ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਅਸੀ ਅਭਿਆਸ ਕਰਦੇ ਹਾਂ ਰੂਹਾਨੀ ਤੌਰ ਤੇ, ਹੋਰ ਸਭ ਚੀਜ਼ ਵੀ ਵਿਕਸਤ ਹੁੰਦੀ ਹੈ, ਸਮੇਤ ਸਾਡੀ ਸਿਹਤ, ਇਥੋਂ ਤਕ ਆਰਥਿਕ ਸਥਿਤੀ ਵੀ। ਪ੍ਰੰਤੂ ਸਾਨੂੰ ਨਹੀ ਚਾਹੀਦਾ ਉਹ ਲਭਣਾ ਇਕ ਮੰਤਵ ਵਜੋਂ ਅਭਿਆਸ ਦਾ। ਸਾਨੂੰ ਕੇਵਲ ਲਭਣਾ ਚਾਹੀਦਾ ਪ੍ਰਭੂ ਨੂੰ ਜਾਨਣ ਲਈ। ਫਿਰ ਉਹ ਸਭ ਚੀਜ਼ ਨੂੰ ਠੀਕ ਕਰ ਦੇਵੇਗਾ।