ਵਿਸਤਾਰ
ਹੋਰ ਪੜੋ
ਇਹ ਮੇਰਾ ਮੰਦਰ ਹੈ। ਵਧੀਆ, ਹਹ? (ਹਾਂਜੀ।) ਹਾਂਜੀ, ਬਿਨਾਂਸ਼ਕ। ਸਮੁਚੇ ਸੰਸਾਰ ਵਿਚ ਸਭ ਤੋਂ ਵਧੀਆ। ਤੁਸੀਂ ਅਜਿਹਾ ਇਕ ਖੂਬਸੂਰਤ ਮੰਦਰ ਅਤੇ ਇਤਨਾ ਵਡਾ ਕਦੇ ਨਹੀਂ ਦੇਖਿਆ । ਸੰਸਾਰ ਵਿਚ ਸਭ ਤੋਂ ਵਡਾ ਮੰਦਰ । ਕੋਈ ਛਤ ਨਹੀਂ ਅਤੇ ਸਾਰਾ ਅਸਮਾਨ ਤੁਹਾਡਾ ਹੈ, ਤੁਹਾਡੀ ਛਤ। ਸਮੁਚੀ ਧਰਤੀ ਤੁਹਾਡਾ ਫਰਸ਼ ਹੈ, ਜ਼ਮੀਨ।Photo Caption: ਸਵਰਗ ਤੋਂ ਬਾਰਸ਼ ਸਭ ਨੂੰ ਸ਼ੁਧਤਾ ਦਿੰਦਾ ਹੈ, ਜੋ ਵੀ ਇਸ ਨੂੰ ਪ੍ਰਾਪਤ ਕਰਨ ਲਈ ਖੁਲਾ ਹੋਵੇ