ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਦਿਲ ਨੂੰ ਛੂਹਣ ਵਾਲਾ ਜਸ਼ਨ ਡਿਨਰ, ਤੇਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਵਾਓ! ਮੈਂ ਕਦੇ ਅਜਿਹੇ ਚੰਗੇ (ਵੀਗਨ) ਡੰਪਲਿੰਗਸ ਨਹੀਂ ਖਾਧੇ, ਇਹ ਵਾਲਾ। ਪਹਿਲੀ ਵਾਰ ਮੈਂ ਸਚਮੁਚ ਇਹਦਾ ਅਨੰਦ ਮਾਣਿਆ। ਜਿਆਦਾਤਰ ਮੈਂ ਸਚਮੁਚ ਇਹ ਨਹੀਂ ਖਾਂਦੀ। ਜਦੋਂ ਉਨਾਂ ਨੇ ਇਹ ਲਿਆਂਦੇ, ਮੈਂ ਸੋਚ‌ਿਆ, "ਓਹ, ਮੈਂ ਇਹ ਕਿਵੇਂ ਵੀ ਨਹੀਂ ਪਸੰਦ ਕਰਦੀ।" ਪਰ ਫਿਰ ਮੈਂ ਕੁਝ ਲ‌ਿਆ ਉਨਾਂ ਨੂੰ ਖੁਸ਼ ਕਰਨ ਲਈ ਅਤੇ ਫਿਰ, "ਓਹ, ਮੈਂ ਹੁਣ ਬਹੁਤ ਖੁਸ਼ ਹਾਂ।" ਮੈਂ ਖੁਦ ਆਪ। ਦੇਖਿਆ! ਉਹੀ ਚੀਜ਼ ਹੈ ਹੋਰਨਾਂ ਨੂੰ ਖੁਸ਼ ਕਰਨ ਬਾਰੇ - ਤੁਸੀਂ ਖੁਸ਼ ਹੋਵੋਂਗੇ। ਉਨਾਂ ਨੇ ਇਹ ਇਤਨਾ ਵਧੀਆ ਬਣਾਇਆ, ਇਤਨਾ ਸੁਆਦ। (...) ਜਾਂ ਇਹ ਸ਼ਾਇਦ ਤੁਹਾਡੀ ਭੁਖ ਐਨਰਜ਼ੀ ਹੈ ਜੋ ਮੈਨੂੰ ਸੁਆਦ ਉਧਾਰਾ ਦਿੰਦੀ ਹੈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-03
5167 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-04
4076 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-05
4080 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-06
3832 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-07
3625 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-08
3645 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-09
3437 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-10
3213 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-11
3388 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-12
3308 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-13
2955 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-14
3186 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-15
3131 ਦੇਖੇ ਗਏ