ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਅਸਲੀ ਦਿਆਲਤਾ ਅਤੇ ਨੈਤਿਕ ਮਿਆਰ ਅਸਲੀ ਹਲ ਹੈ, ਬਾਈ ਹਿਸਿਆਂ ਦਾ ਸਤਾਰਵਾਂ ਭਾਗ

ਵਿਸਤਾਰ
ਹੋਰ ਪੜੋ
ਵੀਗਨ ਹੋਣਾ ਪਹਿਲੇ ਹੀ ਇਕ ਦਿਆਲੂ ਕਾਰਜ਼ ਹੈ, (ਹਾਂਜੀ।) ਜੇਕਰ ਤੁਸੀਂ ਇਹ ਕਰਦੇ ਹੋ ਦਿਆਲੂ ਮੰਤਵ ਲਈ। ਅਤੇ ਭਾਵੇਂ ਜੇਕਰ ਤੁਸੀਂ ਇਹ ਸਿਹਤ ਦੇ ਮੰਤਵ ਲਈ ਕਰਦੇ ਹੋ, ਤੁਹਾਨੂੰ ਚੰਗੀ ਵੀਗਨ ਐਨਰਜ਼ੀ ਤੋਂ ਲਾਭ ਮਿਲੇਗਾ, ਅਤੇ ਫਿਰ ਹੌਲੀ ਹੌਲੀ ਹੋਰ ਪਿਆਰ, ਹੋਰ ਦਿਆਲਤਾ, ਅਤੇ ਹੋਰ ਉਦਾਰਤਾ ਵੀ ਵਿਕਸਤ ਕਰੋਂਗੇ। (ਹਾਂਜੀ, ਸਤਿਗੁਰੂ ਜੀ।) ਇਹ ਬਸ ਇਕ ਇਸ ਦਾ ਪ੍ਰਭਾਵ ਹੈ।
ਹੋਰ ਦੇਖੋ
ਸਾਰੇ ਭਾਗ  (17/22)