ਵਿਸਤਾਰ
ਹੋਰ ਪੜੋ
ਤੁਸੀ ਚੰਗੇ ਬਣੇ ਰਹੋ। ਕੋਸ਼ਿਸ਼ ਕਰੋ ਯਾਦ ਕਰਨ ਲਈ ਇਥੋਂ ਤਕ ਈਡਨ ਦੇ ਲੋਕ ਗਿਰ ਸਕਦੇ ਹਨ, ਸੋ ਤੁਸੀਂ ਚੌਕਸ ਰਹੋ। (ਹਾਂਜੀ, ਸਤਿਗੁਰੂ ਜੀ।) ਅਤੇ ਨਿਮਰ ਰਹਿਣਾ। ਜਿਵੇਂ ਅਸੀਂ ਤੁਛ ਹਾਂ। ਸਚਮੁਚ, ਅਸੀਂ ਡਿਗ ਸਕਦੇ ਹਾਂ ਕਿਸੇ ਵੀ ਸਮੇਂ। (ਹਾਂਜੀ, ਸਤਿਗੁਰੂ ਜੀ।) ਅਸੀਂ ਡਿਗ ਸਕਦੇ ਹਾਂ ਕਿਸੇ ਵੀ ਸਮੇਂ, ਸੋ ਅਸੀਂ ਨਹੀਂ ਕੋਸ਼ਿਸ਼ ਕਰਦੇ ਹੋਰਨਾਂ ਲੋਕਾਂ ਨੂੰ ਪਰਖਣ ਬਾਰੇ।