ਖੋਜ
ਪੰਜਾਬੀ
 

ਤੁਸੀਂ ਜਿਤਨੇ ਜਿਆਦਾ ਸ਼ਾਂਤ ਹੋ, ਸਾਡਾ ਸੰਸਾਰ ਉਤਨਾ ਵਧੇਰੇ ਸ਼ਾਂਤ ਹੋਵੇਗਾ, ਗਿਆਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸਿਰ-ਮੁੰਨੇ ਸੰਨ‌ਿਆਸੀਆਂ ਤੋਂ ਇਕ ਦੂਰੀ ਰਖਣੀ, ਇਹ ਤੁਹਾਡੇ ਲਈ ਸਭ ਤੋਂ ਵਧੀਆ ਹੋਵੇਗਾ। ਕੋਈ ਗਲ ਨਹੀਂ ਜੇਕਰ ਤੁਸੀਂ ਆਦਮੀਂ ਹੋ ਜਾਂ ਔਰਤਾਂ ਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਜੇਕਰ ਉਹ ਆਦਮੀ ਹਨ ਜਾਂ ਔਰਤਾਂ। ਜਦੋਂ ਮੈਂ ਪਹਿਲੀ ਵਾਰ ਸੰਯੁਕਤ ਰਾਜ਼ ਅਮਰੀਕਾ ਨੂੰ ਗਈ ਸੀ, .... […] ਮੈਂ ਸਿਰਫ ਇਕ ਭਿਕਸ਼ਣੀ ਨੂੰ ਆਪਣੇ ਨਾਲ ਲਿਜਾ ਸਕੀ। ਉਸ ਸਮੇਂ, ਅਸੀਂ ਪੂਰੀ ਤਰਾਂ ਮੁੰਡ‌ਿਆ ਭਿਕਸ਼ਣੀਆਂ ਸਨ, ਉਵੇਂ ਉਸ ਦੇ ਵਾਂਗ। ਜਿਵੇਂ ਉਹ ਵਾਲੀ ਹੈ। ਫਿਰ, ਅਸੀਂ ਇਕ ਮੰਦਰ ਨੂੰ, ਇਕ ਔਲੈਕਸੀਜ਼ (ਵੀਐਤਨਾਮੀਜ਼) ਮੰਦਰ ਨੂੰ ਗਏ। […] ਭਿਕਸ਼ਣੀ ਜੋ ਮੇਰੇ ਸਾਥ ਸੀ ਉਸ ਨੂੰ ਮਠਾਠ ਨੇ ਪੁਛਿਆ, "ਕੀ ਤੁਸੀਂ ਮਰਦ ਹੋ ਜਾਂ ਔਰਤ?" ਇਥੋਂ ਤਕ ਇਕ ਭਿਕਸ਼ੂ ਵੀ ਆਪਣੇ ਕਿਸਮ ਦੇ ਭਿਕਸ਼ੂਆਂ ਦੇ ਲਿੰਗ ਦੇ ਅੰਤਰ ਨੂੰ ਨਹੀਂ ਜਾਣ ਸਕਦਾ ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/11)