ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 63

ਵਿਸਤਾਰ
ਹੋਰ ਪੜੋ
ਜੇਕਰ ਅਸੀਂ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਵਿਧੀ ਨਾਲ ਮੈਡੀਟੇਸ਼ਨ ਕਰਦੇ ਹਾਂ, ਤਾਂ ਅਸੀਂ ਆਪਣੀ ਮਹਾਨਤਾ, ਬ੍ਰਹਿਮੰਡ ਦੇ ਸਭ ਤੋਂ ਮਹਾਨ ਸਰੋਤ ਨਾਲ ਆਪਣੀ ਸਾਂਝ ਬਾਰੇ ਸੁਚੇਤ ਤੌਰ 'ਤੇ ਜਾਣੂ ਹੋਵਾਂਗੇ। ਅਸੀਂ ਇਸਦਾ ਇਕ ਹਿੱਸਾ ਹਾਂ ਅਤੇ ਅਸੀਂ ਪੂਰੀ ਬ੍ਰਹਿਮੰਡੀ ਸ਼ਕਤੀ (ਯੂਨੀਵਰਸਲ ਪਾਵਰ) ਨਾਲ ਜੁੜੇ ਹੋਏ ਹਾਂ। ਇਸੇ ਲਈ ਅਸੀਂ ਮਜ਼ਬੂਤ, ਧੀਰਜਵਾਨ ਅਤੇ ਸਿਆਣੇ ਹੋਵਾਂਗੇ। ਫਿਰ ਅਸੀਂ ਬਹੁਤ ਸਾਰੇ ਅਚੰਭੇ ਕਰ ਸਕਦੇ ਹਾਂ, ਅਤੇ ਲੋਕ ਸਾਡੇ ਵੱਲ ਵੇਖਣਗੇ ਅਤੇ ਸੋਚਣਗੇ, "ਵਾਹ! ਉਹ ਚਮਤਕਾਰ ਕਰ ਸਕਦਾ ਹੈ।" ਪਰ ਇਹ ਸੱਚ ਨਹੀਂ ਹੈ। ਇਹ ਬ੍ਰਹਿਮੰਡੀ ਸ਼ਕਤੀ (ਯੂਨੀਵਰਸਲ ਪਾਵਰ) ਹੈ ਜੋ ਕੰਮ ਕਰ ਰਹੀ ਹੈ ਅਤੇ ਸਾਨੂੰ ਆਪਣੇ ਆਪ ਨੂੰ ਇਸ ਨਾਲ ਜੋੜ ਰਹੀ ਹੈ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (63/84)
72
ਸ਼ਾਰਟਸ
2025-09-12
973 ਦੇਖੇ ਗਏ
74
ਸ਼ਾਰਟਸ
2025-09-12
812 ਦੇਖੇ ਗਏ
76
ਸ਼ਾਰਟਸ
2025-09-12
749 ਦੇਖੇ ਗਏ
78
ਸ਼ਾਰਟਸ
2025-09-12
824 ਦੇਖੇ ਗਏ
80
ਸ਼ਾਰਟਸ
2025-09-12
773 ਦੇਖੇ ਗਏ
82
ਸ਼ਾਰਟਸ
2025-09-12
890 ਦੇਖੇ ਗਏ
84
ਸ਼ਾਰਟਸ
2025-09-12
799 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-11-19
120 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-11-18
965 ਦੇਖੇ ਗਏ
34:51
ਧਿਆਨਯੋਗ ਖਬਰਾਂ
2025-11-17
393 ਦੇਖੇ ਗਏ
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2025-11-17
387 ਦੇਖੇ ਗਏ
ਭਲੇ ਲੋਕ, ਭਲੇ ਕੰਮ
2025-11-17
363 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-11-17
1373 ਦੇਖੇ ਗਏ