ਖੋਜ
ਪੰਜਾਬੀ
 

ਅਸੀਂ ਆਤਮਾ ਵਿਚ ਅਧਿਐਨ ਕਰਦੇ ਹਾਂ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਜਦੋਂ ਤੁਸੀਂ ਮੈਡੀਟੇਸ਼ਨ ਵਿਚ ਬੈਠਦੇ ਹੋ... (ਸੋ, ਜਦੋਂ ਤੁਸੀਂ ਮੈਡੀਟੇਸ਼ਨ ਵਿਚ ਬੈਠਦੇ ਹੋ...) ... ਫਿਰ ਤੁਹਾਨੂੰ ਕਿਸੇ ਚੀਜ਼ ਦੀ ਉਮੀਦ ਨਹੀਂ ਰਖਣੀ ਚਾਹੀਦੀ । (... ਫਿਰ ਤੁਹਾਨੂੰ ਕਿਸੇ ਚੀਜ਼ ਦੀ ਉਮੀਦ ਨਹੀਂ ਰਖਣੀ ਚਾਹੀਦੀ ।) ਕਿਉਂਕਿ ਜਿਤਨੀ ਜਿਆਦਾ ਉਮੀਦ ਤੁਸੀਂ ਰਖਦੇ ਹੋ, ਉਤਨਾ ਘਟ ਤੁਹਾਡੇ ਕੋਲ ਹੋਵੇਗਾ। (ਕਿਉਂਕਿ ਜਿਤਨੀ ਜਿਆਦਾ ਉਮੀਦ ਤੁਸੀਂ ਰਖਦੇ ਹੋ, ਉਤਨਾ ਘਟ ਆਵੇਗਾ, ਜਾਂ ਵਾਪਰੇਗਾ।) ਕਿਉਂਕਿ ਜੋ ਵੀ ਅਸੀਂ ਸੋਚਦੇ ਹਾਂ ਜਾਂ ਉਮੀਦ ਰਖਦੇ ਹਾਂ, ਇਹ ਬੌਧਿਕ ਪਧਰ ਤੋਂ ਆਉਂਦਾ ਹੈ, ਮਨ ਤੋਂ, ...ਅਤੇ ਰੂਹਾਨੀ ਖੇਤਰ ਤੋਂ ਨਹੀਂ। […] ਸਾਨੂੰ ਪ੍ਰਮਾਤਮਾ ਤੋਂ ਕੋਈ ਚੀਜ਼ ਦੀ ਮੰਗ ਨਹੀਂ ਕਰਨੀ ਚਾਹੀਦੀ।

ਸਾਨੂੰ ਪ੍ਰਮਾਤਮਾ ਤੋਂ ਕੋਈ ਚੀਜ਼ ਦੀ ਮੰਗ ਨਹੀਂ ਕਰਨੀ ਚਾਹੀਦੀ ਮੇਰੇ ਲਈ ਇਹ, ਮੇਰੇ ਲਈ ਉਹ ਕਰੋ। ਸਾਡੀ ਸੁਭਾਵਕ ਸੋਚ ਅਨੁਸਾਰ। ਇਹ ਬਿਹਤਰ ਹੈ ਕਿ ਅਸੀਂ ਬਸ ਬੈਠੀਏ ਅਤੇ ਪੰਜ (ਪਵਿਤਰ) ਨਾਵਾਂ ਨੂੰ ਉਚਾਰੀਏ। ਅਤੇ ਜੋ ਵੀ ਪ੍ਰਮਾਤਮਾ ਸਾਨੂੰ ਦਿੰਦੇ ਹਨ, ਇਹ ਉਨਾਂ ਦੀ ਮਿਹਰ ਹੈ। […]

ਪਰ ਮੈਂ ਤੁਹਾਨੂੰ ਦਸਦੀ ਹਾਂ ਕਿ ਉਨਤੀ ਸਿਰਫ (ਅੰਦਰੂਨੀ ਸਵਰਗੀ) ਰੋਸ਼ਨੀ ਨਾਲ ਜਾਂ (ਅੰਦਰੂਨੀ ਸਵਰਗੀ) ਆਵਾਜ਼ ਨਾਲ ਹੀ ਨਹੀਂ ਹੁੰਦੀ, ਪਰ ਸਾਡੇ ਸੁਭਾਅ ਦੇ ਬਦਲਣ ਦੇ ਨਾਲ ਵੀ। ਮਿਸਾਲ ਵਜੋਂ, ਤੁਸੀਂ ਹਮੇਸ਼ਾਂ ਬਹੁਤ ਗੁਸੇ ਰਹਿੰਦੇ ਸੀ, ਹਮੇਸ਼ਾਂ ਪ੍ਰੇਸ਼ਾਨ, ਹਮੇਸ਼ਾਂ ਬਹੁਤ ਨਾਖੁਸ਼, ਅਤੇ ਦੀਖਿਆ ਤੋਂ ਬਾਅਦ, ਤੁਸੀਂ ਹੋਰ ਅਤੇ ਹੋਰ ਸਨੇਹੀ ਬਣ ਗਏ, ਹੋਰ ਹਮਦਰਦੀ ਹੈ, ਦੂਜੇ ਲੋਕਾਂ ਲਈ ਵਧੇਰੇ ਸਮਝ ਹੈ। ਅਤੇ ਤੁਸੀਂ ਵੀ ਆਪਣੀ ਜਿੰਦਗੀ ਨਾਲ ਵਧੇਰੇ ਸੰਤੁਸ਼ਟ ਬਣ ਜਾਂਦੇ, ਅਤੇ ਇਹ ਸਭ ਤੋਂ ਵਧੀਆ ਸਫਲਤਾ ਹੈ। ਤੁਹਾਨੂੰ ਹਮੇਸ਼ਾਂ ਉਥੇ ਬੈਠੇ ਅਤੇ ਉਡੀਕ ਕਰਨ ਦੀ ਨਹੀਂ ਲੋੜ, "(ਅੰਦਰੂਨੀ ਸਵਰਗੀ) ਰੋਸ਼ਨੀ ਅਜ਼ੇ ਇਥੇ ਨਹੀਂ ਹੈ, ਕਿਉਂ? ਇਹ ਪਹਿਲੇ ਹੀ ਪੰਜ ਮਿੰਟ ਹੋ ਗਏ ਹਨ!? […]

(ਮੇਰੇ ਕੋਲ ਇਕ ਸਵਾਲ ਹੈ, ਅਰਥਾਤ ਬਚਿਆਂ ਦੇ ਸਬੰਧ ਵਿਚ: ਮੇਰੇ ਕੋਲ ਛੇ ਸਾਲ ਅਤੇ ਅਠ ਸਾਲ ਦੀ ਉਮਰ ਦੇ ਬਚੇ ਹਨ, ਅਤੇ ਕਲ ਤੁਸੀਂ ਕਿਹਾ ਸੀ ਬਚੇ ਵੀ ਇਸ ਵਿਧੀ ਵਿਚ ਦੀਖਿਆ ਲੈ ਸਕਦੇ ਹਨ। ਲਗਭਗ ਕਿਤਨੀ ਉਮਰ ਦੇ, ਕਿਸ ਉਮਰ ਵਿਚ...) ਛੇ ਸਾਲ ਦੀ ਉਮਰ ਵਿਚ। (ਛੇ ਸਾਲ ਦੀ ਉਮਰ ਵਿਚ?) ਹਾਂਜੀ, ਹਾਂਜੀ। ਛੇ ਸਾਲ ਦੀ ਉਮਰ ਵਿਚ, ਉਹ ਸਿਰਫ ਅਧੀ ਦੀਖਿਆ ਪ੍ਰਾਪਤ ਕਰ ਸਕਦੇ ਹਨ, ਅਤੇ ਬਾਰਾਂ ਸਾਲ ਦੀ ਉਮਰ ਵਿਚ, ਪੂਰੀ ਦੀਖਿਆ। ਪਰ ਛੇ-ਸਾਲ ਦੇ ਬਚਿਆਂ ਲਈ ਸਿਰਫ ਜਦੋ ਆਪਣੇ ਮਾਪਿਆਂ ਦੇ ਨਾਲ ਹੋਣ, ਜਾਂ ਕਿਸੇ ਵ‌ਿਆਕਤੀ ਨਾਲ ਜਿਹੜਾ... (...ਜੁੰਮੇਵਾਰ ਹੈ।) ...ਹਾਂਜੀ, ਜਿਹੜਾ ਜੁੰਮੇਵਾਰ ਹੈ। (ਅਤੇ ਇਹਦੇ ਲਈ ਸਾਨੂੰ ਬਚਿਆਂ ਨੂੰ ਕਿਤਨਾ ਤਿਆਰ ਕਰਨਾ ਚਾਹੀਦਾ ਹੈ? ਕੀ ਬਚਿਆਂ ਲਈ ਤਿਆਰ ਹੋਣਾ ਚਾਹੀਦਾ ਹੈ?) […] ਜੇਕਰ ਤੁਹਾਡੇ ਬਚੇ ਤੁਹਾਡੇ ਨਾਲ ਬੈਠਕੇ ਇਕਠੇ ਵੀਗਨ ਖਾਣਾ ਚਾਹੁੰਦੇ ਹਨ ਅਤੇ ਉਹ ਤੁਹਾਡੀ ਜੀਵਨਸ਼ੈਲੀ ਨਾਲ ਖੁਸ਼ ਹਨ, ਫਿਰ ਉਹ ਬਹੁਤ ਤੇਜ਼ੀ ਨਾਲ ਸਿਖਣਗੇ। ਅਤੇ ਜੇਕਰ ਉਹ ਇਹ ਪਸੰਦ ਕਰਦੇ ਹਨ, ਫਿਰ ਤੁਸੀਂ ਉਨਾਂ ਨੂੰ ਇਥੇ ਲਿਆ ਸਕਦੇ ਹੋ।

Photo Caption: ਇਕ ਵਿਸ਼ੇਸ਼ ਮਕੜੀ, ਦੇਖਣ ਲਈ ਦੁਰਲਭ (ਪਹਿਲੀ ਵਾਰ)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-14
2953 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-15
2601 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-16
2654 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-17
2247 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-18
2186 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-19
2483 ਦੇਖੇ ਗਏ