ਖੋਜ
ਪੰਜਾਬੀ
 

ਯੂਕਰੇਨ ਦੀ ਨੇਕ ਇਛਾ ਸ਼ਕਤੀ ਰੂਸ ਦੀ ਤਾਕਤ ਨਾਲੋਂ ਵਧੇਰੇ ਮਜ਼ਬੂਤ ਹੈ, ਅਠ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਨਹੀਂ ਜਾਣਦੀ ਜੇਕਰ ਮਨੁਖ ਕਦੇ ਵੀ ਸੰਤਾਂ ਅਤੇ ਮਹਾਪੁਰਸ਼ਾਂ ਤੋਂ ਜਾਂ ਵਿਗਿਆਨੀਆਂ ਤੋਂ ਸਿਖਣਗੇ , ਜਾਂ ਆਮ ਸੂਝ ਬੂਝ ਵਾਲੀ ਗਲ ਨੂੰ। (ਹਾਂਜੀ, ਸਤਿਗੁਰੂ ਜੀ।) ਬਸ ਖਾਂਦੇ, ਖਾਂਦੇ ਅਤੇ ਮਾਰਦੇ, ਮਾਰਦੇ; ਸਭ ਚੀਜ਼ ਮਾਰਦੇ ਖਾਣ ਲਈ। ਓਹ, ਰਬਾ। ਜਾਂ ਇਥੋਂ ਤਕ ਖਾਣ ਲਈ ਨਹੀਂ, ਬਸ ਮਾਰਦੇ। (ਹਾਂਜੀ, ਸਤਿਗੁਰੂ ਜੀ।) ਭਿਆਨਕ। ਮੈਂ ਨਹੀਂ ਜਾਣਦੀ ਜੇਕਰ ਅਸੀਂ ਸਚਮੁਚ ਗ੍ਰਹਿ ਉਤੇ ਜੀਵਨ ਦਾ ਅਨੰਦ ਮਾਣ ਸਕਾਂਗੇ, ਜਿਸ ਕੋਲ ਬਹੁਤਾਤ ਵਿਚ ਹੈ, ਸਭ ਚੀਜ਼ ਭਰਮਾਰ ਵਿਚ। ਪਰ ਅਸੀਂ ਇਹਨੂੰ ਇਤਨੀ ਬੇਪਰਵਾਹੀ ਨਾਲ ਵਰਤੋਂ ਕੀਤਾ, ਅਤੇ ਕਿਸੇ ਚੀਜ਼ ਬਾਰੇ ਨਹੀਂ ਸੋਚ‌ਿਆ, ਜਿਵੇਂ ਜੇਕਰ ਉਥੇ ਕੋਈ ਕਲ ਨਾ ਹੋਵੇ।
ਹੋਰ ਦੇਖੋ
ਸਾਰੇ ਭਾਗ (2/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-12
4649 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-13
3693 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-14
3876 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-15
3656 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-16
3941 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-17
3439 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-18
3601 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-19
3506 ਦੇਖੇ ਗਏ