ਖੋਜ
ਪੰਜਾਬੀ
 

ਬਜ਼ੁਰਗਾਂ ਦਾ ਆਦਰ-ਸਤਿਕਾਰ ਕਰੋ ਅਤੇ ਤੁਸੀਂ ਲੰਮੀ ਉਮਰ ਦਾ ਅਨੰਦ ਮਾਣੋਂਗੇ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਥੇ, ਅਸੀਂ ਬਸ ਗੁਣਾਂ ਜਾਂ ਰੂਹਾਨੀ ਸ਼ਕਤੀ ਲਈ ਮੰਗ ਨਹੀਂ ਕਰ ਸਕਦੇ ਅਤੇ ਇਹ ਖੁਲੇਆਮ ਲੈ ਸਕਦੇ। ਇਹ ਉਸ ਤਰਾਂ ਕੰਮ ਨਹੀਂ ਕਰਦਾ। ਸਾਨੂੰ ਇਹ ਕਮਾਉਣ ਲਈ ਸਖਤ ਮਿਹਨਤ ਕਰਨੀ ਜ਼ਰੂਰੀ ਹੈ । ਇਹ ਉਵੇਂ ਹੈ ਜਿਵੇਂ ਬੈਕ ਵਿਚ ਪੈਸੇ ਹੋਣੇਪ ਜੇਕਰ ਤੁਸੀਂ ਸੜਕ ਉਤੇ ਹੋਵੋਂ, ਅਤੇ ਤੁਸੀਂ ਚਾਹੋਂ ਹੋਰ ਪੈਸੇ ਪ੍ਰਾਪਤ ਕਰਨੇ, ਤੁਹਾਨੂੰ ਵਾਪਸ ਬੈਂਕ ਨੂੰ ਜਾਣਾ ਪਵੇਗਾ। ਤੁਸੀਂ ਸੀਮਾ ਤੋਂ ਵਧ ਨਹੀਂ ਕਢਾ ਸਕਦੇ ਇਕ ਕਰੈਡਿਟ ਕਾਰਡ ਨਾਲ, ਸਮਝੇ? ਤੁਸੀਂ ਕੁਝ ਕਾਰਡਾਂ ਨਾਲ ਕਰ ਸਕਦੇ ਹੋ, ਪਰ ਉਥੇ ਇਕ ਮਹੀਨੇ ਦੀ ਸੀਮਾ ਹੈ। (...) ਗੁਣਾਂ ਅਤੇ ਬਖਸ਼ਿਸ਼ਾਂ ਨਾਲ ਵੀ ਇਹ ਉਵੇਂ ਹੀ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/3)