ਵਿਸਤਾਰ
ਹੋਰ ਪੜੋ
ਯੂਕਰੇਨੀ ਇਕ ਯੁਧ-ਖੇਤਰ ਦੇਸ਼ ਨਹੀਂ ਸੀ। (ਉਹ ਸਹੀ ਹੈ।) ਉਹ ਬਸ ਸਾਂਤੀ ਚਾਹੁੰਦੇ ਸੀ, ਅਤੇ ਉਹ ਜਿਆਦਾਤਰ ਖੇਤੀਬਾੜੀ ਕਰਦੇ ਹਨ, ਬਸ ਲੋਕਾਂ ਨੂੰ ਖੁਆਉਣ ਲਈ। ਅਤੇ ਉਹ ਹੈ ਜੋ ਪ੍ਰਭੂ ਚਾਹੁੰਦੇ ਸਨ ਮਾਨਸ ਕਰਨ ਕਿਵੇਂ ਵੀ ਸ਼ੁਰੂ ਵਿਚ। (ਹਾਂਜੀ, ਸਤਿਗੁਰੂ ਜੀ।) ਜਦੋਂ ਪੂਰਵਜ਼, ਐਡਮ ਅਤੇ ਈਵ, ਉਨਾਂ ਨੂੰ ਈਡਨ ਵਿਚੋਂ ਬਾਹਰ ਕਢਿਆ ਗਿਆ, ਪ੍ਰਭੂ ਨੇ ਕਿਹਾ ਤੁਸੀਂ ਜਾਉ ਅਤੇ ਧਰਤੀ ਨੂੰ ਸੋਧੋ। (ਹਾਂਜੀ।) ਫਲ ਅਤੇ ਸਬਜ਼ੀਆਂ ਉਗਾਉ ਆਪਣੇ ਭਰਵਟੇ ਦੇ ਪਸੀਨੇ ਨਾਲ ਜੀਣ ਲਈ, ਜਿਉਂਦੇ ਰਹਿਣ ਲਈ। (ਹਾਂਜੀ, ਸਤਿਗੁਰੂ ਜੀ।) ਉਹ ਹੈ ਹੁਕਮ ਜੋ ਪ੍ਰਭੂ ਨੇ ਸਾਨੂੰ ਕਰਨ ਲਈ ਦਿਤਾ ਸੀ।