ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਦੀਖਿਆ ਲਈ ਸਤਿਗੁਰੂ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਚੌਦਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਮੈਂ ਨਹੀਂ ਚਾਹਾਂਗੀ ਇਕ ਰਾਸ਼ਟਰਪਤੀ ਬਣਨਾ ਸਯੁੰਕਤ ਰਾਜ਼ ਅਮਰੀਕਾ ਦਾ ਦੁਬਾਰਾ। ਯਾਦ ਹੈ ਵਾਸ਼ਿੰਗਟਨ? (ਓਹ, ਹਾਂਜੀ।) ਉਹ ਚਾਹੁੰਦੇ ਸੀ ਉਹ ਸਦਾ ਲਈ ਜ਼ਾਰੀ ਰਹੇ। ਪਰ ਦੂਸਰੀ ਮਿਆਦ ਤੋਂ ਬਾਅਦ, ਉਹਨੇ ਛਡ ਦਿਤਾ। (ਹਾਂਜੀ।) ਉਹਨੇ ਕਿਹਾ, "ਹੋਰ ਨਹੀਂ। ਉਹ ਕਾਫੀ ਹੋਵੇਗਾ।"
ਹੋਰ ਦੇਖੋ
ਸਾਰੇ ਭਾਗ  (10/14)