ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਰਕਾਰਾਂ ਨੂੰ ਜੀਵਨ ਪਖੀ ਹੋਣਾ ਚਾਹੀਦਾ ਅਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ, ਅਠ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਮੁਸ਼ਕਲ ਨਹੀਂ ਹੈ ਸਰਕਾਰ ਬਣਨਾ, ਮੁਸ਼ਕਲ ਨਹੀਂ। ਬਿਲਕੁਲ ਨਹੀਂ। ਤੁਹਾਨੂੰ ਸਿਰਫ ਬਸ ਸੰਜ਼ੀਦਾ ਹੋਣ ਦੀ ਲੋੜ ਹੈ। (ਹਾਂਜੀ, ਸਤਿਗੁਰੂ ਜੀ।) ਆਪਣੇ ਲੋਕਾਂ ਨਾਲ ਪਿਆਰ ਕਰੋ ਜਿਵੇਂ ਤੁਸੀਂ ਕਹਿੰਦੇ ਹੋ ਤੁਸੀਂ ਕਰਦੇ ਹੋ। ਫਿਰ ਲੋਕੀਂ ਇਹ ਮਹਿਸੂਸ ਕਰਨਗੇ ਅਤੇ ਕੁਝ ਚੀਜ਼ ਕਰੋ ਉਨਾਂ ਦੀ ਮਦਦ ਕਰਨ ਲਈ ਅਤੇ ਲੋਕੀਂ ਇਹ ਜਾਣ ਲੈਣਗੇ।
ਹੋਰ ਦੇਖੋ
ਸਾਰੇ ਭਾਗ (7/8)