ਖੋਜ
ਪੰਜਾਬੀ
 

ਵਿਸ਼ਵੀ ਨੇਤਾਵਾਂ ਨੂੰ ਕੰਮਾਂ ਦੁਆਰਾ ਆਜ਼ਾਦੀ ਅਤੇ ਲੋਕਤੰਤਰ ਦੀ ਰਖਿਆ ਕਰਨੀ ਜ਼ਰੂਰੀ ਹੈ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਕ ਭਦਰਪੁਰਸ਼ ਹਮੇਸ਼ਾਂ ਆਪਣਾ ਵਾਅਦਾ ਪੂਰਾ ਕਰਦਾ ਹੈ। (ਉਹ ਸਹੀ ਹੈ, ਸਤਿਗੁਰੂ ਜੀ।) ਅਤੇ ਉਹ ਬਸ ਯੂਕਰੇਨ ਨੂੰ ਮਰਨ ਅਤੇ ਦੁਖੀ ਹੋਣ ਦਿੰਦੇ ਹਨ। ਸਿਰਫ ਹਥਿਆਰ ਦੇਣੇ, ਯੁਧ ਦੇ ਆਖਰੀ ਪੜਾਅ ਵਿਚ ਪਹਿਲੇ ਹੀ ਕੁਝ ਚੀਜ਼ ਨਾ-ਮਨਜ਼ੂਰ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਦੇਖਦੇ ਹੋਏ ਲੋਕਾਂ ਦਾ ਇਤਨਾ ਜਿਆਦਾ ਦੁਖ ਉਸ ਤਰਾਂ, ਅਤੇ ਅਜ਼ੇ ਵੀ ਸਚਮੁਚ ਨਹੀਂ ਚਾਹੁੰਦੇ ਕਦਮ ਚੁਕਣਾ ਵਿਚ ਜਾ ਕੇ ਮਦਦ ਕਰਨ ਲਈ। ਪਰ ਸਵੀਡਨ ਅਤੇ ਫਿਨਲੈਂਡ ਕੋਲ ਕੋਈ ਤਬਾਹੀ ਨਹੀਂ, ਕੁਝ ਨਹੀਂ ਅਜ਼ੇ - ਤੁਰੰਤ ਹੀ!
ਹੋਰ ਦੇਖੋ
ਸਾਰੇ ਭਾਗ (4/5)