ਖੋਜ
ਪੰਜਾਬੀ
 

ਕਰਾਮਾਤੀ ਸ਼ਕਤੀ ਕਦੇ ਵੀ ਕਾਫੀ ਨਹੀਂ ਤੁਹਾਨੂੰ ਸੁਰਖਿਅਤ ਰਖਣ ਲਈ, ਪੰਜ ਹਿਸ‌ਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਅਪਰਾਧੀ ਕਦੇ ਕਦਾਂਈ, ਅਨੇਕ ਹੀ ਖਿਮਾਯੋਗ ਹਨ ਸਵਰਗਾਂ ਦੀਆਂ ਨਜ਼ਰਾਂ ਅਤੇ ਸਤਿਗੁਰੂ ਦੀਆਂ ਨਜ਼ਰਾਂ ਵਿਚ। ਸਤਿਗੁਰੂ ਹਮੇਸ਼ਾਂ ਉਹਨਾਂ ਨੂੰ ਮਾਫ ਕਰ ਦਿੰਦਾ ਹੈ ਅਤੇ ਉਹਨਾਂ ਨੂੰ ਸਮਝਦਾ ਹੈ ਅਤੇ ਉਹਨਾਂ ਦੀ ਮਦਦ ਕਰ ਸਕਦਾ ਹੈ। ਪਰ ਜੇਕਰ ਇਕ ਪੈਰੋਕਾਰ ਪਹਿਲੇ ਹੀ ਜਾਣਦਾ ਹੈ ਸਹੀ ਗਲਤ ਤੋਂ, ਪਾਲਿਆ ਗਿਆ, ਸਿਖਾਇਆ ਗਿਆ, ਸੁਰਖਿਅਤ ਰਖਿਆ ਗਿਆ ਅਤੇ ਦੇਖ ਭਾਲ ਕੀਤੀ ਗਈ ਉਵੇਂ ਜਿਵੇਂ ਸਤਿਗੁਰੂ ਦੇ ਆਪਣੇ ਬਚਿਆਂ ਦੀ ਤਰਾਂ, ਅਤੇ ਅਜ਼ੇ ਵੀ ਜਾਂਦਾ ਹੈ ਸਤਿਗੁਰੂ ਦੇ ਵਿਰੁਧ, ਅਜਿਹੇ ਇਕ ਭਿਆਨਕ ਤਰੀਕੇ ਵਿਚ, ਉਹ ਬਣਾਉਂਦਾ ਹੈ ਸਤਿਗੁਰੂ ਨੂੰ ਬੇਸਹਾਰਾ।
ਹੋਰ ਦੇਖੋ
ਸਾਰੇ ਭਾਗ (5/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-05-21
7163 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-05-22
6072 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-05-23
5317 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-05-24
5469 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-05-25
5348 ਦੇਖੇ ਗਏ