ਖੋਜ
ਪੰਜਾਬੀ
 

ਇਨਾਮ ਦੀ ਇਛਾ ਕੀਤੇ ਬਿਨਾਂ ਚੰਗੇ ਕੰਮ ਕਰੋ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਹੋਰਨਾਂ ਪ੍ਰਤੀ ਮਾੜੇ ਕੰਮ ਨਹੀਂ ਕਰਦੇ, ਤੁਹਾਡੇ ਨਾਲ ਸਮਾਨ ਵਿਹਾਰ ਨਹੀਂ ਕੀਤਾ ਜਾਵੇਗਾ, ਹੁਣ ਜਾਂ ਬਾਅਦ ਵਿਚ। ਕਦੇ ਕਦਾਂਈ ਨਤੀਜ਼ੇ ਤੁਰੰਤ ਨਹੀਂ ਆਉਂਦੇ, ਅਤੇ ਤੁਸੀਂ ਸੋਚਦੇ ਹੋ ਤੁਸੀਂ ਖੂਨ ਕਰਨ ਨਾਲ ਬਚ ਸਕਦੇ ਹੋ। ਇਹ ਉਸ ਤਰਾਂ ਨਹੀਂ ਹੈ। ਇਹ ਆਵੇਗਾ। ਇਥੋਂ ਤਕ ਜੇਕਰ ਸਰਕਾਰ ਦਾ ਕਾਨੂੰਨ ਤੁਹਾਨੂੰ ਨਹੀਂ ਪਕੜ ਲੈਂਦਾ, ਬ੍ਰਹਿਮੰਡੀ ਕਾਨੂੰਨ ਤੁਹਾਨੂੰ ਆਜ਼ਾਦ ਨਹੀਂ ਹੋਣ ਦੇਵੇਗਾ। ਤੁਹਾਡੀ ਜ਼ਮੀਰ ਵੀ ਤੁਹਾਨੂੰ ਆਜ਼ਾਦ ਨਹੀਂ ਹੋਣ ਦੇਵੇਗੀ। ਭਾਵੇਂ ਜੇਕਰ ਬਾਹਰੋਂ ਤੁਸੀਂ ਦੇਖਣ ਵਿਚ ਮਜ਼ਬੂਤ ਲਗਦੇ ਹੋ ਅਤੇ ਲਗਦੇ ਹੋ ਜਿਵੇਂ ਤੁਸੀਂ ਕਿਸੇ ਚੀਜ਼ ਬਾਰੇ ਨਹੀਂ ਪ੍ਰਵਾਹ ਕਰਦੇ , ਤੁਸੀਂ ਜਨਮ-ਮਰਨ ਦੇ ਕਾਨੂੰਨ ਵਿਚ ਵਿਸ਼ਵਾਸ਼ ਨਹੀਂ ਕਰਦੇ, ਅਤੇ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਜੋ ਤੁਸੀਂ ਕਰ ਰਹੇ ਹੋ ਉਸ ਦੇ ਉਥੇ ਕੋਈ ਵੀ ਨਤੀਜ਼ੇ ਹੋਣਗੇ, ਇਹ ਆਵੇਗਾ। ਮੈਂ ਤੁਹਾਨੂੰ ਗਰੰਟੀ ਦਿੰਦੀ ਹਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-21
5031 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-22
3922 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-23
3833 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-24
3892 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-25
3519 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-26
3069 ਦੇਖੇ ਗਏ