ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 12

ਵਿਸਤਾਰ
ਹੋਰ ਪੜੋ
ਜੇ ਅਸੀਂ ਜਾਨਵਰਾਂ ਪ੍ਰਤੀ ਦਿਆਲੂ ਹਾਂ - ਉਨ੍ਹਾਂ ਨੂੰ ਬਚਾਉਂਦੇ ਹਾਂ ਜਾਂ ਉਨ੍ਹਾਂ ਦੀ ਦੇਖ ਭਾਲ ਕਰਦੇ ਹਾਂ ਉਨ੍ਹਾਂ ਦੇ ਔਖੇ ਵੇਲੇ ਕਿਸੇ ਤਰਾਂ ਉਨ੍ਹਾਂ ਦੀ ਮਦਦ ਕਰਦੇ ਹਾਂ - ਫਿਰ ਅਸੀਂ ਬਹੁਤ ਸਾਰੇ ਰੂਹਾਨੀ ਅੰਕ ਜਾਂ ਗੁਣ ਅਰਜਿਤ ਕਰ ਲਵਾਂਗੇ, ਸਿਰਖ਼ ਇਸੇ ਜੀਵਨ ਵਿੱਚ ਨਹੀਂ, ਸਗੋਂ ਭਵਿਖ ਦੇ ਜੀਵਨ ਵਿੱਚ ਵੀ।

ਹੁਣ, ਜਾਨਵਰਾਂ ਜਾਂ ਪੰਛੀਆਂ ਨੂੰ ਬਚਾਉਣ ਨਾਲ, ਤੁਸੀਂ ਤਕਰੀਬਨ 200,000 ਤੋਂ 900,000 ਅੰਕ ਪ੍ਰਾਪਤ ਕਰੋਗੇ।

ਜੇ ਤੁਸੀਂ ਜਾਨਵਰਾਂ ਨੂੰ ਬਚਾਉਂਦੇ ਹੋ ਮੈਡੀਕਲ ਖਰਚਾ ਅਤੇ ਉਹ ਸਭ ਮੁਹੱਈਆ ਕਰਵਾਉਂਦੇ ਹੋਏ, ਪਰ ਪਾਲਦੇ ਨਹੀਂ ਹੋ, ਬੱਸ ਬਚਾਉਂਦੇ ਹੋ, ਤੁਸੀਂ 50,000 ਤੋਂ 800,000 ਅੰਕ ਅਰਜਿਤ ਕਰੋਗੇ।

ਇੱਕ ਸਾਕਾਹਾਰੀ ਕੁੱਤਾ ਪਾਲਦੇ ਹੋ, ਪੂਰੀ ਦੇਖ-ਭਾਲ ਕਰਦੇ ਸਹਾਇਕਾਂ ਨਾਲ, ਤੁਸੀਂ 4,000 ਤੋਂ 6,000 ਅੰਕ ਅਰਜਿਤ ਕਰੋਗੇ; ਇੱਕ ਪੰਛੀ ਪਾਲਦੇ ਹੋ, ਸ਼ਾਕਾਹਾਰੀ ਨਾਲ, 3,000 ਤੋਂ 10,000 ਤੱਕ ਅੰਕ ਅਰਜਿਤ ਕਰੋਂਗੇ; ਪੰਛੀਆਂ ਨੂੰ ਚੋਗਾ ਦੇਣ ਜਾਂ ਦੇਖ-ਭਾਲ਼ ਵਿੱਚ ਮਦਦ ਕਰੋ, ਇੱਕ ਸਹਾਇਕ ਜਾਂ ਮਦਦਗਾਰ ਵਾਂਗ, ਤੁਸੀਂ ਖੁਦ ਲਈ ਹਾਸਲ ਕਰੋਗੇ, ਭਾਵੇਂ ਇਹ ਤੁਹਾਡਾ ਪੰਛੀ ਨਾ ਵੀ ਹੋਏ; ਤੁਸੀਂ ਬੱਸ ਮੇਰੇ ਪੰਛੀ ਦੀ ਮਦਦ ਕਰੋ, ਮਿਸਾਲ ਲਈ - ਤੁਸੀਂ 2,000 ਤੋਂ 3,000 ਤੱਕ ਅੰਕ ਅਰਜਿਤ ਕਰੋਗੇ।

ਆਮ ਸ਼ਾਕਾਹਾਰੀ ਰੇਸਤਰਾਂਟਾਂ, ਉਹ ਸਾਲਾਨਾ 5,000 ਅੰਕ ਕਮਾਉਂਦੇ ਹਨ; ਇੱਕ ਏਕੜ ਸ਼ਾਕਾਹਾਰੀ ਜੈਵਿਕ ਖੇਤੀ, ਸਾਲਾਨਾ 30,000 ਅੰਕ ਕਮਾਓ।
ਹੋਰ ਦੇਖੋ
ਸਾਰੇ ਭਾਗ (12/22)
1
ਸ਼ਾਰਟਸ
2019-04-03
12066 ਦੇਖੇ ਗਏ
2
ਸ਼ਾਰਟਸ
2019-04-03
8623 ਦੇਖੇ ਗਏ
3
ਸ਼ਾਰਟਸ
2019-04-03
7789 ਦੇਖੇ ਗਏ
4
ਸ਼ਾਰਟਸ
2019-04-03
7841 ਦੇਖੇ ਗਏ
5
ਸ਼ਾਰਟਸ
2019-04-03
7564 ਦੇਖੇ ਗਏ
6
ਸ਼ਾਰਟਸ
2019-04-03
7397 ਦੇਖੇ ਗਏ
7
ਸ਼ਾਰਟਸ
2019-04-03
8024 ਦੇਖੇ ਗਏ
8
ਸ਼ਾਰਟਸ
2019-04-03
7401 ਦੇਖੇ ਗਏ
9
ਸ਼ਾਰਟਸ
2019-04-03
7020 ਦੇਖੇ ਗਏ
10
ਸ਼ਾਰਟਸ
2019-04-03
9209 ਦੇਖੇ ਗਏ
11
ਸ਼ਾਰਟਸ
2019-04-03
7849 ਦੇਖੇ ਗਏ
12
ਸ਼ਾਰਟਸ
2019-04-03
7688 ਦੇਖੇ ਗਏ
13
ਸ਼ਾਰਟਸ
2019-04-03
7283 ਦੇਖੇ ਗਏ
14
ਸ਼ਾਰਟਸ
2019-04-03
7179 ਦੇਖੇ ਗਏ
15
ਸ਼ਾਰਟਸ
2019-04-03
7240 ਦੇਖੇ ਗਏ
16
ਸ਼ਾਰਟਸ
2019-04-03
7109 ਦੇਖੇ ਗਏ
17
ਸ਼ਾਰਟਸ
2019-04-03
7445 ਦੇਖੇ ਗਏ
18
ਸ਼ਾਰਟਸ
2019-04-03
7109 ਦੇਖੇ ਗਏ
19
ਸ਼ਾਰਟਸ
2019-04-03
7074 ਦੇਖੇ ਗਏ
20
ਸ਼ਾਰਟਸ
2019-04-03
7088 ਦੇਖੇ ਗਏ
21
ਸ਼ਾਰਟਸ
2019-04-03
7231 ਦੇਖੇ ਗਏ
22
ਸ਼ਾਰਟਸ
2019-04-03
7215 ਦੇਖੇ ਗਏ