਂ ਦੇ ਇਸ ਸਾਰੇ ਦੁੱਖ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਜਦੋਂ ਉਹ ਪ੍ਰਮਾਤਮਾ ਨੂੰ ਜਾਣਨਾ ਚਾਹੁੰਦੇ ਹਨ, ਜਦੋਂ ਉਹ ਅੰਦਰਲੀ ਖੁਸ਼ੀ ਨੂੰ ਜਾਣਨਾ ਚਾਹੁੰਦੇ ਹਨ। ਕਿਉਂਕਿ ਸਾਡੀ ਖੁਸ਼ੀ ਮੈਡੀਟੇਸ਼ਨ ਰਾਹੀਂ, (ਅੰਦਰੂਨੀ ਸਵਰਗੀ) ਰੌਸ਼ਨੀ ਅਤੇ ਸਵਰਗ ਦਾ ਸੰਗੀਤ (ਅੰਦਰੂਨੀ ਸਵਰਗੀ ਆਵਾਜ਼) ਰਾਹੀਂ, ਸਦੀਵੀ ਹੈ। ਅਤੇ ਇਹ ਹਮੇਸ਼ਾ ਸੁਧਰਦੀ ਰਹਿੰਦੀ ਹੈ ਅਤੇ ਹਮੇਸ਼ਾ ਵੱਧ ਤੋਂ ਵੱਧ ਖੁਸ਼ੀ ਦਿਵਾਉਂਦੀ ਰਹਿੰਦੀ ਹੈ, ਅਤੇ ਕਦੇ ਵੀ ਨਸ਼ੇ ਵਰਗਾ ਕੋਈ ਨਤੀਜਾ ਨਹੀਂ ਨਿਕਲਦਾ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (75/83)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-08-20
684 ਦੇਖੇ ਗਏ
ਸ਼ਾਰਟਸ
2025-08-20
112 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-20
646 ਦੇਖੇ ਗਏ
ਧਿਆਨਯੋਗ ਖਬਰਾਂ
2025-08-19
545 ਦੇਖੇ ਗਏ
37:41
ਧਿਆਨਯੋਗ ਖਬਰਾਂ
2025-08-19
51 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-08-19
54 ਦੇਖੇ ਗਏ
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2025-08-19
41 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-08-19
61 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-19
739 ਦੇਖੇ ਗਏ
ਉਚਾ-ਚੁਕਣ ਵਾਲਾ ਸਾਹਿਤ
2025-08-19
56 ਦੇਖੇ ਗਏ