ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਮੈਂ ਨਹੀਂ ਜਾਣਦੀ ਕਦੋਂ ਮਨੁਖ ਜਾਗ੍ਰਿਤ ਹੋਣਗੇ ਅਤੇ ਦਵਾਈ ਲੈਣਗੇ, ਸਰਲ ਦਵਾਈ। ਮੇਰੇ ਰਬਾ। ਕੋਈ ਵੀ ਚੀਜ਼ ਤੁਸੀਂ ਖਾਂਦੇ ਹੋ, ਕੋਈ ਸਬਜ਼ੀ, ਕੋਈ ਵੀ ਚੀਜ਼ ਸਬਜ਼ੀਆਂ ਦੀ ਬਾਦਸ਼ਾਹਿਤ ਤੋਂ, ਇਥੋਂ ਤਕ ਇਕੋ ਚੀਜ਼ ਕਾਫੀ ਹੈ ਤੁਹਾਨੂੰ ਕਾਇਮ ਰਖਣ ਲਈ। (ਹਾਂਜੀ, ਸਤਿਗੁਰੂ ਜੀ।) ਬਹੁਤ ਸਾਰਾ ਪੋਸ਼ਣ। ਮੈਂ ਉਹਦੇ ਬਾਰੇ ਪਹਿਲਾਂ ਗਲ ਕੀਤੀ ਸੀ, ਪਰ ਮੈਂ ਇਹ ਦੁਬਾਰਾ ਕਹਿ ਸਕਦੀ ਹਾਂ। ਸਾਰੀਆਂ ਸਬਜ਼ੀਆਂ ਵਿਚ ਕਾਫੀ ਪੋਸ਼ਣ ਹੈ ਤੁਹਾਡੇ ਆਰਾਮ ਨਾਲ ਜੀਣ ਲਈ, ਸਿਹਤਮੰਦ ਤੌਰ ਤੇ ਅਤੇ ਸੂਝ ਬੂਝ ਨਾਲ, ਅਤੇ ਉਥੇ ਕਿਸੇ ਦਵਾਈ ਦੀ ਕੋਈ ਲੋੜ ਨਹੀਂ ਹੈ। ਮਨੁਖ ਆਪਣਾ ਡੀਐਨਏ ਖਰਾਬ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਵਧੇਰੇ ਅਤੇ ਹੋਰ ਵਧੇਰੇ ਕਮਜ਼ੋਰ ਬਣਾ ਰਹੇ, ਅਤੇ ਘਟ ਅਤੇ ਹੋਰ ਘਟ ਰੋਧਕ ਬਣਾ ਰਹੇ ਹਨ ਹਵਾ ਵਿਚ ਹਮਲੇ ਲਈ।