ਖੋਜ
ਪੰਜਾਬੀ

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 32

ਵਿਸਤਾਰ
ਹੋਰ ਪੜੋ
"ਸੱਚਾ ਆਨੰਦ ਇੰਦਰੀਆਂ ਦਾ ਅਨੰਦ ਨਹੀਂ ਹੈ, ਸੱਚੀ ਖੁਸ਼ੀ ਉਹ ਹੈ ਜੋ ਤੁਹਾਡੀਆਂ ਇੰਦਰੀਆਂ ਤੋਂ ਪਾਰ ਹੋ ਜਾਂਦੀ ਹੈ, ਅਤੇ ਉਹਨਾਂ ਨੂੰ ਪਾਰ ਕਰਕੇ (ਅੰਦਰੂਨੀ ਸਵਰਗੀ) ਰੋਸ਼ਨੀ ਦੇ ਦਿਲ ਤੱਕ ਜਾਂਦੀ ਹੈ ਜਿੱਥੇ ਤੁਸੀਂ ਪ੍ਰਮਾਤਮਾ ਦੇ ਹਿਰਦੇ ਵਿੱਚ ਡੁੱਬ ਜਾਂਦੇ ਹੋ, ਉਸਦੇ ਪ੍ਰਕਾਸ਼ ਨੂੰ ਵੇਖਦੇ ਹੋ ਅਤੇ ਉਸਦੇ ਪਿਆਰ ਵਿੱਚ ਪਿਘਲ ਜਾਂਦੇ ਹੋ। [...] ਜਦੋਂ ਵੀ ਤੁਸੀਂ ਬਾਹਰ ਵੱਲ ਵੇਖਣਾ ਚਾਹੁੰਦੇ ਹੋ, ਆਪਣੀਆਂ ਅੱਖਾਂ ਬੰਦ ਕਰੋ ਅਤੇ ਅੰਦਰ ਵੱਲ ਦੇਖੋ, ਅਤੇ ਫਿਰ ਬਾਹਰਲਾ ਵਧੇਰੇ ਸਪਸ਼ਟ ਦੇਖਣਾ ਸ਼ੁਰੂ ਕਰੋਗੇ; ਅਤੇ ਜਦੋਂ ਵੀ ਤੁਸੀਂ ਸੁਣਨਾ ਚਾਹੁੰਦੇ ਹੋ, ਆਪਣੇ ਕੰਨ ਢੱਕੋ ਅਤੇ ਅੰਦਰਲੀ ਆਵਾਜ਼ ਨੂੰ ਸੁਣੋ; ਫਿਰ ਤੁਸੀਂ ਬਿਹਤਰ ਸੁਣਨਾ ਸ਼ੁਰੂ ਕਰੋਗੇ।" ~ ਪੂਜਨੀਕ ਗਿਆਨਵਾਨ ਸੰਤ ਚਾਰਬਲ ਮਖਲੌਫ, OLM (ਵੀਗਨ)

ਅੰਦਰਲੀ ਆਵਾਜ਼ ਨੂੰ ਸੁਣੋ ਕੁਆਨ ਯਿਨ ਮੈਡੀਟੇਸ਼ਨ ਅਭਿਆਸ ਦਾ ਹਵਾਲਾ ਦਿੰਦਾ ਹੈ

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (32/56)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-05-11
195 ਦੇਖੇ ਗਏ
ਧਿਆਨਯੋਗ ਖਬਰਾਂ
2025-05-11
1 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
159 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-11
214 ਦੇਖੇ ਗਏ
ਧਿਆਨਯੋਗ ਖਬਰਾਂ
2025-05-10
653 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-10
720 ਦੇਖੇ ਗਏ
ਧਿਆਨਯੋਗ ਖਬਰਾਂ
2025-05-09
1541 ਦੇਖੇ ਗਏ
36:40
ਧਿਆਨਯੋਗ ਖਬਰਾਂ
2025-05-09
145 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-05-09
180 ਦੇਖੇ ਗਏ
ਸੰਸਾਰ ਸਾਡੇ ਆਸ ਪਾਸ
2025-05-09
127 ਦੇਖੇ ਗਏ