ਖੋਜ
ਪੰਜਾਬੀ
 

ਸਭ ਤੋਂ ਘਟ ਕਰਮਾਂ ਵਾਲੇ ਦੇਸ਼:ਇਕ ਦਿਆਲੂ ਜੀਵਨ ਜੀਓ ਵਧੇਰੇ ਉਦਾਰਤਾ ਨੂੰ ਆਕਰਸ਼ਿਤ ਕਰਨ ਲਈ,ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਉਹ ਵਿਆਕਤੀ ਦਾਅਵਾ ਕਰਦਾ ਹੈ ਉਹ ਇਕ ਅਸਲੀ ਅਧਿਆਪਕ ਹੈ, ਇਕ ਸਤਿਗੁਰੂ, ਇਕ ਮਹਾਂਰਾਜ਼ (ਰਾਜ਼ਾ), ਜਾਂ ਕੁਝ ਚੀਜ਼, ਪਰ ਉਹ ਜਾਨਵਰ-ਲੋਕਾਂ ਨੂੰ ਪੂਜ਼ਦਾ ਹੈ ਪ੍ਰਭੂ ਜਾਂ ਸਦੀਵਤਾ ਦੇ ਇਕ ਸੰਕੇਤ ਵਜੋਂ, ਜੋ ਵੀ, ਫਿਰ ਉਹ ਕਾਫੀ ਗਿਆਨਵਾਨ ਨਹੀਂ ਹੇ ਤੁਹਾਡੇ ਲਈ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਕੋਈ ਨਹੀਂ ਪ੍ਰਮਾਤਮਾ ਦੀ ਪ੍ਰਤਿਨਿਧਤਾ ਕਰ ਸਕਦਾ ਉਸ ਤਰਾਂ। ਸਾਡੇ ਸਾਰ‌ਿਆਂ ਵਿਚ ਪ੍ਰਮਾਤਮਾ ਦੀ ਚਿਣਗ ਹੈ ਅੰਦਰ। ਅਤੇ ਜਾਨਵਰ-ਲੋਕਾਂ ਕੋਲ ਵੀ ਆਤਮਾਵਾਂ ਹਨ, ਉਹ ਮੈਂ ਕਹਾਂਗੀ, ਪਰ ਤੁਸੀਂ ਉਨਾਂ ਨੂੰ ਨਾਂ ਪੂਜ਼ੋ, ਚਾਹੋਂ ਉਨਾਂ ਵਿੋਚਂ ਕਿਸੇ ਨੂੰ ਵੀ, ਬਿਲਕੁਲ ਵੀ। ਸਭ ਤੋਂ ਵਡਾ, ਸਭ ਤੋਂ ਮਹਾਨ, ਸਭ ਵਡਾ, ਜਾਂ ਸਭ ਤੋਂ ਛੋਟਾ - ਨਹੀਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/4)