ਖੋਜ
ਪੰਜਾਬੀ
 

ਪਿਆਰ ਇਕ ਸਚੇ ਮਨੁਖੀ ਦਿਲ ਦਾ ਚਾਨਣ-ਮੁਨਾਰਾ ਹੈ, ਨੌਂ ਹਿਸਿਆਂ ਦਾ ਨੌਂਵਾਂ ਭਾਗ

ਵਿਸਤਾਰ
ਹੋਰ ਪੜੋ
ਕਲ, ਹਾਂਗ ਕਾਂਗ ਤੋਂ ਇਕ ਡਾਕਟਰ ਮੈਨੂੰ ਮਿਲਣ ਆਇਆ। (...) ਕਿਉਂਕਿ ਮੈਂ ਇਕ ਲੰਮੇ ਸਮੈਂ ਲਈ ਬਿਮਾਰ ਰਹੀ ਹਾਂ, ਉਸ ਨੇ ਹਾਂਗ ਕਾਂਗ ਤੋਂ ਕੁਝ ਦਵਾਈਆਂ ਭੇਜ਼ੀਆਂ । ਪਰ ਮੈਂ ਅਜ਼ੇ ਵੀ ਠੀਕ ਨਹੀਂ ਹੋਈ। ਉਸ ਨੂੰ ਡਰ ਹੈ ਕਿ ਉਸ ਨੇ ਮੇਰੀ ਕਾਫੀ ਚੰਗੀ ਤਰਾਂ ਜਾਂਚ ਨਹੀਂ ਕੀਤੀ, ਸੋ ਉਹ ਨਿਜ਼ੀ ਤੌਰ ਤੇ ਬਿਨਾਂ ਰਜ਼ਿਸਟਰ ਕਰਨ ਦੇ ਆਇਆ। (...) ਉਸ ਨੇ ਮੈਨੂੰ ਸੰਦੇਸ਼ ਭੇਜਿਆ; ਮੈਂ ਇਹ ਨਹੀਂ ਦੇਖਿਆ। (...) ਸੋ, ਮੈਂ ਇਧਰ ਉਧਰ ਪੁਛਿਆ, ਉਨਾਂ ਨੂੰ ਕਿਹਾ ਸੰਪਰਕ ਵਿਆਕਤੀ ਨੂੰ ਪੁਛਣ ਲਈ ਜੇਕਰ ਇਕ ਡਾਕਟਰ ਵਿਦੇਸ਼ੋਂ ਆਇਆ ਸੀ। ਉਨਾਂ ਨੇ ਕਿਹਾ, "ਹਾਂਜੀ, ਉਥੇ ਇਕ ਗੇਟ ਤੇ ਉਡੀਕ ਕਰ ਰਿਹਾ ਹੈ।" ਮੈਂ ਕਿਹਾ, 'ਤੁਸੀਂ ਉਸ ਨੂੰ ਅੰਦਰ ਕਿਉਂ ਨਹੀਂ ਆਉਣ ਦਿਤਾ?" "ਉਸ ਨੇ ਰਜ਼ਿਸਟਰ ਨਹੀਂ ਕੀਤਾ ਸੀ। ਇਹ ਕਾਨੂੰਨੀ ਨਹੀਂ ਹੈ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-06
6532 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-07
5271 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-08
4829 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-09
5123 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-10
4786 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-11
3594 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-12
3874 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-13
3588 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-14
3570 ਦੇਖੇ ਗਏ