ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਤੁਸੀਂ ਆਪਣੇ ਉਤੇ ਹੀ ਧਿਆਨ ਕੇਂਦ੍ਰਿਤ ਕਰਦੇ ਹੋ, ਫਿਰ ਤੁਸੀਂ ਬਸ ਇਕਲੇ ਹੋ, ਸੀਮਿਤ, ਤੰਗ, ਸਆਰਥੀ, ਅਤੇ ਲਾਇਕ, ਯੋਗ ਨਹੀਂ। ਪਰ ਜੇਕਰ ਤੁਸੀਂ ਕੁਝ ਹੋਰਨਾਂ ਚੀਜ਼ਾਂ ਨੂੰ ਪਿਆਰ ਕਰਦੇ ਹੋ, ਇਥੋਂ ਤਕ ਆਪਣੇ ਪਾਲਤੂ ਜਾਨਵਰ ਜਾਂ ਆਪਣੇ ਲੋਕਾਂ ਨੂੰ ਆਪਣੇ ਨਾਲੋਂ ਵਧੇਰੇ, ਕਿ ਤੁਸੀਂ ਉਨਾਂ ਲਈ ਇਥੋਂ ਤਕ ਮਰ ਸਕਦੇ ਹੋ, ਫਿਰ, ਇਹ ਬਹੁਤ ਨੇਕ ਹੈ। (ਹਾਂਜੀ, ਸਤਿਗੁਰੂ ਜੀ।) ਫਿਰ ਸਵਰਗ ਉਨਾਂ ਨਾਲ ਨਰਮੀ ਵਰਤੇਗਾ ਅਤੇ ਉਨਾਂ ਨੂੰ ਨਰਕ ਨੂੰ ਨਹੀਂ ਭੇਜੇਗਾ। (ਹਾਂਜੀ, ਸਤਿਗੁਰੂ ਜੀ।)