ਖੋਜ
ਪੰਜਾਬੀ
 

ਜਾਨਵਰਾਂ ਦਾ ਸ਼ਰਤ-ਰਹਿਤ ਪਿਆਰ ਪਰਮ ਸਤਿਗੁਰੂ ਚਿੰਗ ਹਾਈ ਜੀ ਲਈ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਇਥੋਂ ਤਕ ਜਾਨਵਰ ਸਾਡੇ ਵਿਚੋਂ ਦੀ ਦੇਖ ਸਕਦੇ ਹਨ। ਜਾਨਵਰ, ਉਹ ਗਹੁ ਨਾਲ ਦੇਖਦੇ ਹਨ, ਉਹ ਸਭ ਚੀਜ਼ ਜਾਣਦੇ ਹਨ। ਹਾਂਜੀ, ਸਤਿਗੁਰੂ ਜੀ। ਬਸ ਜਿਵੇਂ ਮੈਂ ਤੁਹਾਨੂੰ ਦਸ‌ਿਆ ਹੈ, ਮਕੜੀ, ਮੈਂ ਨਹੀਂ ਜਾਣਦੀ ਸੀ ਕਿ ਉਹ ਇਤਨੀ ਸਪਸ਼ਟਤਾ ਨਾਲ ਧਿਆਨ ਦਿੰਦੇ ਹਨ ਉਸ ਤਰਾਂ। ਉਨਾਂ ਨੇ ਮੈਨੂੰ ਕਿਹਾ ਕਿਉਂਕਿ ਮੈਂ ਬਹੁਤ ਰਹਿਮਦਿਲ ਹਾਂ ਸੋ ਉਹ ਚਾਹੁੰਦੇ ਸੀ ਮੇਰੀ ਮਦਦ ਕਰਨੀ।
ਹੋਰ ਦੇਖੋ
ਸਾਰੇ ਭਾਗ (1/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-04-12
15253 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-04-13
11781 ਦੇਖੇ ਗਏ