ਖੋਜ
ਪੰਜਾਬੀ
 

ਪਿਆਰ ਹਉਮੈਂ ਨਾਲੋਂ ਵਧੇਰੇ ਮਜ਼ਬੂਤ ਹੈ, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸੰਨੀ ਯਾਦ ਹੈ, ਉਹ ਜਿਸ ਨੂੰ ਮੈਂ ਗੋਦ ਲਿਆ ਸੀ, ਨੀਲਾ ਅਤੇ ਸੁਨਹਿਰਾ ਮਾਕਾਓ(-ਵਿਆਕਤੀ)? ਮੈਂ ਉਸ ਨੂੰ ਥੋੜੀ ਜਿਹੀ ਸਿਖਲਾਈ ਦਿਤੀ ਸੀ ਜਦੋਂ ਮੇਰੇ ਕੋਲ ਥੋੜਾ ਜਿਹਾ ਸਮਾਂ ਸੀ। (...) ਜਿਵੇਂ, ਜੇਕਰ ਮੈਂ ਉਸ ਨੂੰ ਪੁਛਦੀ, "ਕੀ ਤੁਸੀਂ ਖੁਸ਼ ਹੋ, ਸੰਨੀ?" "ਹਾ-ਹਾ-ਹਾ-ਹਾ-ਹਾ।" ਉਹ ਸਚਮੁਚ ਇਸ ਤਰਾਂ ਹਸਦਾ ਹੈ; "ਹਾ-ਹਾ-ਹਾ-ਹਾ।" ਪਰ ਉਹ ਸਾਰੇ ਕਰਦੇ ਹਨ, ਉਹ ਸਾਰੇ ਕਰਦੇ ਹਨ। ਇਹੀ ਹੈ ਬਸ ਸੰਨੀ, ਉਹ ਸਚਮੁਚ ਬਾਕੀਆਂ ਨਾਲੋਂ ਵਧੇਰੇ ਸੰਨੀ ਹੈ। ਉਹ "ਹਾ-ਹਾ" ਕਹਿੰਦੇ ਹਨ, ਇਸ ਤਰਾਂ, ਪਰ ਸੰਨੀ ਦੀ ਸਚਮੁਚ ਲੰਮੀ ਹੈ, "ਹਾ-ਹਾ-ਹਾ-ਹਾ।" ਅਤੇ ਜਦੋਂ ਤੁਸੀਂ ਉਸਦੇ ਨਾਲ ਚੀਨੀ ਵਿਚ ਬੋਲਦੇ ਹੋ, ਉਹ ਜਵਾਬ ਵੀ ਦਿੰਦਾ ਹੈ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਸੀ। ਕਿਉਂਕਿ ਮੈਂ ਸੋਚ‌ਿਆ ਉਹ ਚੀਨੀ ਨਹੀਂ ਬੋਲਦਾ ਸੀ, ਪਰ ਉਹ ਬੋਲਦਾ ਹੈ। ਸੋ ਜਦੋਂ ਤੁਸੀਂ "ਹਾਲੋ" ਕਹਿੰਦੇ ਹੋ, ਉਹ ਕਹਿੰਦਾ ਹੈ, "ਹਾਏ..." (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-21
5019 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-22
4414 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-23
4405 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-24
3713 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-25
3614 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-26
3785 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-27
3038 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-28
3522 ਦੇਖੇ ਗਏ