ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਬ੍ਰਹਿਮਣ ਲੜਕੀ ਚਿੰਕਾ, ਪੰਜ ਹ‌ਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਅਨੇਕ ਹੀ ਭਾਰਤੀ ਲੋਕ ਨਹੀਂ ਜਾਂਦੇ ਗੰਗੋਤਰੀ ਨੂੰ, ਗੰਗਾ ਦਰ‌ਿਆ ਦੇ ਸੋਮੇ ਨੂੰ, ਜਿਥੇ ਬਰਫ ਪਿਘਲਦੀ ਹੈ ਅਤੇ ਬਣਦੀ ਹੈ ਗੰਗਾ ਦਾ ਪਾਣੀ। ਗੰਗਾ ਦਰਿਆ ਦਾ ਸੋਮਾ, ਮੈਂ ਉਥੇ ਗਈ ਸੀ, ਇਹਦੇ ਵਿਚ ਇਸ਼ਨਾਨ ਕੀਤਾ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ। ਮੈਂ ਗਿਣਿਆ, "ਇਕ, ਦੋ, ਤਿੰਨ," ਛਾਲ ਮਾਰੀ ਵਿਚ ਅਤੇ ਛਾਲ ਮਾਰੀ ਬਾਹਰ, ਕਿਉਂਕਿ ਇਹ ਬਹੁਤਾ ਜਿਆਦਾ ਬਰਫੀਲਾ ਸੀ। ਇਥੋਂ ਤਕ ਮਈ ਵਿਚ, ਇਹ ਅਜ਼ੇ ਵੀ ਬਰਫਾਨੀ ਸੀ।
ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-28
7166 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-29
5859 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-30
5629 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-31
5593 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-01
5562 ਦੇਖੇ ਗਏ