ਖੋਜ
ਪੰਜਾਬੀ
 

ਕੇਵਲ ਬਿਨਾਂ ਸ਼ਰਤ ਦੇਣ ਵਾਲੇ ਨੇਕ ਹਨ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
(ਸੁਪਰੀਮ ਮਾਸਟਰ) ਟੀਵੀ ਬਾਹਰ, ਤੁਹਾਡੇ ਵਿਚੋਂ ਕਿਤਨੇ ਹਨ? ਕਿਤਨੇ (ਸੁਪਰੀਮ ਮਾਸਟਰ) ਟੀਵੀ ਹਨ? ਹਥ ਖੜਾ ਕਰੋ। ਓਹ ਮੇਰੇ ਰਬਾ! ਤੁਸੀਂ ਆਓ ਅਤੇ ਬੈਠੋ। ਜਿਥੇ ਵੀ ਜਗਾ ਹੈ, ਤੁਸੀਂ ਬਸ ਬੈਠ ਜਾਉ। ਪਰ ਉਧਰ ਉਥੇ, ਨਹੀਂ। ਇਥੇ, ਆਓ ਅਤੇ ਬੈਠ ਜਾਓ। ਆਓ, ਬਾਹਰ (ਸੁਪਰੀਮ ਮਾਸਟਰ) ਟੀਵੀ, ਆਓ। ਬਸ ਬੈਠੋ ਜਿਥੇ ਵੀ ਤੁਸੀਂ ਬੈਠ ਸਕਦੇ ਹੋ। ਠੀਕ ਹੈ! ਆਓ ਸ਼ੁਰੂ ਕਰੀਏ। ਅਸੀਂ ਸਰਬ ਸ਼ਕਤੀਮਾਨ ਪ੍ਰਮਾਤਮਾ ਨੂੰ ਅਤੇ ਸਾਰੇ ਬੁਧਾਂ, ਬੋਧੀਸਾਤਵਾ, ਸੰਤਾਂ, ਸਾਧੂਆਂ, ਗਿਆਨ ਵਾਨ ਜੀਵਾਂ ਨੂੰ ਪੇਸ਼ਕਸ਼ ਕਰਦੇ ਹਾਂ। ਸਾਰੇ ਜੀਵਾਂ ਕੋਲ ਸਭ ਚੀਜ਼ਾਂ ਹੋਣ ਜਿਨਾਂ ਦੀ ਉਨਾਂ ਨੂੰ ਲੋੜ ਹੈ। ਤੁਹਾਡਾ ਧੰਨਵਾਦ। ਆਮੇਨ। ਅਮੀਤਬਾ ਬੁਧ। ਵਧੀਆ, ਵਧੀਆ, ਵਧੀਆ। (...) ਅਨੰਦ ਮਾਣੋ। ਚੰਗੀ ਭੁਖ ਲਗੇ। ਕੀ ਤੁਸੀਂ ਦੇਵਤਿਆਂ ਅਤੇ ਬੁਧਾਂ ਨੂੰ ਪੇਸ਼ਕਸ਼ ਕੀਤਾ? (ਹਾਂਜੀ।) ਸਾਰੇ ਜਿਹੜੇ ਸਬੰਧਿਤ ਸਨ ਤੁਸੀਂ ਉਨਾਂ ਦਾ ਧੰਨਵਾਦ ਕੀਤਾ? (ਹਾਂਜੀ।) (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-03
4525 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-04
3757 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-05
3531 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-06
3333 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-07
3142 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-08
3057 ਦੇਖੇ ਗਏ