ਖੋਜ
ਪੰਜਾਬੀ
 

ਅਸੀਂ ਪਾਰਦਰਸ਼ੀ ਹਾਂ ਬ੍ਰਹਿਮੰਡ ਦੀਆਂ ਨਜ਼ਰਾਂ ਵਿਚ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਨਾਂ ਸੋਚਣਾ ਕਿ ਮੈਂ ਨਹੀਂ ਜਾਣਦੀ ਕੀ ਤੁਸੀਂ ਸੋਚਦੇ ਹੋ ਅੰਦਰ। ਅਤੇ ਭਾਵੇਂ ਜੇਕਰ ਮੈਂ ਨਾਂ ਵੀ ਜਾਣਦੀ ਹੋਵਾਂ, ਸਵਰਗ ਜਾਣਦੇ ਹਨ। ਤੁਸੀਂ, ਮੈਂ, ਅਸੀਂ ਸਾਰੇ ਹੀ ਪਾਰਦਰਸ਼ੀ ਹਾਂ ਬ੍ਰਹਿਮੰਡ ਦੀਆਂ ਨਜ਼ਰਾਂ ਵਿਚ, ਪ੍ਰਭੂ ਅਤੇ ਸਵਰਗਾਂ ਦੀਆਂ ਨਜ਼ਰਾਂ ਵਿਚ। ਇਥੋਂ ਤਕ ਨੀਂਵੇ ਸਵਰਗ, ਐਸਟਰਲ ਸਵਰਗ, ਉਹ ਜਾਣਦੇ ਹਨ ਕੀ ਅਸੀਂ ਸੋਚਦੇ ਹਾਂ। ਅਤੇ ਖਾਸ ਕਰਕੇ ਉਚੇਰੇ ਸਵਰਗ, ਉਹ ਸਭ ਕੁਝ ਜਾਣਦੇ ਹਨ ਸਾਡੇ ਬਾਰੇ। ਉਸੇ ਕਰਕੇ ਉਹ ਸਾਡੀ ਮਦਦ ਕਰ ਸਕਦੇ ਹਨ।
ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-18
12014 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-19
8684 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-12-20
7474 ਦੇਖੇ ਗਏ