ਖੋਜ
ਪੰਜਾਬੀ
 

ਮਾਨਸ ਜੀਵਾਂ ਦੀ ਉਤਪਤੀ ਅਤੇ ਵਿਕਾਸ, ਪੰਦਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਕਿਵੇਂ ਵੀ, ਇਹ ਬਹੁਤ ਮਜ਼ਾਕੀਆ ਹੈ ਜਿਵੇਂ ਜਦੋਂ ਵੀ ਕੋਈ ਵੀ ਸਤਿਗੁਰੂ ਜਿੰਦਾ ਹੋਣ, ਉਨਾਂ ਕੋਲ ਬਹੁਤਾ ਕੁਝ ਨਹੀਂ ਹੁੰਦਾ। ਜਿਵੇਂ ਈਸਾ, ਉਹ ਨੰਗੇ ਪੈਰੀ ਪੈਦਲ ਤੁਰਦੇ ਸਨ, ਅਤੇ ਪੈਗੰਬਰ ਮੁਹੰਮਦ, ਉਨਾਂ ਉਪਰ ਸ਼ਾਂਤੀ ਬਣੀ ਰਹੇ, ਉਨਾਂ ਕੋਲ ਵੀ ਕੋਈ ਮਸੀਤ ਨਹੀਂ ਸੀ, ਕੁਝ ਨਹੀਂ। ਉਨਾਂ ਦਾ ਇਥੋਂ ਤਕ ਪਿਛਾ ਕੀਤਾ ਗਿਆ ਇਧਰ ਉਧਰ, ਪਿਛਾ ਕੀਤਾ ਗਿਆ, ਅਤੇ ਉਨਾਂ ਦੇ ਪੈਰੋਕਾਰਾਂ ਨੂੰ ਸਤਾਇਆ ਗਿਆ, ਬਹੁਤ ਸਾਰੇ ਦੁਖਾਂ ਦੁਆਰਾ ਜਦੋਂ ਉਹ ਜਿੰਦਾ ਸਨ। ਅਤੇ ਸਾਰੇ ਗੁਰੂ ਪਹਿਲਾਂ, ਇਥੋਂ ਤਕ ਸਿਖ ਗੁਰੂ ਵੀ, ਅਤੇ ਸਾਰੇ ਹਿੰਦੂ ਗੁਰੂ, ਅਤੇ ਅਨੇਕ ਹੀ ਪਰਸ਼ੀਆ ਵਿਚ ਜਾਂ... ਓਹ, ਉਨਾਂ ਨੇ ਉਨਾਂ ਨੂੰ, ਉਨਾਂ ਵਿਚੋਂ ਬਹੁਤਿਆਂ ਨੂੰ ਬਹੁਤ ਸਤਾਇਆ। ਅਤੇ ਉਨਾਂ ਦੇ ਮਰਨ ਤੋਂ ਬਾਅਦ, ਉਹ ਮਸ਼ਹੂਰ ਹੋ ਗਏ! ਬਹੁਤ ਸਾਰੇ ਮੰਦਰ, ਬਹੁਤ ਸਾਰੇ ਗਿਰਜ਼ੇ ਸਿਰਜ਼ੇ ਗਏ ਬਿਨਾਂ ਕਿਸੇ ਕਾਰਨ। ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਮਾਨਸ ਲੋਕ ਅਜ਼ੀਬ ਹਨ, ਹਹ?

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-22
9108 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-23
7754 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-24
6103 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-25
5324 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-26
5285 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-27
4615 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-28
4262 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-29
4871 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-30
4404 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-31
4901 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-01
4320 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-02
4815 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-03
4541 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-04
4457 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-05
4848 ਦੇਖੇ ਗਏ