ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਇਛਾ-ਪੂਰੀ ਕਰਨ ਵਾਲੇ ਰਤਨ, ਦਸ ਹਿਸਿਆਂ ਦਾ ਦਸਵਾਂ ਭਾਗ Aug. 13, 2015

ਵਿਸਤਾਰ
ਹੋਰ ਪੜੋ
ਜਦੋਂ ਤੁਸੀ ਅਭਿਆਸ ਕਰਦੇ ਹੋਂ, ਸਾਰੇ ਬੁਧ ਅਤੀਤ ਵਿਚ, ਭਾਵ ਸਾਰੇ ਸਤਿਗੁਰੂ ਅਤੀਤ ਵਿਚ, ਅਤੇ ਵਰਤਮਾਨ ਵਿਚ, ਵੀ ਮਦਦ ਕਰਦੇ ਹਨ ਤੁਹਾਡੀ। ਆਸ਼ੀਰਵਾਦ ਦਿੰਦੇ ਤੁਹਾਨੂੰ ਸਾਰਾ ਸਮਾਂ। ਸਾਰੇ ਫਰਿਸ਼ਤੇ ਸੁਰਖਿਅਤ ਰਖਦੇ ਹਨ ਤੁਹਾਨੂੰ। ਪਰ ਤੁਹਾਨੂੰ ਸਚਮੁਚ ਸੰਜ਼ੀਦਾ ਹੋਣਾ ਜ਼ਰੂਰੀ ਹੈ, ਤਾਂਕਿ ਤੁਸੀ ਵਧੇਰੇ ਬਿਹਤਰ ਸੰਪਰਕ ਕਰ ਸਕੋਂ।
ਹੋਰ ਦੇਖੋ
ਸਾਰੇ ਭਾਗ  (10/10)