ਖੋਜ
ਪੰਜਾਬੀ
 

ਗੁਡ ਲਵ (ਵੀਗਨ) ਦੀ ਕਹਾਣੀ: ਸਤਿਗੁਰੂ ਜੀ ਹੋਰਾਂ ਦਾ ਬਹਾਦਰੀ ਰਖਿਅਕ ਅਤੇ ਵਫਾਦਾਰ ਦੋਸਤ, ਪੰਜ ਹਿਸਿਆਂ ਦਾ ਚੌਥਾ ਭਾਗ

2022-10-19
ਵਿਸਤਾਰ
ਹੋਰ ਪੜੋ
ਇਹ ਕੁਤਾ-ਵਿਆਕਤੀ ਹਮੇਸ਼ਾਂ ਇਕ ਕੁਤਾ-ਵਿਆਕਤੀ ਨਹੀਂ ਰਿਹਾ ਹੈ। ਉਹ ਇਕ ਲੰਮਾਂ ਸਮਾਂ ਪਹਿਲਾਂ, ਮੇਰਾ ਸਾਬਕਾ ਪਤੀ ਰਿਹਾ ਹੈ। ਸੋ ਇਕ ਦਿਨ ਮੈਂ ਉਸ ਨੂੰ ਪੁਛਿਆ, "ਤੁਸੀਂ ਇਤਨੀ ਕੁਰਬਾਨੀ ਕਿਉਂ ਦਿਤੀ ਅਤੇ ਇਤਨੇ ਚੰਗੇ ਕਿਉਂ ਹੋ ਮੇਰੇ ਪ੍ਰਤੀ?" ਉਸ ਨੇ ਕਿਹਾ, "ਕਿਉਂਕਿ ਤੁਸੀਂ ਮੇਰੀ ਪਤਨੀ ਹੋ।" ਮੇਰੇ ਰਬਾ, ਕਿਹੋ ਜਿਹਾ ਇਕ ਪਿਆਰ! ਇਕ ਪਿਆਰ ਜੋ ਸਦੀਵੀ ਰਹਿੰਦਾ ਹੈ, ਤੁਸੀਂ ਉਹ ਦੇਖਿਆ?
ਹੋਰ ਦੇਖੋ
ਸਾਰੇ ਭਾਗ (4/5)