ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਵੈਜ - ਵਕੀਲਾਂ ਦਾ ਆਹਾਰ - ਭਾਗ 2

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਬਹੁਤ ਕੁਝ ਜਾਨਵਰਾਂ ਨਾਲ ਸਾਂਝਾ ਕਰਦੇ ਹਾਂ, ਜਿਵੇਂ ਸਭ ਤੋਂ ਬੁਨਿਆਦੀ ਚੀਜ਼ - ਸਾਡੀ ਸੰਵੇਦਨਾ। ਸੋ ਉਥੇ ਕੋਈ ਕਾਰਨ ਨਹੀਂ ਹੈ ਕਿ ਅਸੀਂ ਉਨਾਂ ਲਈ ਵੀ ਨਿਰਪਖਤਾ ਨਹੀਂ ਵਧਾ ਸਕਦੇ । (...)

ਸਾਨੂੰ ਇਸ ਪਖੋਂ ਸੋਚਣਾ ਪਵੇਗਾ , ਇਹ ਸਾਡੇ ਪਰਿਵਾਰਕ ਮੈਂਬਰ ਹਨ, ਇਹ ਸਾਡੇ ਪਿਆਰੇ ਜਾਨਵਰ ਹਨ ਜੋ ਅਧਿਕਾਰਾਂ ਦੇ ਹਕਦਾਰ ਹਨ। ਉਹ ਸੰਵੇਦਨਸ਼ੀਲ ਜੀਵ ਹਨ ਅਤੇ ਸਾਰੇ ਸਮਾਨ ਅਧਿਕਾਰਾਂ ਦੇ ਹਕਦਾਰ ਹਨ ਜੋ ਸਾਡੇ ਕੋਲ ਹਨ, ਅਤੇ ਸਾਨੂੰ ਉਨਾਂ ਦਾ ਇਸ ਤਰਾਂ ਸਤਿਕਾਰ ਕਰਨਾ ਪਵੇਗਾ।

ਬ੍ਰਹਿਮੰਡ ਸਿਰਫ ਮਨੁਖ ਲਈ ਹੀ ਨਹੀਂ ਹੈ ਪਰ ਇਹ ਸਾਰੇ ਜੀਵਤ ਜੀਵਾਂ ਲਈ ਵਿਕਾਸ ਦਾ ਇਕ ਥੀਏਟਰ ਹੈ । ਜੀਓ ਅਤੇ ਜੀਣ ਦਿਓ ਇਸ ਦਾ ਮਾਰਗਦਰਸ਼ਕ ਸਿਧਾਂਤ ਹੈ।

ਜੇਕਰ ਜਾਨਵਰ ਮਨੁਖੀ ਸ਼ਬਦਾਂ ਵਿਚ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਹੋਣ, ਉਹ ਕਹਿ ਰਹੇ ਹੋਣਗੇ, "ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕਰ ਰਹੇ ਹੋ? ਤੁਸੀਂ ਮੈਂਨੂੰ ਮਾਰਨ ਲਈ ਲੋਕਾਂ ਨੂੰ ਪੈਸੇ ਕਿਉਂ ਦੇ ਰਹੇ ਹੋ?"

ਇਹ ਬਹੁਤੀ ਦੂਰ ਦੀ ਛਾਲ ਨਹੀਂ ਹੈ ਆਪਣੇ ਆਪ ਨੂੰ ਪੁਛਣਾ ਸ਼ੁਰੂ ਕਰਨ ਲਈ, ਕਿ ਇਹ ਅਜਿਹਾ ਕਿਉਂ ਹੈ ਕਿ ਤੁਸੀਂ ਬਹੁਤ ਗੁਸੇ ਹੁੰਦੇ ਹੋ ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਇਕ ਕੁਤੇ ਨਾਲ ਦੁਰਵਿਵਹਾਰ ਕਰਦੇ ਦੇਖਦੇ ਹੋ ਜਾਂ ਕਿਉਂ ਤੁਸੀਂ ਇਤਨਾ ਉਦਾਸ ਮਹਿਸੂਸ ਕਰਦੇ ਹੋ ਇਕ ਕੁਤੇ ਨੂੰ ਦੁਖੀ ਦੇਖਦੇ ਹੋਏ, ਪਰ ਤੁਸੀਂ ਉਵੇਂ ਨਹੀਂ ਮਹਿਸੂਸ ਕਰਦੇ ਇਕ ਸੂਰ ਜਾਂ ਇਕ ਗਾਂ ਬਾਰੇ ਜਾਂ ਇਕ ਲੇਲੇ ਬਾਰੇ ਜਾਂ ਇਕ ਮੁਰਗੇ ਜਾਂ ਇਥੋਂ ਤਕ ਮਛੀ ਬਾਰੇ, ਜੋ ਕਿ ਮੈਨੂੰ ਵੀਗਿਨਜ਼ਮ ਅਤੇ ਜਾਨਵਰ ਅਧਿਕਾਰਾਂ ਵਲ ਲੈ ਗਿਆ ਅਤੇ ਇਹਦੇ ਉਤੇ ਰਿਪੋਰਟਿੰਗ ਜੋ ਮੈਂ ਕਰਦਾ ਰਿਹਾ ਹਾਂ ਜਿਵੇਂ ਫੈਕਟਰੀ ਫਾਰਮਾਂ ਦੀਆਂ ਬੁਰਾਈਆਂ ਬਾਰੇ ਵੀ।

ਇਹ ਸਚਮੁਚ ਇਹੀ ਹੈ ਕਿ ਜਾਨਵਰ ਦੁਖੀ ਹਨ। ਉਹ ਬੁਰੀ ਤਰਾਂ ਦੁਖ ਝਲ ਰਹੇ ਹਨ। ਮੈਂ ਇਹ ਹਰ ਰੋਜ਼ ਖੋਜ ਪ੍ਰਯੋਗਸ਼ਾਲਾਵਾਂ ਵਿਚ, ਫੈਕਟਰੀ ਫਾਰਮਾਂ ਵਿਚ ਦੇਖਦਾ ਹਾਂ, ਭਾਵੇਂ ਲੋਕ ਇਸ ਨੂੰ ਦੇਖਦੇ ਹਨ ਜਾਂ ਨਹੀਂ, ਇਹ ਵਾਪਰ ਰਿਹਾ ਹੈ। (...)

ਮੇਰੀ ਅੰਤਰਰਾਸ਼ਟਰੀ ਵਾਤਾਵਰਣ ਕਾਨੂੰਨ ਵਿਚ ਪੋਸਟ ਗਰੈਜੁਏਟ ਪੜਾਈ ਤੋਂ ਸਿਖਿਆ, ਅਤੇ ਸਸਟੇਂਨਾਬਿਲੀਟੀ (ਟਿਕਾਊ) ਵਿਚ ਵਖਰੇ ਤੌਰ ਤੇ, ਨਾਲ ਹੀ ਮਾਨਤਾ ਪ੍ਰਾਪਤ ਡਿਪਲੋਮੇ ਮੈਡੀਕਲ ਪੇਸ਼ੇਵਰਾਂ ਦੁਆਰਾ ਮੈਨੂੰ ਗੰਭੀਰਤਾ ਨਾਲ ਜਾਣੂ ਕਰਵਾਇਆ ਮਾਸ ਖਾਣ ਦੇ ਅਤੇ ਹੋਰ ਸਪੀਸੀਜ਼ ਤੋਂ ਦੁਧ ਸੇਵਨ ਕਰਨ ਦੇ ਮਨੁਖੀ ਸਿਹਤ, ਗ੍ਰਹਿ ਅਤੇ ਸਾਡੀ ਚੇਤਨਾ ਤੇ ਨਾਕਾਰਾਤਮਿਕ ਪ੍ਰਭਾਵ ਬਾਰੇ।

ਮੈਂ ਸੋਚਦਾ ਹਾਂ ਜਦੋਂ ਅਸੀਂ ਦੇਖਦੇ ਹਾਂ ਮਾਸ ਖਾਣ ਨਾਲ ਨੁਕਸਾਨ ਜੋ ਗ੍ਰਹਿ ਨੂੰ ਕਰ ਰਿਹਾ ਹੈ, ਇਹ ਸੋਚਣਾ ਬੇਤੁਕਾ ਨਹੀਂ ਹੈ ਕਿ ਇਕ ਦਿਨ ਇਹ ਗੈਰ-ਕਾਨੂੰਨੀ ਬਣ ਜਾਵੇਗਾ। (...) ਮਨੁਖਤਾ ਦੇ ਵਿਰੁਧ ਨਸਲਕੁਸ਼ੀ ਅਤੇ ਹੋਰ ਅਪਰਾਧਾਂ ਦੇ ਨਾਲ ਨਾਲ ਈਕੋਸਾਇਡ (ਵਾਤਾਵਰਨ ਨੁਕਸਾਨ ਦੇ ਵਿਰੁਧ) ਚਲਣ ਲਈ ਇਕ ਨਵੇਂ ਕਾਨੂੰਨ ਲਈ ਸਮਾਂ ਹੈ।

ਸਾਡੇ ਲਈ ਵੀਗਨ ਬਣਨ ਲਈ ਇਹ ਬਹੁਤ ਘਟ ਖਰਚ ਕਰਦਾ ਹੈ। ਜਾਨਵਰਾਂ ਲਈ ਇਹਦਾ ਬਹੁਤ ਜਿਆਦਾ ਖਰਚ ਹੈ ਜੇਕਰ ਅਸੀਂ ਨਹੀਂ ਕਰਦੇ।. (...) ਵੀਗਨ ਉਤਪਾਦ ਪਲੇਸਮੇਂਟ ਵੀਗਨਿਜ਼ਮ ਦਾ ਇਕ ਅਜਿਹਾ ਮਹਤਵਪੂਰਨ ਪਹਿਲੂ ਹੈ ਅਤੇ ਇਹ ਜਾਨਵਰ ਕਾਨੂੰਨ ਦੀ ਵਕਾਲਤ ਲਈ ਅਜਿਹਾ ਇਕ ਮਹਤਵਪੂਰਨ ਪਹਿਲੂ ਹੋਣਾ ਚਾਹੀਦਾ ਹੈ। ਸੋ, ਪਹਿਲਾ ਬੋਧਾਤਮਿਕ ਅਸਹਿਮਤੀ ਹੈ - ਵਿਚਾਰ ਕਿ ਮਨੁਖ ਆਪਣੇ ਵਿਸ਼ਵਾਸ਼ਾ, ਆਪਣੀਆਂ ਕਦਰਾਂ-ਕੀੰਤਾਂ, ਅਤੇ ਆਪਣੇ ਵਿਵਹਾਰ ਵਿਚਕਾਰ ਅਸਮਾਨਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਸੋ ਜੇਕਰ ਮੈਂ ਇਕ ਦ‌ਿਆਲੂ ਵਿਆਕਤੀ ਹਾਂ ਜੋ ਜਾਨਵਰਾਂ ਨੂੰ ਪਸੰਦ ਕਰਦਾ ਹੈ, ਮੈਂ ਉਨਾਂ ਦੇ ਦੁਖ ਦਾ ਕਾਰਨ ਨਹੀਂ ਬਣਾਂਗੀ, ਮੈਂ ਕਾਰੋਬਾਰਾਂ ਦਾ ਸਮਰਥਨ ਨਹੀਂ ਕਰਾਂਗੀ ਜਿਸ ਨਾਲ ਉਨਾਂ ਨੂੰ ਦੁਖ ਤਕਲੀਫ ਹੁੰਦੀ ਹੈ।

ਇਸਲਾਮ ਵਿਚ, ਕਤਲ ਇਕ ਅਧਰਮ ਦਾ ਕੰਮ ਹੈ। ਇਹ ਕੁਝ ਚੀਜ਼ ਨਹੀਂ ਹੈ ਜਿਸਦੀ ਸ਼ਲਾਘਾ ਕੀਤੀ ਜਾਂਦੀ ਹੈ, ਅਤੇ ਪ੍ਰਮਾਤਮਾ ਨੂੰ ਇਹ ਪਸੰਦ ਨਹੀਂ ਹੈ। ਹਲਾਲ ਸਿਰਫ ਕਤਲੇਆਮ ਦਾ ਹੀ ਵਿਚਾਰ ਨਹੀਂ ਹੈ। ਇਹ ਵਿਚਾਰ ਹੈ ਕਿ ਜਾਨਵਰ ਨੂੰ ਦਰਦ ਨਹੀਂ ਝਲਣਾ ਚਾਹੀਦਾ।

ਸਾਨੂੰ ਸਿਰਫ ਭੋਜਨ ਲਈ ਜਾਨਵਰਾਂ ਨੂੰ ਮਾਰਨਾ ਅਤੇ ਉਹਨਾਂ ਨੂੰ ਦੁਰਵਿਵਹਾਰ ਕਰਨਾ ਅਤੇ ਤਸੀਹੇ ਦੇਣੇ ਬੰਦ ਕਰ ਦੇਣਾ ਚਾਹੀਦਾ ਹੈ।

ਮੈਂ ਆਪਣੇ ਕੰਮ ਵਿਚ ਇਹ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਆਪ ਨੂੰ ਜਾਨਵਰਾਂ ਦੇ ਸਰੀਰਾਂ ਵਿਚ ਪਾਉਣ ਦੀ ਕੋਸ਼ਿਸ਼ ਕਰਾਂ ਜਿਨਾਂ ਦੀ ਮੈਂ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। […] ਮੈਨੂੰ ਲਗਦਾ ਹੈ ਕਿ ਹਰ ਕੋਈ ਇਸ ਅੰਦੋਲਨ ਵਿਚ ਸ਼ਾਮਲ ਹੋ ਸਕਦਾ ਹੈ ਅਤੇ ਉਸ ਦਾ ਹਿਸਾ ਯਕੀਨੀ ਤੌਰ ਤੇ ਵੀਗਨ ਬਣਨਾ ਹੈ, ਕੁਝ ਚੀਜ਼ ਉਸ ਦਿਸ਼ਾ ਵਿਚ ਕਰਨੀ ਜੋ ਜਾਨਵਰਾਂ ਪ੍ਰਤੀ ਘਟ ਨੁਕਸਾਨਦੇ ਹੈ। ਮੈਂ ਇਹ ਵੀ ਸੋਚਦਾ ਹਾਂ ਕਿ ਹਰ ਕੋਈ ਕਾਨੂੰਨਾਂ ਵਿਚ ਸ਼ਾਮਲ ਹੋ ਸਕਦਾ ਹੈ, ਸਹਾਇਕ ਕਾਨੂੰਨਾਂ ਨਾਲ, ਪ੍ਰੋਗਰਾਮਾਂ ਨਾਲ ਜੋ ਜਾਨਵਰਾਂ ਦੀ ਸਹਾਇਤਾ ਕਰਦੇ ਹਨ।

ਮੈਂ ਨਿਮਰ ਅਤੇ ਹੈਰਾਨ ਹਾਂ, ਅਸਲ ਵਿਚ, ਕਿ ਮੇਰੀ ਜਿੰਦਗੀ ਇਕ ਵੀਗਨਦੇ ਰੂਪ ਵਿਚ ਕਿਤਨੀ ਅਮੀਰ ਅਤੇ ਸਾਰਥਕ ਹੈ। ਜੋ ਤੁਸੀਂ ਤਿਆਗਦੇ ਹੋ, ਉਹਦੇ ਨਾਲੋਂ ਤੁਸੀਂ ਬਹੁਤ ਜਿਆਦਾ ਪ੍ਰਾਪਤ ਕਰਦੇ ਹੋ ਜਦੋਂ ਤੁਸੀਂ ਜਾਨਵਰ ਖੇਤੀਬਾੜੀ ਵਿਚ ਹਿਸਾ ਲੈਣਾ ਬੰਦ ਕਰ ਦਿੰਦੇ ਹੋ। ਤੁਹਾਡਾ ਵਿਹਾਰ ਤੁਹਾਡੀਆਂ ਕਦਰਾਂ- ਕੀਮਤਾਂ ਨਾਲ ਮੇਲ ਖਾਂਦਾ ਹੈ, ਜੋ ਬਹੁਤ ਵਧੀਆ ਮਹਿਸੂਸ ਕਰਦੇ ਹਨ। ਹਰ ਵਾਰ ਜਦੋਂ ਤੁਸੀਂ ਖਾਂਦੇ ਹੋ, ਤੁਸੀਂ ਸੰਸਾਰ ਨੂੰ ਇਕ ਬਿਹਤਰ, ਦਿਆਲੂ, ਵਧੇਰੇ ਨਿਆਂਪੂਰਨ ਜਗਾ ਬਨਾਉਣ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦੇ ਹੋ।

ਇਕ ਚੀਜ਼ ਜੋ ਵੀਗਨਿਜ਼ਮ ਨੂੰ ਸਭ ਤੋਂ ਵਧ ਲਾਭਦਾਇਕ ਬਣਾਉਂਦਾ ਹੈ ਇਹ ਹੈ ਕਿ ਮੇਰੇ ਕੋਲ ਇਕ ਭਾਵਨਾ ਹੈ ਬਾਕੀ ਦੇ ਸੰਵੇਦਨਸ਼ੀਲ ਜੀਵਾਂ ਤੇ ਸ਼ਾਂਤੀ ਦਾ ਐਲਾਨ ਕੀਤਾ ਹੈ। ਸੋ, ਜਦੋਂ ਮੈਂ ਵੀਗਨ ਬਣ ਗਈ, ਆਪਣੀ ਜਿੰਦਗੀ ਵਿਚ ਪਹਿਲੀ ਵਾਰ, ਮੈਂ ਜਾਣ‌ ਲਿਆ ਕਿ ਗ੍ਰਹਿ ਦੇ ਹੋਰ ਜੀਵਤ ਜਵਿਾਂ ਨੂੰ ਅਸਲੀ ਸਤਿਕਾਰ ਪੇਸ਼ਕਸ ਕਰਨਾ ਕਿਵੇਂ ਮਹਿਸੂਸ ਹੁੰਦਾ ਹੈ। ਇਹ ਇਕ ਅਜਿਹਾ ਖਜਾਨਾ ਹੈ।

ਅਤੇ ਸੂਚੀ ਜਾਰੀ ਹੈ... ਕ੍ਰਿਪਾ ਕਰਕੇ ਜਾਓ SupremeMasterTV.com/VE ਹੋਰ ਕਲਬ ਸੂਚੀ ਅਤੇ ਜਾਣਕਾਰੀ ਲਈ। ਹੁਣੇ ਵੀਗਨ ਬਣੋ ਅਤੇ ਨੇਕ ਕਲਬ ਨਾਲ ਜੁੜੋ!
ਹੋਰ ਦੇਖੋ
ਸਾਰੇ ਭਾਗ  (2/2)
1
2025-01-10
1336 ਦੇਖੇ ਗਏ
2
2025-01-17
671 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
319 ਦੇਖੇ ਗਏ
32:34
2025-01-25
11 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ