ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਹ ਸੰਸਾਰ ਕਿਸ ਚੀਜ਼ ਦਾ ਬਣ‌ਿਆ ਹੋਇਆ ਹੈ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ ਹੁਣ, ਉਥੇ ਇਕ ਹੋਰ ਚੀਜ਼ ਹੈ ਜੋ ਮੈਂ ਤੁਹਾਨੂੰ ਦਸਣੀ ਚਾਹੁੰਦੀ ਹਾਂ। ਉਸ ਮਾਮਲੇ ਵਿਚ, ਜੇਕਰ ਤੁਹਾਨੂੰ ਨਰਕ ਨੂੰ ਜਾਣਾ ਪਵੇ, ਮੈਂ ਨਹੀਂ ਜਾਣਦੀ ਤੁਸੀਂ ਕਦੋਂ ਬਾਹਰ ਨਿਕਲ ਸਕਦੇ ਹੋ। ਇਸ ਵਾਰ, ਇਹ ਵਧੇਰੇ ਲੰਮਾਂ ਸਮਾਂ ਲਗਦਾ ਹੈ ਸਾਰੇ ਨਿਰਨਿਆਂ ਨੂੰ ਨਿਯੰਤ੍ਰਿਤ ਕਰਨ ਲਈ। ਇਸ ਲਈ, ਜੇਕਰ ਤੁਸੀਂ ਨਰਕ ਨੂੰ ਜਾਂਦੇ ਹੋ, ਤੁਹਾਨੂੰ ਚੰਗੀ ਤਰਾਂ ਯਾਦ ਰਖਣਾ ਚਾਹੀਦਾ ਹੈ ਕਿ ਤੁਸੀਂ ਨਰਕ ਵਿਚ ਜਾਂ ਕਿਸੇ ਜਗਾ ਵਿਚ ਨਹੀਂ ਮਰੋਂਗੇ। ਤੁਹਾਡੀ ਆਤਮਾ ਸਦੀਵੀ ਹੈ। ਅਤੇ ਪ੍ਰਮਾਤਮਾ, ਬਿਨਾਂਸ਼ਕ, ਸਦੀਵੀ ਤੌਰ ਤੇ ਤੁਹਾਨੂੰ ਪਿਆਰ ਕਰਦਾ ਹੈ। ਭਾਵੇਂ ਜੇਕਰ ਤੁਹਾਨੂੰ ਧਰਤੀ ਉਤੇ ਜਾਂ ਨਰਕ ਵਿਚ ਇਕ ਸਫਾਈ ਵਾਲੀ ਅਵਧੀ ਵਿਚ ਦੀ ਲੰਘਣਾ ਪਵੇ, ਯਾਦ ਰਖਣਾ, ਤੁਹਾਡੀ ਆਤਮਾ ਕਦੇ ਨਹੀਂ ਮਰੇਗੀ। ਬਸ ਉਹ ਯਾਦ ਰਖਣਾ। ਅਤੇ ਪ੍ਰਾਰਥਨਾ ਕਰਨੀ ਉਹਦੇ ਨਾਲ ਜੋ ਵੀ ਤੁਹਾਡੇ ਕੋਲ ਹੋਵੇ।

ਮੈਂ ਅਜ਼ੇ ਵੀ ਸੋਚਦੀ ਹਾਂ ਇਸ ਸੰਸਾਰ ਵਿਚ ਸ਼ਾਂਤੀ ਲਿਆਉਣ ਵਿਚ ਤੁਹਾਡੀ ਮਦਦ ਕਰਨ ਦਾ ਇਕ ਬਿਹਤਰ ਤਰੀਕਾ ਹੋ ਸਕਦਾ ਹੈ, ਪਰ ਤੁਹਾਡੇ ਲਈ ਵੀਗਨ ਬਣਨਾ, ਜ਼ਰੂਰੀ ਹੇ, ਤੁਹਾਡੇ ਲਈ ਦਿਆਲੂ ਹੋਣਾ ਜ਼ਰੂਰੀ ਹੈ। ਤੁਹਾਨੂੰ ਦੂਜਿਆਂ ਪ੍ਰਤੀ ਦਇਆਵਾਨ ਹੋਣਾ ਜ਼ਰੂਰੀ ਹੈ ਜਿਤਨਾ ਵੀ ੁਸੀਂ ਦ‌ਇਆ ਅਤੇ ਰਹਿਮ ਆਪਣੇ ਲਈ, ਆਪਣੇ ਪ੍ਰੀਵਾਰ ਲਈ, ਆਪਣੇ ਦੋਸਤਾਂ ਲਈ, ਆਪਣੇ ਗੁਆਂਢੀਆਂ ਲਈ ਚਾਹੁੰਦੇ ਹੋ - ਆਪਣੇ ਸਾਰੇ ਅਜ਼ੀਜ਼ਾਂ ਲਈ, ਅਤੇ ਤੁਹਾਡੇ ਜਾਣੂਆਂ ਲਈ। ਤੁਸੀਂ ਦੇਖੋ, ਉਥੇ ਦੋ ਤਰੀਕੇ ਹਨ: ਮੇਰਾ ਰਾਹ ਅਤੇ ਤੁਹਾਡਾ ਰਾਹ - ਇਹ ਇਕ ਪਾਸੇ ਵਾਲੀ ਸੜਕ ਨਹੀਂ ਹੈ, ਉਹ ਹੈ ਜੋ ਇਸ ਦਾ ਭਾਵ ਹੈ। ਸਾਨੂੰ ਇਕਠ‌ਿਆਂ ਨੂੰ ਕੰਮ ਕਰਨਾ ਜ਼ਰੂਰੀ ਹੈ।

ਜਿਹੜਾ ਵੀ ਮੇਰੇ ਨਾਲ ਕੰਮ ਕਰਦਾ ਹੈ ਆਪਣੇ ਦਿਲ ਵਿਚ, ਕਿਸੇ ਵੀ ਤਰਾਂ, ਮੈਂ ਤੁਹਾਡੀ ਮਦਦ ਕਰਨ ਦੇ ਯੋਗ ਹੋਵਾਂਗੀ। ਜਿਹੜਾ ਵੀ ਨਹੀਂ, ਮੈਂ ਬੇਵਸ ਹੋਵਾਂਗੀ, ਬਹੁਤ ਹੀ ਉਦਾਸ ਤੌਰ ਤੇ ਬੇਵਸ, ਦੇਖੀ ਜਾਣ ਲਈ। ਅਤੇ ਮੇਰਾ ਦਿਲ ਤੁਹਾਡੇ ਲਈ ਦੁਖੀ ਹੋਵੇਗਾ ਅਤੇ ਤੁਹਾਡੇ ਪ੍ਰਾਰਥਨਾ ਕਰੇਗਾ, ਇਹ ਜਾਣਦ‌ਿਆਂ ਕਿ ਜੋ ਰਾਹ ਤੁਸੀਂ ਚੁਣਦੇ ਹੋ, ਤੁਹਾਡੀ ਚੋਣ, ਤੁਹਾਡੇ ਲਈ ਬਹੁਤ, ਬਹੁਤ ਵਿਨਾਸ਼ਕਾਰੀ ਹੈ। ਪਰ ਫਿਰ, ਮੈਨੂੰ ਬਸ ਉਡੀਕਣਾ ਪਵੇਗਾ ਜਦੋਂ ਤਕ ਤੁਸੀਂ ਜਾਗ ਨਹੀਂ ਜਾਂਦੇ। ਜਾਂ ਸ਼ਾਇਦ ਇਕ ਦਿਨ ਕਈ, ਕਈ ਹੋਰ ਜਨਮਾਂ ਤੋਂ ਬਾਅਦ, ਤੁਸੀਂ ਕਿਵੇਂ ਨਾ ਕਿਵੇਂ ਜਾਗ ਜਾਵੋਂਗੇ ਅਤੇ ਇਕ ਗਿਆਨਵਾਨ ਸਤਿਗੁਰੂ ਨੂੰ ਮਿਲੋਂਗੇ, ਅਤੇ ਫਿਰ ਉਹ ਪਵਿਤਰ ਸੰਤ ਤੁਹਾਡੀ ਮਦਦ ਕਰੇਗਾ। ਉਹ ਇਕ ਲੰਮਾਂ, ਲੰਮਾਂ, ਲੰਮਾ, ਲੰਮਾ ਸਮਾਂ ਹੋਵੇਗਾ।

ਮੈਂ ਬਸ ਸਚਮੁਚ ਆਸ ਕਰਦੀ ਹਾਂ ਕਿ ਹੋਰ ਅਤੇ ਹੋਰ ਲੋਕ ਵੀਗਨ ਰਾਹ ਵਲ ਮੁੜ ਜਾਣਗੇ ਉਸ ਤਰੀਕੇ ਨਾਲ ਜਿਵੇਂ ਅਸੀਂ ਤੁਹਾਨੂੰ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਦਿਖਾਇਆ ਹੈ, ਮੇਰੀ ਦਿਲੀ ਗਲ ਦੁਆਰਾ - ਮੇਰੀ ਦਿਲੀ ਗਲ ਤੁਹਾਨੂੰ ਪ੍ਰਭਾਵਿਤ ਕਰੇਗੀ ਅਤੇ ਕਿਵੇਂ ਨਾ ਕਿਵੇਂ ਤੁਹਾਡੀ ਮਦਦ ਕਰੇਗੀ। ਉਹੀ ਹੈ ਐਸ ਵਖਤ ਜਿਸ ਦੀ ਮੈਂ ਆਸ ਕਰ ਸਕਦੀ ਹਾਂ ਅਤੇ ਪ੍ਰਾਰਥਨਾ ਕਰ ਸਕਦੀ ਹਾਂ।

ਪਰ ਜੇਕਰ ਤੁਸੀਂ ਚਾਹੁੰਦੇ ਹੋ ਇਹ ਸੰਸਾਰ ਮਨੁਖਾਂ ਲਈ, ਜਾਨਵਰ-ਲੋਕਾਂ ਲਈ, ਇਕ ਕਤਲ ਦਾ ਖੇਤਰ ਬਣੇ. ਵਖ ਵਖ ਤਰੀਕਿਆਂ ਨਾਲ - ਯੁਧ, ਆਫਤਾਂ, ਮਹਾਂਮਾਰੀ, ਅਜ਼ੀਬ ਬਿਮਾਰੀਆਂ, ਵਾਏਰਿਸ, ਬੈਕਟੀਰੀਆ - ਫਿਰ ਇਹ ਉਵੇਂ ਹੋਵੇਗਾ ਜਿਵੇਂ ਤੁਸੀਂ ਚਾਹੁੰਦੇ ਹੋ। ਇਹ ਸਭ ਵਾਰ ਵਾਰ ਲਗਾਤਾਰ, ਬੇਰਹਿਮ ਆਫਤਾਂ, ਬਿਮਾਰੀਆਂ, ਅਤੇ ਮਹਾਂਮਾਰੀਆਂ ਇਸ ਸੰਸਾਰ ਵਿਚ ਚਲ ਰਹੀਆਂ ਹਨ ਕਿਉਂਕਿ ਇਹ ਹੈ ਜਿਵੇਂ ਤੁਸੀਂ ਇਹ ਚਾਹੁੰਦੇ ਹੋ। ਤੁਸੀਂ ਇਹਨਾਂ ਨੂੰ ਆਪਣੇ ਵਿਚਾਰਾਂ ਰਾਹੀਂ, ਆਪਣੇ ਕੰਮਾਂ ਰਾਹੀਂ ਆਪਣੇ ਜੀਵਨ ਦੇ ਢੰਗ ਰਾਹੀਂ ਬਣਾਇਆ ਹੈ - ਜੀਵਨ ਦਾ ਬੇਰਹਿਮ ਤਰੀਕਾ। ਸੁਚੇਤ ਜਾਂ ਅਚੇਤ ਰੂਪ ਵਿਚ, ਇਹ ਸਭ ਕਿਸਮਾਂ ਦੀਆਂ ਮੁਸੀਬਤਾਂ ਨੂੰ, ਦੁਖ ਅਤੇ ਨਿਰਾਸ਼ਾ ਨੂੰ ਪੈਦਾ ਕਰੇਗਾ, ਜਿਸ ਤਰਾਂ ਤੁਸੀਂ ਐਸ ਵਖਤ ਸਾਡੇ ਸੰਸਾਰ ਵਿਚ ਇਸ ਦੇ ਗਵਾਹ ਹੋ।

Media Report from WION – Sept. 18, 2023, Shivan Chanana: ਦਸ ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚ ਭਿਆਨਕ ਹੜ ਆਏ, ਅਤੇ ਇਹ ਸਭ 12 ਦਿਨਾਂ ਦੇ ਵਿਚ ਹੋਇਆ। ਸਤੰਬਰ ਇਕ ਤੂਫਾਨ ਨਾਲ ਸ਼ੁਰੂ ਹੋਇਆ ਜਿਸ ਨੇ ਹਾਂਗ ਕਾਂਗ ਨੂੰ ਤਬਾਹ ਕਰ ਦਿਤਾ। ਕਿਤੇ ਹੋਰ, ਲੀਬੀਆ ਵਿਚ ਵਿਨਾਸ਼ਕਾਰੀ ਹੜਾਂ ਨੇ ਹਜ਼ਾਰਾਂ ਨੂੰ ਮਾਰ ਦਿਤਾ ਹੈ ਅਤੇ ਕਈ ਹਜ਼ਾਰਾਂ ਲਾਪਤਾ ਹੋ ਗਏ। ਫਿਰ ਉਥੇ ਤੂਫਾਨ ਡੈਨੀਅਲ ਸੀ ਜਿਸ ਨੇ ਮੈਡੀਟਰੇਨੀਅਨ ਖੇਤਰ ਦੇ ਵਿਸ਼ਾਲ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਇਹ ਇਕ ਬਹੁਤ ਹੀ ਮਜ਼ਬੂਤ ਘਟ-ਦਬਾਅ ਵਾਲੀ ਘਟਨਾ ਦਾ ਨਤੀਜ਼ਾ ਸੀ, ਜਿਸ ਨੇ ਇਸ ਨੂੰ ਇਕ ਹੋਰ ਵੀ ਜਿਆਦਾ ਸ਼ਕਤੀਸ਼ਾਲੀ ਤੂਫਾਨ ਵਿਚ ਦੀ ਬਦਲ ਦਿਤਾ। ਤੂਫਾਨ ਨੇ ਸਾਰੇ ਖੇਤਰ ਭਰ ਵਿਚ ਭਾਰੀ ਬਾਰਿਸ਼ ਲਿਆਂਦੀ ਅਤੇ ਹੜ ਲਿਆਂਦੇ। ਵਿਗਿਆਨੀਆਂ ਚੇਤਾਵਨੀ ਦਿੰਦੇ ਹਨ ਕਿ ਇਹੋ ਜਿਹੇ ਕਿਸਮਾਂ ਦੇ ਅਤਿਅੰਤ ਮੌਸਮ ਦੀਆਂ ਘਟਨਾਵਾਂ ਸਾਰੇ ਸੰਸਾਰ ਭਰ ਵਿਚ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੀਆਂ ਹੋ ਸਕਦਾ ਵਧ ਸਕਦੀਆਂ ਅਤੇ ਆਮ ਬਣ ਸਕਦੀਆਂ ਜਿਉਂ ਜ਼ਲਵਾਯੂ ਸੰਕਟ ਤੇਜ਼ ਹੁੰਦੀ ਹੈ। ਹੜਾਂ ਦਾ ਵਡਾ ਟੋਲ, ਨੁਕਸਾਨ ਵੀ ਸਰਕਾਰਾਂ ਲਈ ਉਜਾਗਰ ਕਰਦਾ ਹੈ ਇਸ ਨਵੀਂ ਹਕੀਕਤ ਲਈ ਤਿਆਰੀ ਕਰਨ ਲਈ।

ਇਹ ਉਸ ਜਾਨਵਰ-ਲੋਕਾਂ ਦੇ ਮਾਸ ਦੇ ਟੁਕੜੇ ਨੂੰ ਥਲੇ ਰਖਣਾ ਅਤੇ ਵੀਗਨ ਪ੍ਰੋਟੀਨ ਲੈਣੀ ਬਸ ਇਤਨਾ ਸੌਖਾ ਹੈ। ਸਾਰੀਆਂ ਸਬਜ਼ੀਆਂ ਅਤੇ ਫਲਾਂ ਵਿਚ ਸਭ ਪ੍ਰੋਟੀਨ ਮੌਜ਼ੂਦ ਹੈ ਜਿਸ ਦੀ ਤੁਹਾਨੂੰ ਲੋੜ ਹੈ, ਉਸ ਖੂਨ ਵਹਿਣ ਵਾਲੇ ਬੁਸੇ ਮਾਸ ਦੇ ਟੁਕੜੇ ਨਾਲੋਂ ਵਧੇਰੇ ਜਿਆਦਾ ਜੋ ਤੁਸੀਂ ਹਰ ਰੋਜ਼ ਆਪਣੇ ਮੂੰਹ ਵਿਚ ਤੁੰਨਦੇ ਹੋ। ਪ੍ਰੰਤੂ ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ ਵਧੇਰੇ ਗਿਆਨਵਾਨ ਹੋਣ ਲਈ, ਵਧੇਰੇ ਉਚੇ ਚੁਕੇ ਜਾਣ ਲਈ, ਤਾਂਕਿ ਤੁਸੀਂ ਅਸਲ ਵਿਚ ਇਹ ਦੇਖ ਸਕੋਂ। ਮੇਰੇ ਸ਼ਬਦਾਂ ਨੂੰ ਸੁਣਨਾ ਇਕ ਚੀਜ਼ ਹੈ, ਇਹਨੂੰ ਅਮਲ ਵਿਚ ਲਿਆਉਣਾ ਇਕ ਹੋਰ ਚੀਜ਼ ਹੈ। ਇਥੋਂ ਤਕ ਮੇਰੇ ਅਖੌਤੀ ਪੈਰੋਕਾਰਾਂ ਵਿਚੋਂ ਕਈ ਇਸ ਬਾਰੇ ਬਹੁਤ ਲਾਪਰਵਾਹ ਸਨ ਕਿਉਂਕਿ ਉਨਾਂ ਨੇ ਨਤੀਜ਼‌ਿਆਂ ਨੂੰ ਤੁਰੰਤ ਨਹੀਂ ਦੇਖਿਆ ਸੀ। ਸਿਰਫ ਮਹਾਂਮਾਰੀ ਦੌਰਾਨ, ਫਿਰ ਸ਼ਾਇਦ ਉਹਨਾਂ ਨੂੰ ਇਹ ਬਿਹਤਰ ਪਤਾ ਲਗਾ, ਉਹ ਵਧੇਰੇ ਡੂੰਘਾਈ ਨਾਲ ਸਮਝ ਗਏ ਕਿ ਵੀਗਨ ਜੀਵਨਸ਼ੈਲੀ ਦੀ ਚੋਣ ਦੁਆਰਾ ਦਿਆਲੂ ਅਤੇ ਰਹਿਮਦਿਲ ਹੋਣਾ ਸਚਮੁਚ ਹਰ ਇਕ ਲਈ ਲਾਭਦਾਇਕ ਹੈ, ਅਤੇ ਸਭ ਤੋਂ ਜਿਆਦਾ ਉਨਾਂ ਦੇ ਆਪਣੇ ਲਈ ਅਤੇ ਉਨਾਂ ਦੇ ਪ੍ਰੀਵਾਰਾਂ ਲਈ। ਪਰ ਕੋਈ ਫਰਕ ਨਹੀਂ ਪੈਂਦਾ ਕੀ ਮੈਂ ਕਹਿੰਦੀ ਹਾਂ ਬਹੁਤ ਸਾਰੇ ਮਨੁਖਾਂ ਲਈ, ਇਹ ਅਜ਼ੇ ਵੀ ਜਿਵੇਂ ਪਾਣੀ ਦੀ ਤਰਾਂ ਹੈ ਜੋ ਬਤਖ-ਲੋਕਾਂ ਉਤੇ ਪਾਇਆ ਜਾ ਰਿਹਾ ਹੋਵੇ - ਇਹ ਉਨਾਂ ਨੂੰ ਨਹੀਂ ਪ੍ਰਭਾਵਿਤ ਕਰਦਾ। ਸੋ, ਦੁਖੀ ਹੋਣਾ ਜ਼ਾਰੀ ਰਖੋ, ਜ਼ਾਰੀ ਰਖੋ ਦੁਖ, ਨਿਰਾਸ਼ਾ, ਅਤੇ ਬਿਮਾਰੀ ਰਖਣੀ, ਜਿਵੇਂ ਤੁਸੀਂ ਇਹ ਚਾਹੁੰਦੇ ਹੋ।

ਮੈਂ ਕੇਵਲ ਤੁਹਾਡੇ ਲਈ ਪ੍ਰਾਰਥਨਾ ਕਰ ਸਕਦੀ ਹਾਂ, ਕਿ ਤੁਸੀਂ ਜ਼ਲਦੀ ਹੀ ਜਾਗ ਜਾਵੋਂ। ਮੈਂ ਸਿਰਫ ਤੁਹਾਡੇ ਲਈ ਪ੍ਰਾਰਥਨਾ ਕਰ ਸਕਦੀ ਹਾਂ ਕਿ ਪ੍ਰਮਾਤਮਾ ਸਦਾ ਹੀ ਦਇਆਵਾਨ ਹੋਵੇਗਾ ਅਤੇ ਤੁਹਾਨੂੰ ਕਿਸੇ ਤਰਾਂ ਉਚਾ ਚੁਕੇਗਾ। ਪਰ ਤੁਸੀਂ ਦੇਖੋ, ਇਹ ਇਕ ਭੌਤਿਕ ਸੰਸਾਰ ਹੈ, ਸੋ ਤੁਹਾਨੂੰ ਇਕ ਭੌਤਿਕ ਤਰੀਕੇ ਨਾਲ ਸਹਿਯੋਗ ਦੇਣ ਦੀ ਲੋੜ ਹੈ। ‌ਕਿਉਂਕਿ ਇਕ ਭੌਤਿਕ ਸੰਸਾਰ ਵਿਚ, ਉਥੇ ਸਵਰਗਾਂ ਨਾਲੋਂ ਇਕ ਵਖਰਾ ਕਾਨੂੰਨ ਹੈ। ਸਵਰਗਾਂ ਵਿਚ, ਜੀਵਾਂ ਨੂੰ ਸਜ਼ਾ ਨਹੀਂ ਦਿਤੀ ਜਾਂਦੀ। ਜੀਵ ਕਦੇ ਨਹੀਂ ਕੋਈ ਚੀਜ਼ ਕਾਨੂੰਨ ਦੇ ਵਿਰੁਧ ਕਰਨਗੇ। ਉਥੇ ਸਵਰਗਾਂ ਵਿਚ ਕੋਈ ਕਾਨੂੰਨ ਨਹੀਂ ਹੈ। ਤੁਸੀਂ ਬਸ ਇਹ ਸਹੀ ਕਰੋਂਗੇ ਅਤੇ ਸਹੀ ਢੰਗ ਨਾਲ। ਪਰ ਇਸ ਭੌਤਿਕ ਸੰਸਾਰ ਵਿਚ, ਉਥੇ ਬਹੁਤ ਸਾਰੀਆਂ ਫੁਸਲਾਹਟਾਂ ਹਨ, ਜੀਵਾਂ ਨੂੰ ਇਥੇ ਗਲਤ ਕਰਨ ਲਈ ਫਸਾਉਣ ਦੇ ਬਹੁਤ ਸਾਰੇ ਸਾਧਨ ਹਨ।

ਬਹੁਤ ਸਾਰੀਆਂ ਸਥਿਤੀਆਂ ਤੁਹਾਡੇ ਲਈ ਬਣਾਈਆਂ ਜਾਂਦੀਆਂ ਪਾਪ ਕਰਨ ਲਈ, ਇਸ ਤਰਾਂ, ਤੁਹਾਨੂੰ ਸਜ਼ਾ ਦਿਤੀ ਜਾਵੇਗੀ ਅਤੇ ਮੁੜ ਰੀਸਾਏਕਲ ਕੀਤਾ ਜਾਵੇਗਾ, ਬਾਰ ਬਾਰ। ਅਤੇ ਹਰ ਵਾਰ ਤੁਸੀਂ ਧਰਤੀ ਨੂੰ ਇਕ ਮਨੁਖੀ ਜੀਵ ਵਜੋਂ ਜਾਂ ਇਕ ਜਾਨਵਰ-ਵਿਆਕਤੀ ਦੇ ਭੌਤਿਕ ਸਰੀਰ ਵਿਚ ਵਾਪਸ ਮੁੜਦੇ ਹੋ, ਮਿਸਾਲ ਵਜੋਂ, ਉਸ ਤੋਂ ਪਹਿਲਾਂ, ਤੁਸੀਂ ਵਾਅਦਾ ਕਰੋਂਗੇ ਕਿ ਤੁਸੀਂ ਚੰਗਾ ਕਰੋਂਗੇ, ਤੁਸੀਂ ਸਮਝ ਲਵੋਂਗੇ ਅਤੇ ਤੁਸੀਂ ਸਾਰੀਆਂ ਚੰਗੀਆਂ ਚੀਜ਼ਾਂ ਕਰੋਂਗੇ, ਇਕ ਨੇਕ ਜੀਵਨ ਬਣਨ ਲਈ। ਪਰ ਫਿਰ, ਤੁਹਾਨੂੰ ਲੁਭਾਇਆ ਜਾਵੇਗਾ, ਤੁਸੀਂ ਫਸ ਜਾਵੋਂਗੇ, ਤੁਹਾਨੂੰ ਕਿਸੇ ਸਥਿਤੀ ਵਿਚ ਧੋਖਾ ਦਿਤਾ ਜਾਵੇਗਾ ਤਾਂਕਿ ਤੁਸੀਂ ਫਿਰ ਦੁਬਾਰਾ ਗਲਤ ਕਰੋਂਗੇ। ਤੁਹਾਨੂੰ ਕੁਝ ਚੀਜ਼ ਪਹਿਲਾਂ ਤੋਂ ਯਾਦ ਨਹੀਂ ਰਹੇਗੀ, ਆਪਣੀ ਅਤੀਤ ਦੀ ਜਿੰਦਗੀ ਤੋਂ। ਬਹੁਤ ਮੁਸ਼ਕਲ ਹੈ ਕਿਸੇ ਮਨੁਖੀ ਜੀਵ ਲਈ ਆਪਣੀਆਂ ਅਤੀਤ ਦੀਆਂ ਜਿੰਦਗੀਆਂ ਨੂੰ ਯਾਦ ਰਖਣਾ, ਇਸ ਤਰਾਂ, ਤੁਸੀਂ ਗਲਤ ਦੁਬਾਰਾ ਕਰੋਂਗੇ। ਅਤੇ ਜੇਕਰ ਤੁਸੀਂ ਇਕ ਜਾਨਵਰ-ਵਿਆਕਤੀ ਹੋ, ਤੁਸੀਂ ਵਧੇਰੇ ਯਾਦ ਰਖੋਂਗੇ। ਅਤੇ ਉਸੇ ਕਰਕੇ ਜਿਆਦਾਤਰ ਜਾਨਵਰ-ਲੋਕ ਗਲਤ ਨਹੀਂ ਕਰ ਸਕਦੇ। ਪਰ ਫਿਰ, ਮਨੁਖ ਉਨਾਂ ਨੂੰ ਮਾਰਨਗੇ। ਜਾਂ ਇਥੋਂ ਤਕ ਦਾਨਵ ਕਦੇ ਕਦਾਂਈ ਜਾਨਵਰਾਂ ਨੂੰ ਕਾਬੂ ਕਰਦੇ ਹਨ ਦੂਜਿਆਂ ਨੂੰ ਮਾਰਨ ਲਈ, ਜਾਂ ਮਨੁਖਾਂ ਨੂੰ ਮਾਰਨ ਲਈ, ਜਾਂ ਮਨੁਖਾਂ ਨੂੰ ਜ਼ਖਮੀ ਕਰਨ ਲਈ।

ਕਦੇ ਕਦਾਂਈ, ਇਥੋਂ ਤਕ ਬਹੁਤ ਪਿਆਰੇ, ਕੋਮਲ ਕੁਤੇ ਭੂਤ ਗ੍ਰਸਤ ਹੁੰਦੇ ਮਨੁਖਾਂ ਨੂੰ ਠੋਸ ਪਹੁੰਚਾਉਣ ਲਈ ਜਾਂ ਇਥੋਂ ਤਕ ਆਪਣੇ ਮਾਲਕਾਂ ਨੂੰ - ਉਸ ਪਲ ਕੁਝ ਦਾਨਵਾਂ ਦੁਆਰਾ ਕਾਬੂ ਕੀਤੇ ਜਾਣ ਕਾਰਨ, ਕੁਝ ਜੋਸ਼ੀਲੇ ਦਾਨਵਾਂ , ਜਾਂ ਕੁਝ ਸ਼ੈਤਾਨਾਂ ਦੁਆਰਾ। ਜਾਂ ਉਸ ਮਨੁਖ ਦੇ ਕੁਝ ਦੁਸ਼ਮਣਾਂ, ਆਤਮਾਵਾਂ, ਉਸ ਮਨੁਖ ਦੇ ਮਰੇ ਹੋਏ ਦੁਸ਼ਮਣਾਂ ਦੇ ਭੂਤਾਂ ਦੁਆਰਾ, ਜੋ ਅਜ਼ੇ ਗ੍ਰਹਿ ਉਤੇ ਭਟਕ ਰਹੇ ਹਨ, ਅਤੇ ਅਜ਼ੇ ਆਪਣੇ ਤਥਾ-ਕਥਿਤ ਅਤੀਤ ਦੇ ਦੁਸ਼ਮਨ ਉਤੇ ਬਦਲਾ ਲੈਣਾ ਚਾਹੁੰਦੇ ਹਨ।

ਅਤੇ ਉਹ ਹੈ ਜਿਵੇਂ ਸਾਡੇ ਕੋਲ ਬਹੁਤ ਹੀ ਜਿਆਦਾ ਸਮਸਿਆ ਹੈ। ਉਹ ਹੈ ਜਿਵੇਂ ਕਦੇ ਕਦਾਂਈ ਅਸੀਂ ਇਥੋਂ ਤਕ ਸੁਣਦੇ ਹਾਂ ਕਿ ਕੁਝ ਕੁਤੇ ਮਨੁਖਾਂ ਉਤੇ ਹਮਲਾ ਕਰਦੇ ਹਨ, ਪਰ ਉਹ ਕੁਤੇ ਦਾ ਕਸੂਰ ਨਹੀਂ ਹੈ। ਨਹੀਂ, ਨਹੀਂ, ਨਹੀਂ, ਬਿਲਕੁਲ ਵੀ ਨਹੀਂ। ਕੁਤੇ-ਲੋਕ ਜਿਨਾਂ ਨੇ ਇਸ ਸੰਸਾਰ ਉਤੇ ਪੁਨਰ ਜਨਮ ਲ‌ਿਆ ਹੈ, ਉਹ ਚੰਗੀ ਤਰਾਂ ਜਾਣਦੇ ਹਨ, ਸਾਰਾ ਸਮਾਂ, ਆਪਣੀਆਂ ਜਿੰਦਗੀਆਂ ਦੇ ਹਰ ਸਕਿੰਟ ਤਕ, ਕਿ ਉਨਾਂ ਨੂੰ ਮਨੁਖਾਂ ਪ੍ਰਤੀ ਨਿਮਰ ਹੋਣਾ ਜ਼ਰੂਰੀ ਅਤੇ ਉਨਾਂ ਦੀ ਰਖਿਆ ਕਰਨੀ। ਸਿਰਫ ਉਨਾਂ ਮਾਮਲ‌ਿਆਂ ਵਿਚ ਹੀ ਹੋ ਸਕਦਾ ਹੈ ਜਦੋਂ ਤਥਾ-ਕਥਿਤ ਦੁਸ਼ਮਣਾਂ ਦੇ ਭੂਤ ਜਾਂ ਜੋਸ਼ੀਲੇ ਸ਼ਕਤੀਸ਼ਾਲੀ ਦਾਨਵ ਉਨਾਂ ਉਤੇ ਹਾਵੀ ਹੁੰਦੇ ਹਨ ਅਤੇ ਉਹ ਕਮਜ਼ੋਰ ਹਨ, ਉਹ ਇਸ ਦੇ ਵਿਰੁਧ ਲੜ ਨਹੀਂ ਸਕਦੇ। ਉਨਾਂ ਨੂੰ ਆਤਮਾ ਨੂੰ ਬਾਹਰ ਨਿਕਾਲ‌ਿਆ ਜਾਂਦਾ ਉਸ ਅਸਥਾਈ ਪਲ ਲਈ, ਫਿਰ ਦਾਨਵ ਜਾਂ ਭੂਤ ਕਾਬੂ ਕਰਦੇ ਹਨ। ਅਤੇ ਉਹ ਹੈ ਜਿਸ ਕਰਕੇ ਤਥ-ਕਥਿਤ ਕੁਤੇ ਨੇ ਮਨੁਖ ਉਤੇ ਹਮਲਾ ਕੀਤਾ ਸੀ। ਪਰ ਇਹ ਉਹ ਕੁਤਾ ਨਹੀਂ ਸੀ ਜਿਸ ਨੇ ਮਨੁਖ ਉਤੇ ਹਮਲਾ ਕੀਤਾ ਸੀ - ਇਹ ਦਾਨਵ, ਇਸ ਦੇ ਵਿਚ ਭੂਤ ਸਨ, ਉਸ ਹਮਲਾ ਕੀਤੇ ਗਏ ਵਿਆਕਤੀ ਦੇ ਦੁਸ਼ਮਣਾਂ ਦੇ ਭੂਤ, ਜਿਨਾਂ ਨੇ ਉਸ ਕੁਤੇ ਨੂੰ ਕਾਬੂ ਕਰ ਲਿਆ ਅਤੇ ਉਸ ਭੌਤਿਕ ਕੁਤੇ ਨੂੰ ਉਸ ਮਨੁਖ ਨਾਲ ਲੜਨ ਲਈ ਜਾਂ ਉਸ ਨੂੰ ਦੁਖ ਦੇਣ ਲਈ ਮਜ਼ਬੂਰ ਕੀਤਾ। ਮੈਂ ਹਮੇਸ਼ਾਂ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ ਕਿਸੇ ਵੀ ਸਮੈਂ ਜਦੋਂ ਮੈਂ ਉਹ ਸੁਣਦੀ ਹਾਂ, ਕਿਉਂਕਿ ਮੈਂ ਜਾਣਦੀ ਹਾਂ ਇਹ ਸਚ ਨਹੀਂ ਹੈ ਕਿ ਕੁਤਾ ਅਪਰਾਧੀ ਹੈ। ਨਹੀਂ, ਨਹੀਂ, ਨਹੀਂ।

ਓਹ, ਰਬਾ, ਇਹ ਸੰਸਾਰ... ਮੈਂ ਸਦਾ ਹੀ ਸਪਸ਼ਟ ਕਰ ਸਕਦੀ ਹਾਂ, ਪਰ ਕਿਵੇਂ ਵੀ ਕੌਣ ਮੈਂਨੂੰ ਸੁਣੇਗਾ? ਕਿਤਨੇ ? ਉਹ ਮੇਰੇ ਦਿਲ ਨੂੰ ਬਹੁਤ ਹੀ ਦੁਖ ਦਿੰਦਾ ਹੈ। ਮੈਂ ਕਦੇ ਕਦਾਂਈ ਸੋਚਦੀ ਹਾਂ ਮੈਂ ਆਪਣੀ ਜਵਾਨੀ ਬਰਬਾਦ ਕੀਤੀ, ਆਪਣਾ ਸਮਾਂ ਬਰਬਾਦ ਕੀਤਾ, ਬਹੁਤੇ ਨਤੀਜੇ ਨਾ ਹੋਣ ਲਈ। ਜਦੋਂ ਮੈਂ ਛੋਟੀ ਸੀ, ਮੈਂ ਸੋਚਦੀ ਸੀ ਮੈਂ ਸੰਸਾਰ ਨੂੰ ਬਚਾ ਸਕਦੀ ਹਾਂ। ਖੈਰ, ਮੈਂ ਨਹੀਂ ਜਾਣਦੀ ਜੇਕਰ ਮੈਂ ਉਸ ਤਰਾਂ ਹੋਰ ਸੋਚ ਸਕਦੀ ਹਾਂ - ਕੁਝ ਪਲਾਂ ਵਿਚ, ਹਾਂਜੀ, ਪਰ, ਹੁਣ, ਮੈਂ ਬਹੁਤ ਵਿਆਸਤ ਹਾਂ ਇਥੋਂ ਤਕ ਸੋਚਣ ਲਈ ਵੀ। ਮੈਂ ਬਸ ਆਪਣੇ ਜੀਵਨ ਦੇ ਹਰ ਸਕਿੰਟ ਵਿਚ, ਪੂਰੀ ਕੋਸ਼ਿਸ਼ ਕਰਦੀ ਹਾਂ, ਜੋ ਵੀ ਮੇਰੀ ਬਾਕੀ ਜਿੰਦਗੀ ਰਹਿੰਦੀ ਹੈ।

ਇਕ ਬੋਧੀ ਸੂਤਰ ਵਿਚ, ਲੋਟਸ ਸੂਤਰ, ਇਕ ਅਧਿਆਇ ਵਿਚ, ਬੁਧ ਨੇ ਇਕ ਬਹੁਤ ਹੀ ਅਮੀਰ, ਸਨੇਹੀ, ਦੇਖਭਾਲ ਕਰਨ ਵਾਲੇ ਪਿਤਾ ਦੀ ਇਕ ਕਹਾਣੀ ਬਾਰੇ ਜ਼ਿਕਰ ਕੀਤਾ ਸੀ ਜੋ ਆਪਣੇ ਬਚਿਆਂ ਲਈ ਸਭ ਚੀਜ਼ ਦਿੰਦਾ ਹੈ, ਤਾਂਕਿ ਉਹ ਸੁਖ ਆਰਾਮ ਵਿਚ ਜੀ ਸਕਣ, ਲਗਜ਼ਰੀ ਵਿਚ। ਅਤੇ ਉਨਾਂ ਕੋਲ ਬਿਲਕੁਲ ਸਭ ਚੀਜ਼ ਸੀ ਜਿਸ ਦੀ ਉਨਾਂ ਨੂੰ ਲੋੜ ਸੀ ਜਾਂ ਚਾਹੁੰਦੇ ਸੀ। ਪਰ ਫਿਰ, ਇਕ ਦਿਨ ਬਚੇ ਕਿਸੇ ਇਕ ਕਿਸਮ ਦੇ ਮਹਿਲ ਖੰਡਰ ਵਿਚ ਭਟਕ ਗਏ, ਅਤੇ ਉਹ ਵਿਚ ਉਥੇ ਖੇਡ ਰਹੇ ਸੀ। ਅਤੇ ਪਿਤਾ ਨੇ ਦੇਖਿਆ ਇਹ ਸੜ ਰਿਹਾ ਸੀ, ਅਤੇ ਉਹ ਇਤਨਾ ਡਰ ਗਿਆ, ਬਚ‌ਿਆਂ ਲਈ ਬਹੁਤ ਡਰ ਰਿਹਾ ਸੀ, ਕਿਉਂਕਿ ਬਚੇ ਵੀ ਨਹੀਂ ਜਾਣਦੇ ਸੀ ਕਿ ਉਥੇ ਬਹੁਤ ਸਾਰੇ ਦਾਨਵ, ਸ਼ੈਤਾਨ ਵੀ ਉਥੇ ਸਨ, ਮਹਿਲ ਦੇ ਵਿਚ, ਜਿਹੜੇ ਕਿਸੇ ਵੀ ਸਮੇਂ ਉਨਾਂ ਨੂੰ ਹਾਨੀ ਪਹੁੰਚਾਉਣ ਲਗੇ ਸਨ। ਸੋ ਉਸ ਨੂੰ ਬਹੁਤ ਸਖਤ ਕੋਸ਼ਿਸ਼ ਕਰਨ ਦੀ ਲੋੜ ਸੀ ਉਨਾਂ ਨੂੰ ਵਖ ਵਖ ਸਾਧਨਾਂ ਦੁਆਰਾ ਬਾਹਰ ਕਢਣ ਲਈ। ਪਰ ਬਚੇ ਖੇਡਣ ਵਿਚ ਅਤੇ ਇਧਰ ਉਧਰ ਉਸ ਵਡੇ ਬਲਦੇ ਮਹਿਲ ਵਿਚ ਦੌੜਨ ਵਿਚ ਇਤਨੇ ਮਗਨ ਸਨ ਅਤੇ ਸਚਮੁਚ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕੀ ਪਿਤਾ ਉਨਾਂ ਨੂੰ ਕਹਿ ਰਿਹਾ ਸੀ।

ਅਤੇ ਉਹ ਐਸ ਵਖਤ ਹੁਣ ਇਸ ਸੰਸਾਰ ਦੀ ਤਰਾਂ ਹੀ ਹੈ, ਜਾਂ ਕਿਸੇ ਵੀ ਸਮੇਂ ਇਹ ਸੰਸਾਰ ਉਸ ਤਰਾਂ ਰਿਹਾ ਹੈ। ਅਨੇਕ ਹੀ ਸਤਿਗੁਰੂ ਆਏ ਅਤੇ ਗਏ ਕਿਉਂਕਿ ਉਹ ਚਿੰਤਤ ਸਨ, ਉਹ ਮਾਨਸਾਂ ਅਤੇ ਸਾਰੇ ਜੀਵਾਂ ਪ੍ਰਤੀ ਬਹੁਤ ਦਿਆਲੂ, ਬਹੁਤ ਰਹਿਮ ਮਹਿਸੂਸ ਕਰ ਰਹੇ ਸਨ ਜੋ ਇਸ ਗ੍ਰਹਿ ਦੇ ਖੰਡਰ ਮਹਿਲ ਵਿਚ ਦੁਖੀ ਹਨ। ਪਰ ਉਨਾਂ ਦਾ ਸਮਾਂ ਵੀ ਸੀਮਤ ਸੀ। ਸੋ ਜਦੋਂ ਉਨਾਂ ਨੂੰ ਛਡ ਕੇ ਜਾਣਾ ਪਿਆ - ਉਨਾਂ ਨੂੰ ਜਾਣਾ ਪਿਆ। ਭਾਵੇਂ ਕਿਤਨਾ ਵੀ ਉਹ ਇਸ ਗ੍ਰਹਿ ਉਤੇ ਮਾਨਸਾਂ ਅਤੇ ਸਾਰੇ ਜੀਵਾਂ ਨਾਲ ਪਿਆਰ ਕਰਦੇ ਸਨ, ਜਦੋਂ ਉਨਾਂ ਦਾ ਸਮਾਂ ਆਇਆ, ਉਨਾਂ ਨੂੰ ਛਡ ਕੇ ਜਾਣਾ ਪਿਆ ਕਿਉਂਕਿ ਭੌਤਿਕ ਸਰੀਰ ਦੀ ਬਣਰ ਸਦਾ ਲਈ ਰਹਿਣ ਵਾਲੀ ਨਹੀਂ ਹੈ, ਉਵੇਂ ਨਹੀਂ ਜਿਵੇਂ ਸਵਰਗਾਂ ਵਿਚ। ਸੋ ਕ੍ਰਿਪਾ ਕਰਕੇ, ਉਸ ਬਾਰੇ ਵਿਚਾਰ ਕਰੋ। ਇਸਸੰਸਾਰ ਵਿਚ ਬਹੁਤੇ ਲੰਮੇਂ ਸਮੇਂ ਲਈ ਨਾ ਲਟਕਦੇ ਰਹਿਣਾ ਸਭ ਕਿਸਮ ਦੇ ਪਰਤਾਵਿਆਂ ਨਾਲ ਜੋ ਤੁਹਾਨੂੰ ਨਰਕ ਵਲ ਜਾਂ ਇਕ ਨੀਵੀਂ ਹੋਂਦ ਵਲ ਸਦਾ ਲਈ ਲੈ ਜਾਵੇਗਾ।

ਠੀਕ ਹੈ। ਉਥੇ ਇਕ ਹੋਰ ਚੀਜ਼ ਹੈ ਜੋ ਮੈਂ ਤੁਹਾਨੂੰ ਦਸਣੀ ਚਾਹੁੰਦੀ ਹਾਂ, ਜੇ ਕਦੇ ਮੈਂ ਗ੍ਰਹਿ ਨੂੰ ਇਸ ਉਤੇ ਸਾਰੇ ਜੀਵਾਂ ਨਾਲ ਬਚਾਉਣ ਵਿਚ ਸਫਲ ਨਾ ਰਹੀ। ਫਿਰ, ਤੁਹਾਡੇ ਵਿਚੋਂ ਬਹੁਤੇ ਜੋ ਪ੍ਰਮਾਤਮਾ ਨੂੰ ਨਹੀਂ ਯਾਦ ਕਰਦੇ, ਜਿਨਾਂ ਨੂੰ ਸਤਿਗੁਰੂ ਦੀ ਸਿਖਿਆ ਯਾਦ ਨਹੀਂ ਹੈ, ਅਤੇ ਜੋ ਆਪਣੇ ਆਪ ਨੂੰ ਆਪਣੀ ਜਿੰਦਗੀ ਦੇ ਅਖੀਰਲੇ ਸਕਿੰਟ ਤਕ ਸਿਰਫ ਭੌਤਿਕ ਅਨੰਦ, ਅਨੰਦ, ਸਫਲਤਾ ਅਤੇ ਅਸਫਲਤਾ ਮਾਨਣ ਲਈ ਆਪਣੇ ਆਪ ਨੂੰ ਵਿਆਸਤ ਰਖਦੇ ਹੋ, ਸ਼ਾਇਦ ਨਰਕ ਨੂੰ ਚਲੇ ਜਾਣਗੇ। ਜਾਂ, ਜ਼ਰੂਰ ਹੀ ਜਾਣਗੇ। ਸੋ ਹੁਣ, ਉਥੇ ਇਕ ਹੋਰ ਚੀਜ਼ ਹੈ ਜੋ ਮੈਂ ਤੁਹਾਨੂੰ ਦਸਣੀ ਚਾਹੁੰਦੀ ਹਾਂ। ਉਸ ਮਾਮਲੇ ਵਿਚ, ਜੇਕਰ ਤੁਹਾਨੂੰ ਨਰਕ ਨੂੰ ਜਾਣਾ ਪਵੇ, ਮੈਂ ਨਹੀਂ ਜਾਣਦੀ ਤੁਸੀਂ ਕਦੋਂ ਬਾਹਰ ਨਿਕਲ ਸਕਦੇ ਹੋ। ਇਸ ਵਾਰ, ਇਹ ਵਧੇਰੇ ਲੰਮਾਂ ਸਮਾਂ ਲਗਦਾ ਹੈ ਸਾਰੇ ਨਿਰਨਿਆਂ ਨੂੰ ਨਿਯੰਤ੍ਰਿਤ ਕਰਨ ਲਈ। ਇਸ ਲਈ, ਜੇਕਰ ਤੁਸੀਂ ਨਰਕ ਨੂੰ ਜਾਂਦੇ ਹੋ, ਤੁਹਾਨੂੰ ਚੰਗੀ ਤਰਾਂ ਯਾਦ ਰਖਣਾ ਚਾਹੀਦਾ ਹੈ ਕਿ ਤੁਸੀਂ ਨਰਕ ਵਿਚ ਜਾਂ ਕਿਸੇ ਜਗਾ ਵਿਚ ਨਹੀਂ ਮਰੋਂਗੇ। ਤੁਹਾਡੀ ਆਤਮਾ ਸਦੀਵੀ ਹੈ। ਅਤੇ ਪ੍ਰਮਾਤਮਾ, ਬਿਨਾਂਸ਼ਕ, ਸਦੀਵੀ ਤੌਰ ਤੇ ਤੁਹਾਨੂੰ ਪਿਆਰ ਕਰਦਾ ਹੈ। ਭਾਵੇਂ ਜੇਕਰ ਤੁਹਾਨੂੰ ਧਰਤੀ ਉਤੇ ਜਾਂ ਨਰਕ ਵਿਚ ਇਕ ਸਫਾਈ ਵਾਲੀ ਅਵਧੀ ਵਿਚ ਦੀ ਲੰਘਣਾ ਪਵੇ, ਯਾਦ ਰਖਣਾ, ਤੁਹਾਡੀ ਆਤਮਾ ਕਦੇ ਨਹੀਂ ਮਰੇਗੀ। ਬਸ ਉਹ ਯਾਦ ਰਖਣਾ। ਅਤੇ ਪ੍ਰਾਰਥਨਾ ਕਰਨੀ ਉਹਦੇ ਨਾਲ ਜੋ ਵੀ ਤੁਹਾਡੇ ਕੋਲ ਹੋਵੇ। ਤੁਸੀਂ ਨਰਕ ਵਿਚ ਨਹੀਂ ਮਰੋਂਗੇ ਉਹ ਸਭ ਦੁਖ ਨਾਲ, ਬੇਅੰਤ ਦੁਖ ਜੋ ਤੁਹਾਨੂੰ ਮਾਪਿਆ ਜਾਵੇਗਾ; ਤੁਸੀਂ ਨਹੀਂ ਮਰੋਂਗੇ। ਬਸ ਉਹ ਯਾਦ ਰਖਣਾ। ਇਕ ਸਮਾਂ ਹੋਵੇਗਾ ਜਦੋਂ ਤੁਸੀਂ ਉਥੇ ਚਲੇ ਜਾਉਂਗੇ।

ਅਤੇ ਜੇ ਤੁਸੀਂ ਉਥੋਂ ਨਿਕਲ ਜਾਂਦੇ ਹੋ, ਕ੍ਰਿਪਾ ਕਰਕੇ ਪ੍ਰਮਾਤਮਾ ਨੂੰ ਯਾਦ ਰਖਣਾ, ਬਿਹਤਰ ਸਮਝ ਲਈ ਪ੍ਰਾਰਥਨਾ ਕਰਨੀ। ਜੇ ਇਥੋਂ ਤਕ ਤੁਸੀਂ ਨਰਕ ਵਿਚ ਪ੍ਰਮਾਤਮਾ ਨੂੰ ਯਾਦ ਕਰ ਵੀ ਸਕੋਂ, ਕ੍ਰਿਪਾ ਕਰਕੇ, ਬਸ ਪ੍ਰਾਰਥਨਾ ਕਰਨੀ। ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨੀ ਮਦਦ ਭੇਜ਼ਣ ਲਈ, ਤੁਹਾਨੂੰ ਬਚਾਉਣ ਲਈ ਮਦਦ ਭੇਜਣ ਲਈ, ਤੁਹਾਨੂੰ ਨਰਕ ਵਿਚੋਂ ਆਜ਼ਾਦ ਕਰਨ ਲਈ। ਅਤੇ ਇਸ ਜੀਵਨਕਾਲ ਵਿਚ ਪਹਿਲੇ ਹੀ ਮੁਕਤੀ ਲਈ ਪ੍ਰਾਰਥਨਾ ਕਰੋ। ਪ੍ਰਮਾਤਮਾ ਦੀ ਅਸੀਸ ਲਈ, ਮਿਹਰ ਅਤੇ ਖਿਮਾ ਲਈ ਪ੍ਰਾਰਥਨਾ ਕਰੋ। ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ ਤੁਹਾਨੂੰ ਬਣਾਈ ਰਖਣ ਲਈ ਆਪਣੀ ਤਾਕਤ ਵਿਚ ਤਾਂਕਿ ਤੁਸੀਂ ਪ੍ਰਮਾਤਮਾ ਨੂੰ ਯਾਦ ਰਖ ਸਕੋਂ। ਅਤੇ ਸਚੇ ਦਿਲੋਂ ਪ੍ਰਾਰਥਨਾ ਕਰਨੀ - ਹਰ ਰੋਜ਼ ਪ੍ਰਾਰਥਨਾ ਕਰਨੀ। ਯਾਦ ਰਖਣਾ: ਹਰ ਰੋਜ਼ ਪ੍ਰਾਰਥਨਾ ਕਰਨੀ। ਕੁਝ ਸਮਾਂ ਬਚਾਉਣਾ ਜਦੋਂ ਤੁਸੀਂ ਜਾਗਦੇ ਹੋ, ਜਦੋਂ ਤੁਸੀਂ ਕੰਮ ਕਰਦੇ ਹੋ, ਜਦੋਂ ਤੁਸੀਂ ਤੁਰਦੇ ਹੋ, ਜਦੋਂ ਤੁਸੀਂ ਖਾਂਦੇ ਹੋ, ਜਦੋਂ ਤੁਸੀਂ ਪਿਆਰ ਕਰਦੇ ਹੋ, ਜਦੋਂ ਤੁਸੀਂ... ਕਿਸੇ ਵੀ ਸਮੇਂ ਯਾਦ ਕਰਨਾ। ਜਦੋਂ ਤੁਹਾਡੇ ਕੋਲ ਇਕ ਵਿਹਲੇ ਸਮੇਂ ਦਾ ਇਕ ਸਕਿੰਟ ਹੋਵੇ, ਪ੍ਰਾਰਥਨਾ ਕਰਨੀ, ਪ੍ਰਾਰਥਨਾ ਕਰਨੀ, ਪ੍ਰਾਰਥਨਾ, ਪ੍ਰਾਰਥਨਾ ਪ੍ਰਮਾਤਮਾ ਨੂੰ, ਤਾਂਕਿ ਤੁਹਾਨੂੰ ਸ਼ਾਇਦ ਨਰਕ ਤੋਂ ਛੋਟ ਦਿਤੀ ਜਾਵੇ। ਅਤੇ ਸਾਰਾ ਸਮਾਂ ਪ੍ਰਾਰਥਨਾ, ਪ੍ਰਾਰਥਨਾ,. ਪ੍ਰਾਰਥਨਾ, ਪ੍ਰਾਰਥਨਾ ਕਰਨੀ। ਨਰਕ ਵਿਚ ਪ੍ਰਾਰਥਨਾ ਜੇਕਰ ਤੁਸੀਂ ਕਰ ਸਕਦੇ ਹੋ, ਤਾਂਕਿ ਤੁਹਾਡੀ ਮਦਦ ਕੀਤੀ ਜਾਵੇ ਅਤੇ ਮੁਕਤ ਕੀਤਾ ਜਾਵੇ।

ਉਥੇ ਇਸ ਸੰਸਾਰ ਵਿਚ ਹਮੇਸ਼ਾਂ ਫਰਿਸ਼ਤੇ ਹੁੰਦੇ ਹਨ, ਨਰਕ ਵਿਚ, ਅਤੇ ਨਾਲੇ ਅਗਲੇ (ਸੰਸਾਰ) ਵਿਚ ਵੀ। ਉਹ ਤੁਹਾਨੂੰ ਸੁਣ ਸਕਦੇ ਹਨ। ਜੇ ਤੁਸੀਂ ਪ੍ਰਾਰਥਨਾ ਕਰਦੇ ਹੋ, ਉਹ ਤੁਹਾਡੀ ਮਦਦ ਕਰਨਗੇ। ਐਸਟਰਲ ਜੀਵ ਬਨੈਵਲੇਂਟ ਬਫਰ ਜ਼ੋਨ ਵਿਚ ਤੁਹਾਨੂੰ ਸੁਣ ਸਕਣਗੇ ਅਤੇ ਆਉਣਗੇ ਅਤੇ ਤੁਹਾਨੂੰ ਬਚਾਉਣਗੇ। ਬਸ ਕਿਸੇ ਵੀ ਸਮੇਂ ਪ੍ਰਾਰਥਨਾ ਕਰਨੀ। ਕ੍ਰਿਪਾ ਕਰਕੇ ਪ੍ਰਾਰਥਨਾ ਕਰਨੀ। ਅਤੇ ਆਪਣੇ ਮਰੇ ਹੋਇਆਂ ਲਈ ਪ੍ਰਾਰਥਨਾ ਕਰਨੀ, ਅਤੇ ਆਪਣੇ ਅਜ਼ੀਜ਼ਾਂ ਲਈ ਵੀ ਪ੍ਰਾਰਥਨਾ ਕਰਨੀ। ਖੈਰ, ਘਟੋ ਘਟ, ਜੇਕਰ ਤੁਹਾਡੇ ਕੋਲ ਕੋਈ ਨਾ ਹੋਵੇ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਆਪਣੇ ਲਈ ਪ੍ਰਾਰਥਨਾ ਕਰਨੀ। ਉਹੀ ਸਭ ਹੇ ਜੋ ਮੈਂ ਤੁਹਾਨੂੰ ਹੁਣ ਦਸ ਸਕਦੀ ਹਾਂ। ਪ੍ਰਮਾਤਮਾ ਤੁਹਾਡੇ ਸਾਰ‌ਿਆਂ ਪ੍ਰਤੀ ਰਹਿਮਦਿਲ ਹੋਵੇ। ਆਮੇਨ। ਮੈਂ ਅਜ਼ੇ ਵੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਨੂੰ ਹੋਰ ਪਕਾ ਪਤਾ ਨਹੀਂ ਹੈ। ਤੁਹਾਨੂੰ ਇਸ ਗ੍ਰਹਿ ਤੇ ਕਿਸੇ ਵੀ ਸੰਭਵ ਸੰਤਾਂ ਅਤੇ ਮਹਾਤਮਾਵਾਂ ਦੁਆਰਾ ਬਚਾਇਆ ਜਾਵੇ। ਤੁਹਾਨੂੰ ਉਨਾਂ ਦੀ ਲੋੜ ਹੈ। ਤੁਹਾਨੂੰ ਉਨਾਂ ਦੀ ਭੌਤਿਕ ਮਦਦ, ਅਤੇ ਆਸ਼ੀਰਵਾਦ ਦੀ ਲੋੜ ਹੈ। ਪ੍ਰਮਾਤਮਾ ਸਾਡੇ ਸਾਰਿਆਂ ਉਪਰ ਰਹਿਮ ਕਰੇ। ਆਮੇਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
4884 ਦੇਖੇ ਗਏ
2025-01-11
342 ਦੇਖੇ ਗਏ
2025-01-11
529 ਦੇਖੇ ਗਏ
2025-01-10
482 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ