ਖੋਜ
ਪੰਜਾਬੀ
 

ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 191 -ਰੋਏਰਿਚਸ (ਵੈਸ਼ਨੋ) ਵਲੋਂ ਮੇਤਰੀਆ ਦੇ ਯੁਗ ਉਤੇ

ਵਿਸਤਾਰ
ਹੋਰ ਪੜੋ
"ਇੰਝ ਸਾਡਾ ਨਿਵਾਸ-ਸਥਾਨ ਹਮੇਸ਼ਾਂ ਚਿਤਾਵਨੀਆਂ ਘਲਦਾ ਹੈ. ਪਰ ਖਤਰੇ ਤੋਂ ਅਚੇਤ, ਲੋਕਾਂ ਉਨਾਂ ਨੂੰ ਨਜ਼ਰ-ਅੰਦਾਜ਼ ਕਰਦੇ ਹਨ। ਉਹ ਬਚਾਏ ਜਾਣਾ ਚਾਹੁੰਦੇ ਹਨ ਪਰ ਪ੍ਰੇਸ਼ਾਨ ਹੋਣਾ ਨਹੀਂ ਚਾਹੁੰਦੇ। ਇਹ ਯੁਗ ਮੁਸ਼ਕਲ ਹੈ। ਲੋਕ ਆਪਣੀਆਂ ਤਬਾਹੀਆਂ ਅਤੇ ਯੁਧਾਂ ਦੇ ਪ੍ਰਭਾਵਾਂ ਨੂੰ ਤਵਜੋ ਦੇਣ ਲਈ ਇਨਕਾਰ ਕਰਦੇ ਹਨ, ਜੋ ਸੂਖਮ ਸੰਸਾਰ ਵਿਚ ਵਡੀ ਉਥਲ ਪੁਥਲ ਦਾ ਕਾਰਨ ਬਣਦੇ ਹਨ।"
ਹੋਰ ਦੇਖੋ
ਸਾਰੇ ਭਾਗ  (4/4)