ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਬਘਿਆੜ ਭੇਡਾਂ ਦੇ ਭੇਸ ਵਿਚ: ਕਰੈਮਲਿੰਨ ਦਾ ਸਮਰਥਨ ਕਰਨ ਤੋਂ ਖਬਰਦਾਰ ਰਹੋ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਨਹੀਂ ਬਸ ਚੁਪ ਰਹਿ ਸਕਦੀ, ਆਪਣੀਆਂ ਅਖਾਂ ਬੰਦ ਕਰਾਂ, ਦਿਖਾਵਾ ਕਰਾਂ ਕਿ ਯੂਰੇਨੀਅਨ (ਯੂਕਰੇਨੀਅਨ) ਲੋਕ ਦੁਖ ਨਹੀਂ ਪਾ ਰਹੇ, ਦਿਖਾਵਾ ਕਰਾਂ ਕਿ ਤੁਹਾਡੇ ਸਾਰਿਆਂ ਕੋਲ ਇਸ ਯੁਧ ਦੀ ਦੇਖ ਭਾਲ ਕਰਨ ਲਈ ਸਭ ਸੂਝ ਬੂਝ ਹੈ। ਦਿਖਾਵਾ ਕਰਾਂ ਕਿ ਤੁਸੀਂ ਜਾਣਦੇ ਹੋ ਲੋਕਾਂ ਨੂੰ ਸੁਰਖਿਅਤ ਰਖਣ ਲਈ ਕਿਵੇਂ ਸ਼ਾਂਤੀ ਬਣਾਉਣੀ ਹੈ - ਸਿਰਫ ਯੂਰੇਨੀਅਨਾਂ (ਯੂਕਰੇਨੀਅਨਾਂ) ਲਈ ਹੀ ਨਹੀਂ, ਪਰ ਯੂਰੋਪੀਅਨ ਲੋਕਾਂ ਲਈ ਵੀ। ਯੂਰੋਪੀਅਨ ਯੂਨੀਅਨ ਦੇਸ਼ ਵੀ ਪ੍ਰਭਾਵਿਤ ਹਨ ਅਤੇ ਯੂਰੇਨ (ਯੂਕਰੇਨ) ਵਿਚ ਯੁਧ ਦੁਆਰਾ ਜੋਖਮ ਵਿਚ ਹਨ - ਹੁਣ ਅਤੇ ਲੰਮੇਂ ਸਮੇਂ ਭਵਿਖ ਵਿਚ; ਜਾਂ ਨੇੜਲੇ ਭਵਿਖ ਵਿਚ, ਕੌਣ ਜਾਣਦਾ ਹੈ? ਜੇਕਰ ਰੂਸ ਇਸ ਯੁਧ ਨੂੰ ਜਿਤਦਾ ਹੈ, ਉਹ ਫਖਰ ਮਹਿਸੂਸ ਕਰਨਗੇ, ਉਤਸ਼ਾਹਿਤ ਹੋਣਗੇ ਅਤੇ ਹੋਰਨਾਂ ਦੇਸ਼ਾਂ ਉਤੇ ਹਮਲਾ ਕਰਨ ਲਈ ਹੌਂਸਲੇ ਨਾਲ ਅਗੇ ਵਧਣਗੇ। ਤੁਸੀਂ ਸਾਰੇ ਉਹ ਜਾਣਦੇ ਹੋ।

ਕੌਣ ਇਸ ਸੰਸਾਰ ਵਿਚ, ਕਿਹੋ ਜਿਹੇ ਨਾਗਰਿਕ ਇਸ ਸੰਸਾਰ ਵਿਚ, ਤੁਹਾਡੇ ਕੋਈ ਵੀ ਲੀਡਰਾਂ ਉਤੇ ਹੋਰ ਭਰੋਸਾ ਕਰੇਗਾ ਜਦੋਂ ਤੁਸੀਂ ਆਪਣਾ ਵਾਅਦਾ ਹੜਪ ਕਰਦੇ ਹੋ? "ਸਾਨੂੰ ਆਪਣੇ ਸਾਰੇ ਨਿਉਕਲੀਅਰ ਦੇ ਦੇਵੋ, ਅਤੇ ਫਿਰ ਅਸੀਂ ਤੁਹਾਡੀ ਰਖਿਆ ਕਰਾਂਗੇ, ਅਸੀਂ ਇਹ ਦਸਤਖਤ ਕਰਦੇ ਹਾਂ। ਅਸੀਂ ਵਾਅਦਾ ਕਰਦੇ ਹਾਂ ਇਥੇ ਅਤੇ ਹੁਣ, ਅਸੀਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ। ਜਾਂ ਕੋਈ ਵੀ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ, ਤੁਹਾਡੇ ਦੇਸ਼ ਨੂੰ, ਅਸੀਂ ਤੁਹਾਨੂੰ ਸੁਰਖਿਅਤ ਰਖਾਂਗੇ।" ਹਾਂਜੀ, ਹਾਂਜੀ। ਇਹ ਦੁਬਾਰਾ ਪੜੋ। ਤੁਹਾਡੇ ਆਪਣੇ ਲੀਡਰਾਂ ਦੇ ਸ਼ਬਦ। ਯੂਕਰੇਨ (ਯੂਰੇਨ) ਲਈ ਤੁਹਾਡੇ ਆਪਣੇ ਦੇਸ਼ਾਂ ਦੇ ਸ਼ਬਦ। ਤੁਸੀਂ ਵਿਆਕਤੀ ਆਪਣੇ ਸ਼ਬਦਾਂ ਨੂੰ ਹੜਪ ਕਰ ਲੈਂਦੇ ਹੋ, ਬਸ ਉਵੇਂ ਜਿਵੇਂ ਤੁਸੀਂ ਹਰ ਰੋਜ਼ ਜਾਨਵਰ-ਲੋਕਾਂ ਦਾ ਸੜ‌ਿਆ ਬੁਸ‌ਿਆ ਮਾਸ ਹੜਪ ਕਰਦੇ ਹੋ। ਸੋ, ਅਸਲ ਵਿਚ, ਕਿਸੇ ਨੂੰ ਤੁਹਾਡੇ ਵਿਰੋਧੀ ਘੋਸ਼ਣਾ ਬਾਰੇ, ਅਤੇ ਤੁਹਾਡੇ ਵਿਰੋਧੀ ਰਵਈਏ ਬਾਰੇ ਹੈਰਾਨ ਨਹੀਂ ਹੋਣਾ ਚਾਹੀਦਾ। ਇਹ ਬੇਇਨਸਾਫੀ ਹੈ ਕਿ ਤੁਸੀਂ ਸੰਸਾਰ ਦੇ ਲੋਕਾਂ ਦੀ ਬੁਧੀ ਅਤੇ ਅਕਲ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕੋਈ ਵੀ ਇਹ ਸਵੀਕਾਰ ਨਹੀਂ ਕਰੇਗਾ, ਇਸ ਵਿਚ ਵਿਸ਼ਵਾਸ਼ ਨਹੀਂ ਕਰੇਗਾ।

ਅਤੇ ਜੇਕਰ ਤੁਸੀਂ ਅਜ਼ੇ ਵੀ ਇਸ ਤਰਾਂ ਗਲਾਂ ਕਰਦੇ ਹੋ, ਓਹ ਮੇਰੇ ਰਬਾ, ਮੈਂ ਤੁਹਾਨੂੰ ਸਦਾ ਦਿੰਦੀ ਹਾਂ ਤੁਸੀਂ ਘਰ ਨੂੰ ਜਾਓ। ਆਪਣੇ ਕੁਤੇ-ਲੋਕਾਂ ਤੋਂ ਸਿਖੋ ਕਿਵੇਂ ਦੂਜਿਆਂ ਦੀ ਰਖਿਆ ਕਰਨੀ ਹੈ ਅਤੇ ਕਿਸੇ ਤਰਾਂ ਨੁਕਸਾਨ ਨਹੀਂ ਪਹੁੰਚਾਉਣਾ॥ ਜੇਕਰ ਅਸੀਂ ਇਕ ਕੁਤੇ ਨਾਲੋਂ ਬਦਤਰ ਹਾਂ, ਫਿਰ ਸਾਨੂੰ ਆਪਣੇ ਆਪ ਨੂੰ ਇਥੋਂ ਤਕ ਇਨਸਾਨ ਨਹੀਂ ਅਖਵਾਉਣਾ ਚਾਹੀਦਾ, ਮਨੁਖਾਂ ਦੇ ਲੀਡਰਾਂ ਦੀ ਗਲ ਤਾਂ ਨਾਂ ਹੀ ਕਰੋ - ਨਰਕ ਦੇ ਲੀਡਰ ਹੋਣੇ ਚਾਹੀਦੇ ਹਨ। ਪਰ ਇਥੋਂ ਤਕ ਨਰਕੀ ਲੋਕ, ਉਹ ਸਿਰਫ ਮਾੜਿਆਂ ਨੂੰ ਸਜ਼ਾ ਦਿੰਦੇ ਹਨ, ਗੁਨਾਹ ਵਾਲ‌ਿਆਂ ਨੂੰ- ਅਪਰਾਧੀਆਂ ਦਾ, ਜਿਵੇਂ ਕਰੈਮਲਿੰਨ ਦਾ ਪਖ ਨਹੀਂ ਲੈਂਦੇ। ਇਹ ਇਕ ਵਧੇਰੇ ਵਡਾ ਅਪਰਾਧੀ ਹੈ ਆਮ, ਵਿਚਾਰੇ ਅਪਰਾਧੀਆਂ ਨਾਲੋਂ, ਜਿਨਾਂ ਨੂੰ ਤੁਸੀਂ ਬਸ ਸ਼ਾਇਦ ਇਕ ਜਾਂ ਦੋ ਵਿਆਕਤੀਆਂ ਨੂੰ ਵਖ ਵਖ ਸਥਿਤੀਆਂ ਵਿਚ ਮਾਰਨ ਲਈ ਜੇਲ ਵਿਚ ਪਾਇਆ ਹੈ। ਸ਼ਾਇਦ ਉਨਾਂ ਨੂੰ ਇਹ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ, ਜਾਂ ਸ਼ਾਇਦ ਉਹ ਪਾਗਲ ਹਨ, ਜਾਂ ਸ਼ਾਇਦ ਉਹ ਸੈਡਿਸਟਿਕ, ਪੜਪੀੜਨ-ਕਾਮੁਕ ਹਨ। ਜਾਂ ਬਸ ਕੁਝ ਚੀਜ਼ ਚੋਰੀ ਕਰਨ ਲਈ, ਜਾਂ ਇਕ ਛੋਟੀ ਗਿਣਤੀ ਵਿਚ ਇਥੋਂ ਤਕ ਰਿਸ਼ਵਤ ਲੈਣ ਲਈ।

ਤੁਸੀਂ ਯੂਰੋਪੀਅਨ ਯੂਨੀਅਨ ਦੇ ਚੋਟੀ ਦੇ ਨੇਤਾਵਾਂ ਵਿਚੋਂ ਇਕ ਨੂੰ ਕਿਸੇ ਜਗਾ ਤੋਂ ਰਿਸ਼ਵਤ ਲੈਣ ਲਈ ਸਜ਼ਾ ਦਿਤੀ । ਖੈਰ, ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ। ਮੈਂ ਇਕ ਬਹੁਤ ਹੀ ਘਟ ਸਿਆਸੀ ਵਿਆਕਤੀ ਹਾਂ। ਤੁਸੀਂ ਵਧੇਰੇ ਜਾਣਦੇ ਹੋ।

ਪਰ ਤੁਸੀਂ ਉਸ ਵਿਆਕਤੀ ਨਾਲੋਂ ਵੀ ਭੈੜਾ ਕਰਦੇ ਹੋ! ਅਤੇ ਤੁਸੀਂ ਉਸ ਨੂੰ ਜੇਲ ਵਿਚ ਪਾ ਦਿਤਾ, ਉਸ ਦਾ ਖਿਤਾਬ ਖੋਹ ਲਿਆ। ਮੈਂ ਨਹੀਂ ਜਾਣਦੀ ਉਸ ਨੂੰ ਅਗੇ ਕੀ ਸਹਿਣਾ ਪਵੇਗਾ। ਜੋ ਤੁਸੀਂ ਕਰ ਰਹੇ ਹੋ ਉਹ ਹੈ ਤੁਸੀਂ ਰੂਸ ਨੂੰ ਰਿਸ਼ਵਤ ਦੇਣਾ ਚਾਹੁੰਦੇ ਯੂਰੇਨੀਅਨ (ਯੂਖਰੇਨੀਅਨ) ਲੋਕਾਂ ਨੂੰ ਬਲੈਕਮੇਲ ਕਰਨ ਲਈ, ਉਨਾਂ ਦੀ ਜ਼ਮੀਨ ਲੈ ਕੇ ਅਤੇ ਚਾਹੁੰਦੇ ਇਸ ਨੂੰ ਰੂਸ ਨੂੰ ਆਪਣੇ ਗੋਡ‌ਿਆਂ ਭਾਰ ਪੇਸ਼ ਕਰਨਾ, ਮੰਨਦੇ ਹੋਏ, "ਓਹ, ਅਸੀਂ ਗਲਤ ਹਾਂ। ਅਸੀਂ ਗਲਤ ਹਾਂ। ਸਾਨੂੰ ਅਫਸੋਸ ਹੈ। ਕ੍ਰਿਪਾ ਕਰਕੇ ਸਾਨੂੰ ਮਾਫ ਕਰ ਦੇਵੋ। ਕ੍ਰਿਪਾ ਕਰਕੇ ਇਹ ਪੇਸ਼ਕਸ਼ ਨੂੰ ਲਓ।" ਮੇਰੇ ਰਬਾ! ਤੁਹਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਹੇ। ਉਨਾਂ ਸਾਰਿਆਂ ਨੂੰ ਅਜਿਹੇ ਇਕ ਵਿਚਾਰ ਲਈ ਸ਼ਰਮ ਕਰਨੀ ਚਾਹੀਦੀ ਹੈ। ਉਸ ਮਾਮੁਲੇ ਵਿਚ, ਯੂਕਰੇਨ (ਯੂਰੇਨ) ਇਥੋਂ ਕਿਉਂ ਨਾਟੋ ਨਾਲ ਜੁੜੇਗਾ? ਬਸ ਰੂਸ ਨੂੰ ਜ਼ਮੀਨ ਦੇਵੋ ਅਤੇ ਜੋ ਵੀ ਸ਼ਾਂਤੀ ਹੈ ਸਵੀਕਾਰ ਕਰੋ। ਕਿਉਂਕਿ ਉਹ ਦੋਨੋਂ ਕਿਵੇਂ ਵੀ, ਤੁਹਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ, ਤੁਹਾਡੇ ਲੋਕਾਂ ਨੂੰ ਵੰਡਣਾ ਚਾਹੁੰਦੇ, ਸੋ ਕੀ ਫਰਕ ਪੈਂਦਾ ਹੈ, ਹਹ?

ਨਾਲੇ, ਕੌਣ ਗਰੰਟੀ ਕਰਨ ਲਗਾ ਹੈ ਕਿ ਯੂਰੇਨ (ਯੂਕਰੇਨ) ਦੇਸ਼ ਕੋਲ ਸ਼ਾਂਤੀ ਹੋਵੇਗੀ, ਅਤੇ ਕਿ ਸਿਰਫ ਉਹੀ ਜ਼ਮੀਨ ਦੇ ਟੁਕੜੇ ਹਨ ਜੋ ਰੂਸ ਚਾਹੁੰਦਾ ਹੈ? ਕੋਈ ਵੀ ਆਪਣਾ ਵਾਅਦਾ ਨਹੀਂ ਨਿਭਾਇਆ ਰਿਹਾ, ਕਿਵੇਂ ਵੀ। ਤੁਹਾਨੂੰ ਸਾਰ‌ਿਆਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਮਜ਼ੋਰ ਅਤੇ ਨਿਮਰ ਯੂਰੇਨ (ਯੂਕਰੇਨ) ਨੂੰ ਸੁਰਖਿਅਤ ਨਾ ਰਖਣ ਲਈ ਅਤੇ ਸ਼ਕਤੀਸ਼ਾਲੀ, ਹਮਲਾਵਰ, ਦੁਸ਼ਟ ਕ੍ਰੈਮਲਿੰਨ ਦਾ ਪਖ ਲੈਣ ਲਈ। ਤੁਸੀਂ ਸ਼ਰਮ ਕਰੋ। ਤੁਹਾਨੂੰ ਸਾਰ‌ਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ! ਮੈਂ ਜਾਣਦੀ ਹਾਂ ਮੈਂ ਇਹ ਸਭ ਕਹਿਣ ਨਾਲ ਖਤਰੇ ਵਿਚ ਹਾਂ। ਪਰ ਮੈਂ ਪਹਿਲੇ ਹੀ ਖਤਰੇ ਵਿਚ ਹਾਂ। ਮੈਂ ਸੁਰਖਿਅਤ ਨਹੀਂ ਰਹਿ ਸਕਦੀ ਜੇਕਰ ਸੰਸਾਰ ਕਿਵੇਂ ਵੀ ਸੁਰਖਿਅਤ ਨਹੀਂ ਹੈ। ਇਹ ਨਹੀਂ ਕਿ ਮੈਂ ਸੁਰਖਿਅਤ ਨਹੀਂ ਹਾਂ, ਕੋਈ ਵੀ ਅਸਲ ਵਿਚ ਸੁਰਖਿਅਤ ਨਹੀਂ ਹੈ ਜੇਕਰ ਯੁਧ ਕਿਸੇ ਹੋਰ ਜਗਾ ਛਿੜ ਪੈਂਦਾ ਹੈ। ਕੋਈ ਵੀ ਇਸ ਰੂਸ ਅਤੇ ਯੂਰੇਨ (ਯੂਕਰੇਨ) ਵਿਚਕਾਰ ਯੁਧ ਦੀ ਸਥਿਤੀ ਵਿਚ ਸੁਰਖਿਅਤ ਨਹੀਂ ਹੈ।

ਮੈਂ ਨਹੀਂ ਬਸ ਚੁਪ ਰਹਿ ਸਕਦੀ, ਆਪਣੀਆਂ ਅਖਾਂ ਬੰਦ ਕਰਾਂ, ਦਿਖਾਵਾ ਕਰਾਂ ਕਿ ਯੂਰੇਨੀਅਨ (ਯੂਕਰੇਨੀਅਨ) ਲੋਕ ਦੁਖ ਨਹੀਂ ਪਾ ਰਹੇ, ਦਿਖਾਵਾ ਕਰਾਂ ਕਿ ਤੁਹਾਡੇ ਸਾਰਿਆਂ ਕੋਲ ਇਸ ਯੁਧ ਦੀ ਦੇਖ ਭਾਲ ਕਰਨ ਲਈ ਸਭ ਸੂਝ ਬੂਝ ਹੈ। ਦਿਖਾਵਾ ਕਰਾਂ ਕਿ ਤੁਸੀਂ ਜਾਣਦੇ ਹੋ ਲੋਕਾਂ ਨੂੰ ਸੁਰਖਿਅਤ ਰਖਣ ਲਈ ਕਿਵੇਂ ਸ਼ਾਂਤੀ ਬਣਾਉਣੀ ਹੈ - ਸਿਰਫ ਯੂਰੇਨੀਅਨਾਂ (ਯੂਕਰੇਨੀਅਨਾਂ) ਲਈ ਹੀ ਨਹੀਂ, ਪਰ ਯੂਰੋਪੀਅਨ ਲੋਕਾਂ ਲਈ ਵੀ। ਯੂਰੋਪੀਅਨ ਯੂਨੀਅਨ ਦੇਸ਼ ਵੀ ਪ੍ਰਭਾਵਿਤ ਹਨ ਅਤੇ ਯੂਰੇਨ (ਯੂਕਰੇਨ) ਵਿਚ ਯੁਧ ਦੁਆਰਾ ਜੋਖਮ ਵਿਚ ਹਨ - ਹੁਣ ਅਤੇ ਲੰਮੇਂ ਸਮੇਂ ਭਵਿਖ ਵਿਚ; ਜਾਂ ਨੇੜਲੇ ਭਵਿਖ ਵਿਚ, ਕੌਣ ਜਾਣਦਾ ਹੈ? ਜੇਕਰ ਰੂਸ ਇਸ ਯੁਧ ਨੂੰ ਜਿਤਦਾ ਹੈ, ਉਹ ਫਖਰ ਮਹਿਸੂਸ ਕਰਨਗੇ, ਉਤਸ਼ਾਹਿਤ ਹੋਣਗੇ ਅਤੇ ਹੋਰਨਾਂ ਦੇਸ਼ਾਂ ਉਤੇ ਹਮਲਾ ਕਰਨ ਲਈ ਹੌਂਸਲੇ ਨਾਲ ਅਗੇ ਵਧਣਗੇ। ਤੁਸੀਂ ਸਾਰੇ ਉਹ ਜਾਣਦੇ ਹੋ। ਮੈਂ ਇਹ ਸਭ ਜਾਨਣ ਲਈ ਇਸ ਸਿਆਸੀ ਵਿਆਕਤੀ ਹੋਣ ਦੀ ਨਹੀਂ ਲੋੜ, ਬਚੇ ਵੀ ਇਥੋਂ ਤਕ ਤੁਹਾਨੂੰ ਇਹ ਦਸ ਸਕਦੇ ਹਨ।

Media Report from The Independent – Aug. 8, 2023, Olena Zelenska: ਜੇਕਰ ਹਮਲਾਵਰ ਹੁਣ ਜਿਤਦਾ ਹੈ, ਇਹ ਸਮੁਚੀ ਮਾਨਵਤਾ ਲਈ ਸਭ ਤੋਂ ਮਾੜਾ ਦ੍ਰਿਸ਼ ਹੋਵੇਗਾ। ਇਸ ਦਾ ਭਾਵ ਹੋਵੇਗਾ ਕੋਈ ਵੀ ਵਿਸ਼ਵ ਰੋਕਥਾਮ ਕੰਮ ਨਹੀਂ ਕਰ ਰਹੇ। ਇਸ ਦਾ ਭਾਵ ਹੋਵੇਗਾ ਕਿ ਇਸ ਸੰਸਾਰ ਵਿਚ ਕੋਈ ਵੀ ਸ਼ਕਤੀ, ਤਾਕਤ ਵਾਲਾ, ਅਤੇ ਕਾਫੀ ਲੋੜੀਂਦੀ ਵਿਤੀ ਸਮਰਥਾ ਨਾਲ ਜੋ ਵੀ ਉਹ ਕਰਨਾ ਚਾਹੁਣ ਉੇਹ ਕਰ ਸਕਦੇ ਹਨ। ਉਥੇ ਅਜਿਹੇ ਦੇਸ਼ ਹਨ ਜੋ ਬਸ ਰੂਸ ਤੋਂ ਧਮਕੀ ਦਾ ਘਟ ਅੰਦਾਜ਼ਾ ਲਾ ਰਹੇ ਹਨ, ਜਿਹੜੇ ਸੋਚਦੇ ਹਨ ਕਿ ਇਹ ਉਨਾਂ ਨਾਲ ਦੂਰ ਹੈ। ਪਰ ਇਹ ਸਹੀ ਨਹੀਂ ਹੈ, ਜਦੋਂ ਉਥੇ ਸੰਸਾਰ ਵਿਚ ਅਜਿਹਾ ਇਕ ਸ਼ਕਤੀਸ਼ਾਲੀ ਅਤਿਵਾਦੀ ਹੋਵੇ, ਕੋਈ ਨਹੀਂ ਪੂਰੀ ਤਰਾਂ ਸੁਰਖਿਅਤ ਮਹਿਸੂਸ ਕਰ ਸਕਦਾ।

ਸੋ, ਜੇਕਰ ਕੋਈ ਚੀਜ਼ ਯੂਰਪ ਨਾਲ ਵਾਪਰਦੀ ਹੈ, ਕੌਣ ਤੁਹਾਡੀ ਮੂਰਖਤਾ, ਪਾਗਲਪਣ, ਦੁਸ਼ਟ ਦਿਮਾਗ ਵਾਲਿਆਂ ਦੀ ਕਰੈਮਲਿਂਨ ਵਰਗੀ ਸਮਾਨ ਸੋਚ ਉਤੇ ਹਸੇਗਾ? ਤੁਸੀਂ ਦੇਖਦੇ ਰਹਿਣਾ ਕਿਹੋ ਜਿਹੀ ਸਜ਼ਾ ਤੁਹਾਨੂੰ ਪ੍ਰਮਾਤਮਾ ਵਲੋਂ ਮਿਲੇਗੀ - ਨਰਕ ਵਿਚ! ਮੈਂ ਤੁਹਾਨੂੰ ਧਮਕੀ ਨਹੀਂ ਦੇ ਰਹੀ, ਮੈਂ ਸਿਰਫ ਤੁਹਾਨੂੰ ਸਚ ਦਸ ਰਹੀ ਹਾਂ, ਤਰਕਪੂਰਨ ਸਚ - ਇਥੋਂ ਤਕ ਬਚੇ ਵੀ ਇਹ ਸਮਝ ਸਕਦੇ ਹਨ।

ਜੇਕਰ ਇਹ ਤੁਹਾਡਾ ਦੇਸ਼ ਹੋਵੇ, ਤੁਹਾਡਾ ਆਪਣਾ ਦੇਸ਼, ਕੀ ਤੁਸੀਂ ਉਹ ਆਪਣੇ ਨਾਲ ਅਜਿਹਾ ਹੁੰਦਾ ਪਸੰਦ ਕਰੋਂਗੇ? ਕਿ ਕੋਈ ਤਾਕਤਵਰ ਪਠਿਆਂ ਵਾਲਾ ਵਿਆਕਤੀ ਬਸ ਅੰਦਰ ਆਉਂਦਾ, ਤੁਹਾਡੀ ਪਤਨੀ ਨਾਲ, ਤੁਹਾਡੀ ਧੀ, ਤੁਹਾਡੇ ਨਨੇ ਬਚਿਆਂ ਨਾਲ ਬਲਾਤਕਾਰ ਕਰਦਾ? ਤੁਹਾਡੀਆਂ ਫਸਲਾਂ ਖੋਹ ਲੈਂਦਾ? ਤੁਹਾਡੇ ਸਾਰੇ ਘਰਾਂ ਨੂੰ, ਤੁਹਾਡੇ ਪਿੰਡਾਂ, ਤੁਹਾਡੇ ਸ਼ਹਿਰਾਂ ਨੂੰ ਤਬਾਹ ਕਰ ਦਿੰਦਾ ਹੈ? ਅਤੇ ਫਿਰ ਤੁਹਾਨੂੰ ਆਪਣੀ ਜ਼ਮੀਨ ਉਨਾਂ ਨੂੰ ਦੇਣੀ ਪਵੇ ਤਾਂਕਿ ਤੁਸੀਂ ਕਿਸੇ ਹੋਰ ਸਮੂਹ ਨਾਲ ਜੁੜ ਸਕੋਂ ਜੋ ਬੇਕਾਰ, ਬੇਸਹਾਰਾ, ਕਮਜ਼ੋਰ, ਅਤੇ ਕਾਇਰ ਹੈ। ਕੀ ਤੁਸੀਂ ਉਹ ਪਸੰਦ ਕਰੋਂਗੇ? ਕੀ ਤੁਸੀਂ ਪਸੰਦ ਕਰੋਂਗੇ ਕਿ ਤੁਹਾਡੇ ਦੇਸ਼ ਨਾਲ ਉਸ ਤਰਾਂ ਵਾਪਰੇ? ਜੇਕਰ ਜਵਾਬ "ਨਹੀਂ" ਹੈ, ਫਿਰ ਇਹ ਸਭ ਮੂਰਖਤਾ ਅਤੇ ਹਮਲਾਵਰ ਵਿਚਾਰਾਂ ਨੂੰ ਬੰਦ ਕਰੋ। ਹਮਲਾਵਰਾਂ , ਸ਼ਿਕਾਰੀਆਂ ਦਾ ਸਮਰਥਨ ਕਰਨਾ ਬੰਦ ਕਰੋ, ਅਤੇ ਕਮਜ਼ੋਰ ਵਾਲੇ, ਲੋੜਵੰਦ ਵਾਲੇ ਦੀ ਮਦਦ ਕਰਨ ਦੀ ਕੋਸ਼ਿਸ ਕਰੋ - ਉਹ ਜਿਸ ਨੂੰ ਮਦਦ ਦੀ ਲੋੜ ਹੈ। ਉਹ ਹੈ ਜੋ ਵਿਸ਼ਵ ਦੇ ਨਾਗਰਿਕ ਤੁਹਾਨੂੰ ਕਹਿਣਾ ਚਾਹੁਣਗੇ।

Media Report from WION – Feb. 27, 2022, Mohammed Saleh: ਪੰਜਾਹ ਤੋਂ ਵੀ ਵਧ ਵਖੋ ਵਖਰੇ ਦੇਸ਼ਾਂ ਤੋਂ ਹਜ਼ਾਰਾਂ ਹੀ ਬਾਹਰ ਸੜਕਾਂ ਉਤੇ ਗਏ ਸਨ ਯੂਕਰੇਨ ਵਿਚ ਸ਼ਾਂਤੀ ਦੀ ਮੰਗ ਅਤੇ ਰੂਸ ਨੂੰ ਰੋਕਣ ਲਈ ਵਧੇਰੇ ਸਖਤ ਬੰਧੇਜਾਂ ਦੀ ਮੰਗ ਕਰ ਰਹੇ।

ਮੈਂ ਸਿਰਫ ਉਨਾਂ ਦੀ ਰਾਇ ਪ੍ਰਗਟ ਕਰ ਰਹੀ ਹਾਂ। ਮੈਂ ਸਿਰਫ ਉਨਾਂ ਦੇ ਵਿਰੋਧ ਨੂੰ ਪ੍ਰਗਟ ਕਰ ਰਹੀ ਹਾਂ ਅਤੇ, ਬਿਨਾਂਸ਼ਕ, ਯੂਰੇਨੀਅਨ (ਯੂਕਰੇਨੀਅਨ) ਲੋਕਾਂ ਦੀ ਆਵਾਜ਼ ਪ੍ਰਗਟ ਕਰ ਰਹੀ ਹਾਂ ਜੋ ਕਦੇ ਵੀ ਇਸ ਹਮਲਾਵਰ ਅਤੇ ਲੁਟ ਮਾਰ ਦੇ ਵਿਚਾਰ ਨਾਲ ਸਹਿਮਤ ਹੋਣਗੇ। ਭਾਵੇਂ ਯੂਰੇਨੀਅਨ (ਯੂਕਰੇਨੀਅਨ) ਲੋਕਾਂ ਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਮੇਰੇ ਰਿਸ਼ਤੇਦਾਰ ਨਹੀਂ ਹਨ, ਮੈਂ ਉਨਾਂ ਨੂੰ ਨਹੀਂ ਜਾਣਦੀ, ਪਰ ਇਹ, ਮੈਂ ਜਾਣਦੀ ਹਾਂ: ਉਹ ਵਿਰੋਧ ਕਰਨਗੇ। ਅਤੇ ਇਹ, ਮੈਂ ਜਾਣਦੀ ਹਾਂ: ਸੰਸਾਰ ਦੇ ਲੋਕ ਵੀ ਵਿਰੋਧ ਕਰਨਗੇ। ਸੋ, ਤੁਸੀਂ ਖਬਰਦਾਰ ਰਹੋ! ਅਤੇ ਯੂਰਪੀਅਨ ਯੂਨੀਅਨ, ਖਬਰਦਾਰ ਰਹੋ। ਸੰਸਾਰ, ਖਬਰਦਾਰ ਰਹੋ। ਜੇਕਰ ਤੁਸੀਂ ਕਰੈਮਲਿੰਨ ਦਾ ਸਮਰਥਨ ਕਰਦੇ ਹੋ, ਤੁਸੀਂ ਅਗਲੇ ਹੋਵੋਂਗੇ ਜਿਨਾਂ ਨਾਲ ਸ਼ੋਸ਼ਣ ਕੀਤਾ ਜਾਵੇਗਾ, ਤੰਗ ਕੀਤਾ ਜਾਵੇਗਾ, ਹਮਲਾਵਰ ਤੌਰ ਤੇ ਕਬਜ਼ਾ ਕੀਤਾ ਅਤੇ ਤੁਹਾਡੀ ਜ਼ਮੀਨ ਲੁਟ ਲਈ ਜਾਵੇਗੀ। ਉਹ ਤੁਹਾਡੇ ਲੋਕਾਂ ਨੂੰ ਮਾਰ ਦੇਣਗੇ, ਤੁਹਾਡੇ ਬਚ‌ਿਆਂ ਨੂੰ ਅਗਵਾ ਕਰਨਗੇ, ਅਤੇ ਕਿਸੇ ਨੂੰ ਨਾਲ ਵੀ ਬਲਾਤਕਾਰ ਕਰਨਗੇ ਜਿਵੇਂ ਉਹ ਖੁਲੇਆਮ ਪ੍ਰਸਾਰਨ ਕਰ ਰਹੇ ਹਨ, ਆਪਣੀ ਰਾਸ਼ਟਰੀ ਟੀਵੀ, ਰੂਸੀ ਟੀਵੀ ਉਤੇ ਮਸ਼ਹੂਰੀ ਕਰ ਰਹੇ ਹਨ। ਹਾਂਜੀ! ਅਤੇ ਤੁਸੀਂ ਇਹਦਾ ਸਮਰਥਨ ਕਰਦੇ ਹੋ? ਤੁਸੀਂ ਇਹ ਸਭ ਦਾ ਸਮਰਥਨ ਕਰਦੇ ਹੋ? ਵਾਓ! ਵਾਓ! ਹਰ ਰੋਜ਼ ਤੁਸੀਂ ਕਿਹੋ ਜਿਹੀਆਂ ਚੀਜ਼ਾਂ ਖਾਂਦੇ ਹੋ? ਜ਼ਰੂਰ ਹੀ ਸ਼ੈਤਾਨਾਂ ਦੀ ਖੁਰਾਕ ਹੋਵੇਗੀ।

ਅਤੇ ਤੁਸੀਂ ਸਾਰੇ ਜਾਣਦੇ ਹੋ ਕਰੈਮਲਿੰਨ ਹਾਰ ਰਿਹਾ ਹੈ। ਉਨਾਂ ਦਾ ਕਿਉਂ ਹੁਣ ਸਮਰਥਨ ਕਰਨਾ ਹੈ ਹਹ? ਸੋ, ਸਮਾਪਤੀ ਵਿਚ, ਸਿਰਫ ਇਕ ਆਖਰੀ ਸ਼ਬਦ: ਇਹ ਸਾਰੇ ਹਮਲੇ ਬੰਦ ਕਰੋ: ਪੈਸਫ ਜਾਂ ਖੁਲੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-27
1 ਦੇਖੇ ਗਏ
2024-12-26
559 ਦੇਖੇ ਗਏ
2024-12-26
5568 ਦੇਖੇ ਗਏ
2024-12-25
2374 ਦੇਖੇ ਗਏ
2024-12-25
1356 ਦੇਖੇ ਗਏ
2024-12-25
1173 ਦੇਖੇ ਗਏ
2024-12-25
645 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ