ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 67

ਵਿਸਤਾਰ
ਹੋਰ ਪੜੋ
ਸਾਰੇ ਕੁਆਨ ਯਿਨ (ਅੰਦਰੂਨੀ ਸਵਰਗੀ ਰੌਸ਼ਨੀ ਅਤੇ ਆਵਾਜ਼) ਅਭਿਆਸੀ ਵਧ ਜਾਂ ਘੱਟ, ਤੁਹਾਡੇ ਵਿਕਾਸ ਦੀ ਕਿਸੇ ਸਥਿਤੀ ਵਿੱਚ, ਇਸ ਤਰਾਂ ਮਹਿਸੂਸ ਕਰਨਗੇ, ਠੀਕ ਹੈ? ਸਾਨੂੰ ਲੱਗਦਾ ਹੈ ਕਿ ਅਸੀਂ ਚੰਗੇ ਅਤੇ ਮਾੜੇ ਦੀ ਪਰਵਾਹ ਨਹੀਂ ਕਰਦੇ। ਇਸਦਾ ਮਤਲਬ ਇਹ ਨਹੀਂ ਕਿ ਅਸੀਂ ਬੁਰੇ ਕੰਮ ਕਰਦੇ ਰਹੀਏ। ਪਰ ਅਸੀਂ ਬਿਲਕੁਲ ਬੇਫਿਕਰ ਹਾਂ, ਠੀਕ ਹੈ? ਅਸੀਂ ਨਹੀਂ ਚੁਣਦੇ। ਅਸੀਂ ਚੁਣਦੇ-ਚੁਣਦੇ ਨਹੀਂ ਹਾਂ। ਅਸੀਂ ਚੀਜ਼ਾਂ ਨਾਲ ਘਿਰਣਾ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਾਂ। ਅਜਿਹਾ ਲੱਗਦਾ ਹੈ ਕਿ ਇਸਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ - ਇਸ ਸੰਸਾਰ ਵਿੱਚ ਜੋ ਵਾਪਰ ਰਿਹਾ ਹੈ। ਪਰ ਫਿਰ, ਇਸ ਸੰਸਾਰ ਦੇ ਫਰਜ਼ ਦੇ ਕਾਰਨ, ਅਸੀਂ ਕੰਮ ਕਰਾਂਗੇ। ਪਰ ਫਿਰ ਵੀ, ਅਸੀਂ ਇਸ ਬਾਰੇ ਬੇਫਿਕਰ ਮਹਿਸੂਸ ਕਰਦੇ ਹਾਂ। ਇੱਜ਼ਤ ਅਤੇ ਬੇਇੱਜ਼ਤੀ ਦੇ ਬਾਵਜੂਦ, ਜਿਵੇਂ ਕੋਈ ਸਾਨੂੰ ਦੋਸ਼ੀ ਠਹਿਰਾਉਂਦਾ ਹੈ, ਕੋਈ ਸਾਨੂੰ ਝਿੜਕਦਾ ਹੈ, ਅਸੀਂ ਪਹਿਲਾਂ ਵਾਂਗ ਦੁਖੀ ਨਹੀਂ ਮਹਿਸੂਸ ਕਰਦੇ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (67/83)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-07-28
168 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-28
229 ਦੇਖੇ ਗਏ
ਧਿਆਨਯੋਗ ਖਬਰਾਂ
2025-07-27
686 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
772 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-27
803 ਦੇਖੇ ਗਏ
ਧਿਆਨਯੋਗ ਖਬਰਾਂ
2025-07-26
749 ਦੇਖੇ ਗਏ
34:33
ਧਿਆਨਯੋਗ ਖਬਰਾਂ
2025-07-26
61 ਦੇਖੇ ਗਏ