ਖੋਜ
ਪੰਜਾਬੀ
 

ਬੋਧੀ ਕਹਾਣੀਆਂ: 'ਸੌ ਸਿਰਾਂ ਵਾਲੀ ਮਛੀ,' 'ਸ਼ਾਂਤਮਈ ਸਵਰਗੀ ਜੀਵ ਦੇ ਕਾਰਜ਼,' ਅਤੇ 'ਟ੍ਰਾਯਾਸੁਟ੍ਰਿਸਮਾ ਸਵਰਗ ਦੇ ਇਕਠ,' ਅਠ ਹ‌ਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਚੰਗਾ ਹੈ ਜਾਨਣਾ ਕਿ ਉਥੇ ਅਜਿਹਾ ਇਕ ਬੋਧੀਸਾਤਵਾ ਮੌਜ਼ੂਦ ਹੈ। ਸੋ ਲੋਕੀਂ ਜਿਹੜੇ ਨਹੀਂ ਅਭਿਆਸ ਕਰਦੇ ਕੁਆਨ ਯਿੰਨ ਵਿਧੀ ਦਾ ਜਾਂ ਕੋਈ ਚੀਜ਼ ਪ੍ਰਾਰਥਨਾ ਕਰ ਸਕਦੇ ਹਨ ਉਹਨੂੰ। ਇਥੋਂ ਤਕ ਬਸ ਸੰਜ਼ੀਦਗੀ ਨਾਲ ਪ੍ਰਾਰਥਨਾ ਕਰਨੀ ਇਕ ਵਾਰ, ਉਹ ਗੁਣ ਕਾਫੀ ਹੈ ਇਕ ਬਹਾਨਾ ਬਣਾਉਣ ਲਈ ਅਰਤ ਸਟੋਰ ਬੋਧੀਸਾਤਵਾ ਲਈ ਤੁਹਾਨੂੰ ਬਚਾਉਣ ਲਈ, ਬਚਾਉਣ ਲਈ ਕਿਸੇ ਨੂੰ ਵੀ।
ਹੋਰ ਦੇਖੋ
ਸਾਰੇ ਭਾਗ (8/8)