ਖੋਜ
ਪੰਜਾਬੀ
 

ਰੂਹਾਨੀ ਅਭਿਆਸ ਵਿਚ ਸ਼ਰਤ-ਰਹਿਤ ਸੇਵਾ ਨਾਲ ਗੁਣ ਅਤੇ ਲਾਭ ਮਿਲਦੇ ਹਨ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸੋ ਉਹ (ਬੋਧੀਸਾਤਵਾ) ਵਾਪਸ ਆਇਆ ਅਤੇ ਉਸ ਨੇ ਆਪਣੇ ਬਚੇ ਨੂੰ ਕਿਹਾ, "ਮੈਂ ਤੁਹਾਡਾ ਪਿਤਾ ਹਾਂ।" ਬਚੇ ਨੇ ਉਸ ਉਤੇ ਵਿਸ਼ਵਾਸ਼ ਕੀਤਾ, ਅਤੇ ਉਸ ਨੂੰ ਸਵਾਲ ਨਹੀਂ ਕੀਤਾ। ਉਸ ਨੇ ਕਿਹਾ, "ਮੈਂ ਦੇਖ ਸਕਦਾ ਹਾਂ ਕਿ ਤੁਸੀਂ ਇਕ ਮੁਸ਼ਕਲ ਸਥਿਤੀ ਵਿਚ ਹੋ, ਸੋ ਮੈਂ ਵਾਪਸ ਆਇਆ ਹਾਂ ਤੁਹਾਡੀ ਮਦਦ ਕਰਨ ਲਈ। ਹੁਣ ਮੇਰੇ ਖੰਭਾਂ ਵਿਚੌਨ ਇਕ ਲਾਹ ਦੇਵੋ।" ਉਸ ਦਾ ਸਰੀਰ ਸੁਨਹਿਰੇ ਖੰਭਾਂ ਨਾਲ ਢਕਿਆ ਹੋਇਆ ਸੀ। ਅਸਲੀ ਸੋਨਾ। ਉਹ ਇਕ ਆਮ ਹੰਸ-ਵਿਅਕਤੀ ਨਹੀਂ ਸੀ, ਪਰ ਇਕ ਬੋਧੀਸਾਤਵਾ। ਉਸ ਨੇ ਇਕ ਖੰਭ ਪੁਟ ਲਿਆ। "ਹਰ ਰੋਜ਼ ਤੁਸੀਂ ਇਕ ਖੰਭ ਪੁਟ ਸਕਦੇ ਹੋ ਅਤੇ ਇਹਨੂੰ ਵੇਚਣਾ। ਫਿਰ ਤੁਸੀਂ ਇਕ ਸੁਖ ਆਰਾਮ ਵਾਲਾ ਜੀਵਨ ਬਿਤਾ ਸਕੋਂਗੇ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-11
5337 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-12
4346 ਦੇਖੇ ਗਏ