ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਹਸੀ ਕੰਮ ਸੰਸਾਰ ਲਈ, ਬਾਰਾਂ ਹਿਸ‌ਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਸੇ ਕਰਕੇ ਅਨੇਕ ਹੀ ਭਵਿਖਬਾਣੀਆਂ ਕਹਿੰਦੀਆਂ ਹਨ 2012 ਵਿਚ, ਵਧ ਜਾਂ ਘਟ, ਇਹ ਹੈ ਸਮਾਂ ਕਿ ਅਸੀਂ ਸਾਯੋਨਾਰਾ, ਅਲਵਿਦਾ ਕਹਾਂਗੇ ਇਸ ਸੰਸਾਰ ਨੂੰ ਅਤੇ ਆਪਣੇ ਸਰੀਰਾਂ ਨੂੰ। ਪਰ ਨਰਮੀ ਦੇ ਕਰਕੇ ਸਵਰਗ ਦੀ, ਅਸੀਂ ਅਜ਼ੇ ਇਥੇ ਮੌਜ਼ੂਦ ਹਾਂ। (ਹਾਂਜੀ, ਸਤਿਗੁਰੂ ਜੀ।) ਹਾਂਜੀ! ਪਰ ਅਨੇਕ, ਅਨੇਕ ਹੀ ਆਫਤਾਂ ਮਾਨਵਤਾ ਨੂੰ ਚਿਤਾਵਨੀ ਦੇਣ ਲਈ। (ਹਾਂਜੀ, ਸਤਿਗੁਰੂ ਜੀ।) ਪਰ ਬਸ ਉਨਾਂ ਨੂੰ ਦੇਣ ਲਈ ਅਖਰੀਲਾ ਇਕ ਮੌਕਾ ਬਸ ਮੁੜਨ ਲਈ, ਪਸ਼ਚਾਤਾਪ ਕਰਨ ਲਈ, ਆਸ਼ੀਰਵਾਦ ਲ਼ੈਣ ਲਈ ਸਾਰ‌ਿਆਂ ਦੇ ਮੁਕਤ ਹੋਣ ਲਈ।

ਅਤੇ ਫਿਰ ਤੁਸੀਂ ਇਕਠੇ ਰਹਿੰਦੇ ਹੋ ਬੁਲਬੁਲਿਆਂ ਵਿਚ, ਸੋ ਤੁਹਾਨੂੰ ਚਿੰਤਾ ਕਰਨ ਦੀ ਨਹੀਂ ਲੋੜ ਕਿਵੇਂ ਬਸ ਜਾਂ ਗਡੀ ਉਤੇ ਜਾਣਾ ਹੈ ਅਤੇ ਕਿਵੇਂ ਇਕਠੇ ਹੋਣਾ ਹੈ ਅਤੇ ਕਿਤਨਾ ਸਮਾਂ ਇਹਦੇ ਲਈ ਲਗੇਗਾ ਜਾਣ ਲਈ ਕਿਸੇ ਜਗਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਜੇਕਰ ਮੈਨੂੰ ਜ਼ਰੂਰੀ ਹੋਵੇ... ਮੈਨੂੰ ਹੁਣ ਐਨਕਾਂ ਦੀ ਨਹੀਂ ਲੋੜ। ਮੈਂ ਤਿਆਰੀ ਕੀਤੀ ਕਿਤਾਬਾਂ ਲਈ। ਓਹ, ਹੋ ਸਕਦਾ ਮੈਨੂੰ ਇਹਦੀ ਲੋੜ ਹੋਵੇ। ਤਾਂਕਿ, ਮੈਂ ਬਿਹਤਰ ਦੇਖ ਸਕਾਂ, ਕਿਉਂਕਿ ਸਕ੍ਰੀਨ ਛੋਟੀ ਹੈ। ਮੇਰੀਆਂ ਅਖਾਂ ਉਤਨੀਆਂ ਚੰਗੀਆਂ ਨਹੀਂ ਹਨ ਅਗੇ ਵਾਂਗ। ਮੇਰੇ ਕੋਲ ਅਖਾਂ ਲਈ ਦਵਾਈ ਹੈ, ਜੋ ਵੀ ਮੈਂ ਕਰਦੀ ਹਾਂ, ਪਰ ਇਹ ਉਤਨਾ ਜ਼ਲਦੀ ਨਹੀਂ ਕੰਮ ਕਰਦਾ। ਮੇਰੇ ਖਿਆਲ ਮੈਂ ਵਧੇਰੇ ਜਵਾਨ ਹੁੰਦੀ ਜਾ ਰਹੀ ਹਾਂ ਹਰ ਰੋਜ਼, ਉਸੇ ਕਰਕੇ। (ਹਾਂਜੀ, ਸਤਿਗੁਰੂ ਜੀ।) ਮੈਂ 71 ਦੀ ਹੋ ਜਾਵਾਂਗੀ ਜ਼ਲਦੀ ਹੀ। ਮੇਰੇ ਰਬਾ, ਮੈਂ ਨਹੀਂ ਮੁਕਾਬਲਾ ਕਰ ਸਕਦੀ ਅਮਰੀਕਾ ਦੇ ਰਾਸ਼ਟਰਪਤੀ ਨਾਲ। ਤੁਸੀਂ ਵਿਆਕਤੀ ਅਮਰੀਕਨ ਹੋ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੁਕਾਬਲਾ ਕਰਨਾ ਉਮਰ ਵਿਚ। ਠੀਕ ਹੈ। ਸੋ, ਕੀ ਉਹ ਠੀਕ ਹੈ? ਤੁਹਾਡੇ ਸਵਾਲ ਦਾ ਜਵਾਬ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਇਹ ਇਕ ਲੰਮਾ ਜਵਾਬ ਹੈ। ਕਿਉਂਕਿ ਤੁਸੀਂ ਮੈਨੂੰ ਯਾਦ ਦਿਲਾਇਆ ਅਨੇਕ ਹੀ ਚੀਜ਼ਾਂ ਬਾਰੇ। ਤੁਸੀਂ ਜਾਣਦੇ ਹੋ ਮੇਰੇ ਕਲੰਡਰ ਬਾਰੇ ਹੁਣ ਨੂੰ। ਮੈਨੂੰ ਦਸੋ ਹੋਰ ਕੀ ਹੈ?

(ਸਤਿਗੁਰੂ ਜੀ, ਵਿਸ਼ੇਸ਼ ਖਬਰਾਂ ਉਤੇ ਅਸੀਂ ਨੋਟ ਕੀਤਾ ਕਿ "ਨਵੀਂ ਖੋਜ਼ ਨੇ ਆਕਾਸ਼ ਗੰਗਾ ਲਭੀਆਂ ਹਨ ਛੋਟੇ ਬ੍ਰਹਿਮੰਡ ਵਿਚ ਜੋ ਹੈਰਾਨੀ ਨਾਲ ਬਾਲਗ ਸਨ।" ਇਹਦਾ ਰੂਹਾਨੀ ਭਾਵ ਕੀ ਹੈ? ਕਿਉਂ ਪ੍ਰਭੂ ਤੇਜ਼ ਕਰੇਗਾ ਆਕਾਸ਼ ਗੰਗਾ ਦੇ ਵਿਕਸਤ ਹੋਣ ਲਈ?)

ਕਿਉਂ ਨਹੀਂ? ਕਿਉਂ ਪ੍ਰਭੂ ਨੂੰ ਉਹ ਨਹੀਂ ਕਰਨਾ ਚਾਹੀਦਾ? ਸਭ ਚੀਜ਼ ਵਿਕਸਤ ਹੋ ਰਹੀ ਹੈ।(ਹਾਂਜੀ।) ਅਸੀਂ ਨਹੀਂ ਹਮੇਸ਼ਾਂ ਰਹਿ ਸਕਦੇ ਸਮਾਨ ਸਥਿਤੀ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਆਸ਼ੀਰਵਾਦ ਚੰਗੇ ਅਭਿਆਸੀਆਂ ਦੀ ਵਧੇਰੇ ਹੈ ਅਜ਼ਕਲ ਆਮ ਨਾਲੋਂ। ਹਾਂਜੀ, ਅਤੇ ਮਜ਼ਬੂਤ ਸ਼ਕਤੀ ਜਿਹੜੀ ਟਿਮ ਕੋ ਟੂ ਨੇ ਥਲੇ ਲਿਆਂਦੀ ਹੈ। ਤੁਸੀਂ ਭੁਲ ਗਏ? (ਨਹੀਂ, ਸਤਿਗੁਰੂ ਜੀ।) ਤੁਸੀਂ ਭੁਲ ਗਏ ਹੋ ਕਿ ਟਿਮ ਕੋ ਟੂ ਨੇ ਲਿਆਂਦੀ ਹੈ ਬਹੁਤ ਸਾਰੀ ਰੂਹਾਨੀ ਸ਼ਕਤੀ ਥਲੇ? (ਨਹੀ।) ਅਤੇ ਉਹ, ਬਿਨਾਂਸ਼ਕ, ਪ੍ਰਭਾਵ ਪਾਉਂਦੀ ਹੈ ਸਮੁਚੇ ਬ੍ਰਹਿਮੰਡ ਉਤੇ ਜੋ ਤੁਸੀਂ ਦੇਖ ਸਕਦੇ ਹੋ, (ਹਾਂਜੀ।) ਸਾਡੇ ਗ੍ਰਹਿ ਦੇ ਆਸ ਪਾਸ। ਉਥੇ ਅਨੇਕ ਹੀ ਹੋਰ ਰਹਿਣਯੋਗ ਗ੍ਰਹਿ ਵੀ ਹਨ ਜਿਨਾਂ ਨੂੰ ਆਸ਼ੀਰਵਾਦ ਦਿਤੀ ਜਾਵੇਗੀ ਅਤੇ ਵਿਕਸਤ ਹੋਣਗੇ। ਭਾਵੇਂ ਇਹ ਅਦਿਖ ਹਨ ਆਮ ਮਨੁਖੀ ਨਜ਼ਰਾਂ ਨੂੰ। ਪਰ ਲੋਕ ਅਜ਼ੇ ਵੀ ਵਿਕਸਤ ਹੋ ਰਹੇ ਹਨ ਰੂਹਾਨੀ ਤੌਰ ਤੇ। ਅਤੇ ਇਥੋਂ ਤਕ ਭੌਤਿਕ ਤੌਰ ਤੇ। (ਵਾਓ।)

ਉਥੇ ਇਕ ਖਬਰ ਸੀ ਕਿਸੇ ਜਗਾ, ਹੋ ਸਕਦਾ ਤੁਹਾਡੀਆਂ ਖਬਰਾਂ ਵਿਚ ਕਿ ਬਚੇ ਜਨਮੇਂ ਪਿਛਲੀਆਂ ਅਤੀਤ ਦੀਆਂ ਸਦੀਆਂ ਵਿਚ, ਉਨਾਂ ਕੋਲ ਭਿੰਨ ਆਕਾਰ ਹਨ। (ਹਾਂਜੀ।) ਉਨਾਂ ਕੋਲ ਇਕ ਛੋਟਾ ਮੂੰਹ ਹੈ। ਤੁਸੀਂ ਜਾਣਦੇ ਹੋ ਉਹ ਖਬਰਾਂ ਬਾਰੇ , ਠੀਕ ਹੈ? (ਹਾਂਜੀ।) ਕਿਥੋਂ ਹਨ? ਵਿਸ਼ੇਸ਼ ਖਬਰਾਂ ਤੋਂ? ਸਾਡੀਆਂ ਖਬਰਾਂ ਵਿਚ? (ਹਾਂਜੀ।) ਠੀਕ ਹੈ। ਅਤੇ ਫਿਰ, ਉਨਾਂ ਕੋਲ ਇਕ ਵਾਧੀ ਮਰੀਡੀਅਨ ਹੈ, ਵਾਧੀ ਨਾੜੀ, ਆਦਿ। ਉਥੇ ਅਨੇਕ ਹੀ ਹੋਰ ਤਬਦੀਲੀਆਂ ਹਨ ਜਿਨਾਂ ਬਾਰੇ ਵਿਗ‌ਿਆਨੀਆਂ ਨੇ ਨਹੀਂ ਲਭਿਆ ਅਜ਼ੇ, ਕਿਉਂਕਿ ਕੁਝ ਭੌਤਿਕ ਹਨ, ਪਰ ਹਮੇਸ਼ਾਂ ਭੌਤਿਕ ਨਹੀਂ। (ਹਾਂਜੀ, ਸਤਿਗੁਰੂ ਜੀ।) ਪਰ ਉਤਨਾ ਜ਼ਲਦੀ ਨਹੀਂ ਜਿਵੇਂ ਮੈਂ ਚਾਹੁੰਦੀ ਹਾਂ, ਬਿਨਾਂਸ਼ਕ। ਪਰ ਕੋਈ ਗਲ ਨਹੀਂ, ਇਹ ਕੇਵਲ ਉਤਨਾ ਜ਼ਲਦੀ ਹੀ ਹੋ ਸਕਦਾ ਹੈ ਮਨੁਖਾਂ ਦੇ ਹਜ਼ਮ ਅਤੇ ਸਵੀਕਾਰ ਕਰਨ ਦੀ ਯੋਗਤਾ ਅਨਸਾਰ। ਕਿਉਂਕਿ ਮਨੁਖਾਂ ਦਾ ਭੌਤਿਕ ਸਰੀਰ, ਇਹ ਆਤਮਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਇਹਦੇ ਵਿਚ ਆਤਮਾ ਹੈ ਪਰ ਆਤਮਾ ਸ਼ਕਤੀਸ਼ਾਲੀ ਹੈ। ਪਰ ਭੌਤਿਕ ਸਰੀਰ ਨਹੀਂ ਹੈ। ਇਹ ਉਤਨਾ ਸ਼ਕਤੀਸ਼ਾਲੀ ਨਹੀਂ ਹੈ। ਸੋ, ਇਥੋਂ ਤਕ ਆਸ਼ੀਰਵਾਦ ਨੂੰ ਵੀ ਮਾਤਰਾਂ ਵਿਚ ਹੋਣੀ ਜ਼ਰੂਰੀ ਹੈ, (ਹਾਂਜੀ, ਸਤਿਗੁਰੂ ਜੀ।) ਥੋੜੀਆਂ ਮਾਤਰਾਂ ਵਿਚ।

ਬਸ ਜਿਵੇਂ ਇਥੋਂ ਤਕ ਹੁਣ... ਬਸ ਜਿਵੇਂ ਤੁਸੀਂ ਦਵਾਈ ਲੈਂਦੇ ਹੋ। ਡਾਕਟਰ ਤੁਹਾਨੂੰ ਸਲਾਹ ਨਹੀਂ ਦਿੰਦੇ ਸਮੁਚੀ ਬੋਤਲ ਲੈਣ ਲਈ ਇਕ ਦਮ ਤਾਂਕਿ ਤੁਹਾਡਾ ਇਲਾਜ਼ ਹੋ ਜਾਵੇ ਤੁਰੰਤ ਹੀ। (ਹਾਂਜੀ, ਸਤਿਗੁਰੂ ਜੀ।) ਉਹ ਤੁਹਾਨੂੰ ਕਹਿੰਦਾ ਹੈ ਲੈਣ ਲਈ ਦੋ, ਤਿੰਨ ਗੋਲੀਆਂ ਦਿਹਾੜੀ ਵਿਚ ਲੈਣ ਲਈ, (ਹਾਂਜੀ, ਸਤਿਗੁਰੂ ਜੀ।) ਅਤੇ ਇਥੋਂ ਤਕ ਇਕ ਦਿਨ, ਹੋ ਸਕਦਾ ਦੋ, ਤਿੰਨ ਵਾਰ। (ਹਾਂਜੀ।) ਇਕ ਭੋਜ਼ਨ ਨਾਲ ਜਾਂ ਇਕ ਭੋਜ਼ਨ ਤੋਂ ਬਾਅਦ ਜਾਂ ਪੇਟ ਦੀ ਸੁਰਖਿਆ ਰਖਣ ਵਾਲੀ ਦਵਾਈ ਨਾਲ। ਨਹੀਂ ਤਾਂ, ਤੁਸੀਂ ਤੁਹਾਡੀ ਸ਼ਾਮਤ। ਤੁਹਾਡਾ ਸਰੀਰ ਵਧੇਰੇ ਬਰਬਾਦ ਹੋ ਜਾਵੇ ਰਾਜ਼ੀ ਹੋਣ ਨਾਲੋਂ। ਤੁਸੀਂ ਦੇਖਿਆ ਹੈ ਉਹ? (ਹਾਂਜੀ, ਸਤਿਗੁਰੂ ਜੀ।) ਅਤੇ ਇਥੋਂ ਤਕ ਹੁਣ, ਅਸੀਂ ਲਭੀਆਂ ਹਨ ਕੋਵਿਡ-19 ਵੈਕਸੀਨਾਂ, ਪਰ ਇਹ ਲੈਣੀ ਜਰੂਰੀ ਹੈ ਦੋ ਮਾਤਰਾਂ ਵਿਚ। (ਹਾਂਜੀ।) ਹੁਣ ਲਈ, ਦੋ ਮਾਤਰਾਂ ਘਟੋ ਘਟ। ਅਤੇ ਤਿੰਨ ਜਾਂ ਚਾਰ ਹਫਤਿਆਂ ਦੇ ਵਿਚ ਵਿਚ। (ਹਾਂਜੀ, ਸਤਿਗੁਰੂ ਜੀ।) ਇਹ ਨਹੀਂ ਹੈ ਕਿਉਂਕਿ ਇਹ ਇਕ ਬਹੁਤ ਹੀ ਵਧੀਆ ਦਵਾਈ ਹੈ, "ਠੀਕ ਹੈ। ਕਿਉਂ ਨਹੀਂ ਪਾਵੋ ਇਕਠ‌ਿਆਂ ਨੂੰ ਇਕ ਵਾਰ ਅਤੇ ਪਕਾ ਕਰੋ ਤੁਹਾਨੂੰ ਕਦੇ ਵੀ ਬਿਮਾਰੀ ਦਾ ਛੂਤ ਨਾ ਲਗੇ ਕਿਉਂਕਿ ਇਹ ਜ਼ੋਰਦਾਰ ਅਤੇ ਸ਼ਕਤੀਸ਼ਾਲੀ ਹੈ।" ਤੁਸੀਂ ਨਹੀਂ ਕਰ ਸਕਦੇ! (ਹਾਂਜੀ, ਸਤਿਗੁਰੂ ਜੀ।)

ਨਹੀਂ ਤਾਂ, ਪ੍ਰਭੂ ਜਾਂ ਸਤਿਗੁਰੂਆਂ ਨੇ ਲੰਮਾਂ ਸਮਾਂ ਪਹਿਲਾਂ ਇਹ ਕਰ ਦਿਤਾ ਹੁੰਦਾ। ਕੋਈ ਲੋੜ ਨਹੀਂ ਮੇਰੇ ਲਈ ਉਡੀਕ ਕਰਨ ਦੀ! ਅਤੇ ਮੈਂ ਬਸ ਆਪਣੇ ਸਵਰਗਾ ਦਾ ਅਨੰਦ ਮਾਨਣਾ ਸੀ। ਆਪਣਾ ਆਵਦਾ ਘਰ, ਆਪਣੀ ਆਵਦੀ ਸਿਰਜ਼ੀ ਹੋਈ ਜ਼ਮੀਨ ਆਪਣੇ ਚੰਗੇ ਦੋਸਤਾਂ ਨਾਲ ਅਤੇ ਜਿਹੜਾ ਵੀ ਕਾਫੀ ਉਚਾ ਚੁਕਿਆ ਗਿਆ ਹੋਵੇ ਉਥੇ ਜਾਣ ਲਈ। (ਹਾਂਜੀ, ਸਤਿਗੁਰੂ ਜੀ।) ਹੁਣ, ਤੁਹਾਡੇ ਸਵਾਲ ਦਾ ਜਵਾਬ ਮਿਲਿਆ ? (ਹਾਂਜੀ, ਸਤਿਗੁਰੂ ਜੀ।) ਅਸੀਂ ਵਿਕਸਤ ਹੋ ਰਹੇ ਹਾਂ, ਬੇਬੀ। ਅਸੀਂ ਵਿਕਸਤ ਹੋ ਰਹੇ ਹਾਂ। ਤੁਹਾਡੇ ਜਨਮ ਲੈਣ ਤੋਂ ਪਹਿਲਾਂ, ਤੁਸੀਂ ਇਤਨੇ ਛੋਟੇ ਸੀ ਇਸ ਤਰਾਂ, ਇਥੋਂ ਤਕ ਹੋਰ ਵੀ ਘਟ। (ਹਾਂਜੀ।) ਅਤੇ ਤੁਸੀਂ ਵਡੇ, ਵਡੇ, ਵਡੇ, ਵਡੇ, ਵਡੇ ਹੋਏ, ਅਤੇ ਫਿਰ ਜਦੋਂ ਤੁਸੀਂ ਬਾਹਰ ਆਏ ਆਪਣੀ ਮਾਂ ਦੇ ਕੌਂਡੋ ਵਿਚੋਂ, ਤੁਸੀਂ ਵਡੇ ਹੋਏ ਅਤੇ ਵਡੇ ਹੋਏ, ਵਡੇ ਹੋਏ, ਹੁਣ ਤਾਂਹੀਂ ਜਿਵੇਂ ਤੁਸੀਂ ਇਤਨੇ ਵਡੇ ਹੋ ਗਏ ਹੋ ਇਸ ਤਰਾਂ। ਸੋ, ਤੁਸੀਂ ਕਿਵੇਂ ਨਹੀਂ ਬ੍ਰਹਿਮੰਡ ਨੂੰ ਵਿਕਸਤ ਹੋਣ ਦੇ ਸਕਦੇ? ਹਾਂਜੀ, ਸਤਿਗੁਰੂ ਜੀ। ਉਹ ਨਿਆਂ ਨਹੀਂ ਹੈ, ਠੀਕ ਹੈ? (ਹਾਂਜੀ।) ਹੋ ਸਕਦਾ ਇਹ ਸਭ ਆਸ਼ੀਰਵਾਦ ਸ਼ਕਤੀ ਹੈ, ਬਹੁਤ ਸ਼ਕਤੀਸ਼ਾਲੀ ਅਜ਼ਕਲ। ਕਿਉਂਕਿ ਇਹ ਅੰਤਲੇ ਫੈਂਸਲੇ ਦਾ ਸਮਾਂ ਹੈ। ਹਰ ਇਕ ਉਹ ਜਾਣਦਾ ਹੈ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਅਨੇਕ ਹੀ ਭਵਿਖਬਾਣੀਆਂ ਕਹਿੰਦੀਆਂ ਹਨ 2012 ਵਿਚ, ਵਧ ਜਾਂ ਘਟ, ਇਹ ਹੈ ਸਮਾਂ ਕਿ ਅਸੀਂ ਸਾਯੋਨਾਰਾ, ਅਲਵਿਦਾ ਕਹਾਂਗੇ ਇਸ ਸੰਸਾਰ ਨੂੰ ਅਤੇ ਆਪਣੇ ਸਰੀਰਾਂ ਨੂੰ। ਪਰ ਨਰਮੀ ਦੇ ਕਰਕੇ ਸਵਰਗ ਦੀ, ਅਸੀਂ ਅਜ਼ੇ ਇਥੇ ਮੌਜ਼ੂਦ ਹਾਂ। (ਹਾਂਜੀ, ਸਤਿਗੁਰੂ ਜੀ।) ਹਾਂਜੀ! ਪਰ ਅਨੇਕ, ਅਨੇਕ ਹੀ ਆਫਤਾਂ ਮਾਨਵਤਾ ਨੂੰ ਚਿਤਾਵਨੀ ਦੇਣ ਲਈ। (ਹਾਂਜੀ, ਸਤਿਗੁਰੂ ਜੀ।) ਪਰ ਬਸ ਉਨਾਂ ਨੂੰ ਦੇਣ ਲਈ ਅਖਰੀਲਾ ਇਕ ਮੌਕਾ ਬਸ ਮੁੜਨ ਲਈ, ਪਸ਼ਚਾਤਾਪ ਕਰਨ ਲਈ, ਆਸ਼ੀਰਵਾਦ ਲ਼ੈਣ ਲਈ ਸਾਰ‌ਿਆਂ ਦੇ ਮੁਕਤ ਹੋਣ ਲਈ।

ਪਰ ਬਦਕਿਸਮਤੀ ਨਾਲ, ਉਹ ਸੁਣ ਨਹੀਂ ਰਹੇ? ਬਹੁਤ ਹੀ ਸੀਮਿਤ ਲੋਕਾਂ ਦਾ ਸਮੂਹ, ਮੈਂ ਨਿਰਾਸ਼ ਹਾਂ। ਉਨਾਂ ਨੂੰ ਚਾਹੀਦਾ ਹੈ ਜਾਗ੍ਰਿਤ ਹੋਣਾ, ਇਤਨੀ ਸਾਰੀ ਆਸ਼ੀਰਵਾਦ, ਇਤਨੀ ਸਾਰੀ ਸਹਾਇਤਾ, ਇਤਨੀ ਸਾਰੀ ਕੁਰਬਾਨੀ। ਪਰ ਮਨੁਖ ਇਕ ਮੁਸ਼ਕਲ ਜਾਤ ਹੈ ਸਮਝਾਉਣ ਲਈ। (ਹਾਂਜੀ, ਸਤਿਗੁਰੂ ਜੀ।) ਉਨਾਂ ਦੇ ਦਿਮਾਗ ਨੂੰ ਜ਼ਹਿਰ ਦਿਤੀ ਗਈ ਹੈ ਬਹੁਤ, ਬਹੁਤ ਲੰਮੇ ਸਮੇਂ ਲਈ। ਪੀੜੀ ਦਰ ਪੀੜੀ । ਅਤੇ ਸਮਾਨ ਡੀਐਨਏ ਵਾਪਸ ਆਉਂਦੀ ਜਾਂਦੀ ਹੈ, ਬਾਰ ਬਾਰ। (ਹਾਂਜੀ, ਸਤਿਗੁਰੂ ਜੀ।) ਮੁੜ ਵਾਪਸ ਆਉਂਦੇ ਹਨ, ਜਿਵੇਂ ਪੁਨਰ ਜਨਮ। ਇੰਝ, ਲੋਕਾਂ ਲਈ ਬਦਲਣਾ ਉਤਨਾ ਸੌਖਾ ਨਹੀਂ ਹੈ ਇਕ ਬਿਹਤਰ, ਮੇਰਾ ਭਾਵ ਹੈ ਇਕ ਸਹੀ ਜੀਵਨ ਦੇ ਢੰਗ ਵਿਚ। (ਹਾਂਜੀ, ਸਤਿਗੁਰੂ ਜੀ।) ਮਾਇਆ ਨੇ ਪਹਿਲਾਂ ਯਕੀਨੀ ਬਣਾਇਆ ਹੈ ਕਿ ਲੋਕ ਜਾਂ ਜੀਵ ਇਸ ਸੰਸਾਰ ਵਿਚ ਉਨਾਂ ਕੋਲ ਕਾਫੀ ਜ਼ਹਿਰ ਹੋਵੇ ਜਦੋ ਵੀ ਉਹ ਕਿਸੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ। (ਓਹ।) ਉਨਾਂ ਨੂੰ ਜ਼ਹਿਰ ਖੁਆਈ ਜਾਂਦੀ ਹੈ ਉਨਾਂ ਦੇ ਜਨਮ ਲੈਣ ਤੋਂ ਪਹਿਲਾਂ। (ਓਹ, ਮੇਰੇ ਰਬਾ।) ਇੰਝ, ਉਹ ਭੁਲ ਗਏ ਹਨ ਸਭ ਚੀਜ਼। ਕੇਵਲ ਕੁਝ ਵਿਰਲੇ ਹੀ ਯਾਦ ਰਖਦੇ ਹਨ ਆਪਣੀ ਅਤੀਤ ਦੀ ਜਿੰਦਗੀ ਨੂੰ। ਵਿਰਲੇ ਹੀ। ਹੋ ਸਕਦਾ ਉਹ ਭੁਲ ਗੲ ਉਹਨੂੰ ਜ਼ਹਿਰ ਦੇਣੀ, ਭੁਲ ਗਏ ਮਾਤਰਾ। ਜਾਂ ਹੋ ਸਕਦਾ ਉਹ ਵਿਆਕਤੀ ਕੋਲ ਕੁਝ ਬਚੀ ਖੁਚੀ ਸਾਏਕਿਕ ਸ਼ਕਤੀ ਹੈ, ਯਾਦ ਕਰ ਸਕਦੇ ਹਨ ਅਤੀਤ ਦੀ ਜਿੰਦਗੀ। ਜਾਂ ਉਹ ਜਿਹੜੇ ਚੰਗਾ ਅਭਿਆਸ ਕਰਦੇ ਹਨ, ਉਨਾਂ ਕੋਲ ਯੋਗਤਾ ਹੈ ਜਾਗ੍ਰਿਤ ਹੋਣ ਦੀ। ਜਾਂ ਉਹ ਜਾ ਸਕਦੇ ਹਨ ਗਹਿਰੀਆਂ ਜਗਾਵਾਂ ਵਿਚ ਯੋਗ ਨਿੰਦਰਾ, ਹਿਪਨੋਸਿਸ ਵਿਚ, ??? ਅਤੇ ਫਿਰ ਉਹਨਾਂ ਨੂੰ ਯਾਦ ਆ ਜਾਂਦਾ ਹੈ। ਪਰ ਸਮੁਚੀ ਲੰਮਾਂ ਨਹੀਂ ਅਨੇਕ ਹੀ ਸਦੀਆਂ ਦਾ ਜਾਂ ਅਨੇਕ ਹੀ ਯੁਗਾਂ ਦੀਆਂ ਅਤੀਤ ਜਿੰਦਗੀਆਂ ਦਾ, ਜਿਵੇਂ ਬੁਧ ਵਾਂਗ। (ਹਾਂਜੀ।) ਜਾਂ ਜਿਵੇਂ ਕੁਝ ਉਨਾਂ ਦੇ ਪੈਰੋਕਾਰਾਂ ਨੂੰ।

ਇੰਝ, ਅਸੀਂ ਜਾਣਦੇ ਹਾਂ ਕਿ ਅਤੀਤ ਦੀਆਂ ਜਿੰਦਗੀਆਂ ਮੌਜ਼ੂਦ ਹਨ। ਅਜ਼ੇ ਵੀ, ਬਹੁਤ ਸਾਰੇ ਲੋਕ ਨਹੀਂ ਵਿਸ਼ਵਾਸ਼ ਕਰਦੇ ਅਤੇ ਨਹੀਂ ਸਮਝਦੇ ਅਤੇ ਨਹੀਂ ਇਸ ਆਕਾਸ਼ਿਕ ਰੀਕਾਰਡ ਵਿਚ ਪ੍ਰਵੇਸ਼ ਕਰ ਸਕਦੇ ਆਪਣੀ ਆਵਦੀ ਅਤੀਤ ਦੀ ਜਿੰਦਗੀ ਨੂੰ ਪੜਨ ਲਈ ਜਾਂ ਕਿਸੇ ਹੋਰ ਦੀ ਅਤੀਤ ਦੀ ਜਿੰਦਗੀ ਨੂੰ ਪੜਨ ਲਈ। ਇਹ ਸਭ ਉਥੇ ਮੌਜ਼ੂਦ ਹੈ ਕਿਤਾਬ ਵਿਚ। ਜੀਵਨ ਦੀ ਕਿਤਾਬ ਵਿਚ। ਸਿਰਜ਼ਨਾ ਦੀ ਕਿਤਾਬ ਵਿਚ। ਹੋਰ ਕਿਹੜੇ ਸਵਾਲ ਹਨ ਤੁਹਾਡੇ ਕੋਲ, ਕ੍ਰਿਪਾ ਕਰਕੇ?

(ਹਾਂਜੀ, ਸਤਿਗੁਰੂ ਜੀ। ਪਿਛੇ ਜਿਹੇ, ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਕਿ ਉਨਾਂ ਨੂੰ ਚਿੰਤਾ ਹੈ ਆਪਣੀ ਸੁਰਖਿਆ ਬਾਰੇ।) ਹਾਂਜੀ। (ਕੀ ਈਹੌਸ ਕੂ ਨਹੀਂ ਵਧੇਰੇ ਰਖਵਾਲੇ ਘਲ ਸਕਦੇ ਸਤਿਗੁਰੂ ਜੀ ਲਈ? ਕੀ ਇਹਦੀ ਇਜ਼ਾਜ਼ਤ ਹੈ?) ਹਾਂਜੀ। ਪਰ ਮੈਂ ਉਨਾਂ ਨੂੰ ਘਲਦੀ ਹਾਂ ਹਰ ਜਗਾ ਲੋਕਾਂ ਨੂੰ ਸੁਰਖਿਅਤ ਰਖਣ ਲਈ। ਨੰਬਰ ਇਕ। ਨੰਬਰ ਦੋ, ਉਹ ਨਹੀਂ ਹਨ ਉਤਨੇ ਸ਼ਕਤੀਸ਼ਾਲੀ। ਉਹ ਹਨ, ਪਰ ਕਿਸੇ ਹਦ ਤਕ ਹੀ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਥੋਂ ਤਕ ਮਾਲਕ ਚੌਥੇ ਪਧਰ ਦਾ ਉਤਨਾ ਸ਼ਕਤੀਸ਼ਾਲੀ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਤੁਹਾਨੂੰ ਦਸਿਆ ਹੈ ਪਿਛੇ ਜਿਹੇ, ਮੇਰੇ ਕੋਲ ਅਜ਼ੇ ਵੀ ਨਰਮੀ ਹੈ ਜ਼ੋਸ਼ੀਲੇ ਦਾਨਵਾਂ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਈਹੌਸ ਕੂ ਨਹੀਂ ਉਨਾਂ ਨੂੰ ਲਿਜਾ ਸਕੇ ਕਿਉਂਕਿ ਉਹ ਹਨ ਉਚਿਤ ਕਿਸਮ ਦੇ ਦਾਨਵ। (ਹਾਂਜੀ, ਸਤਿਗੁਰੂ ਜੀ।) ਮੇਰੇ ਲੋਕ, ਈਹੌਸ ਕੂ ਰਖਵਾਲੇ ਪ੍ਰਭੂ, ਨਹੀਂ ਉਨਾਂ ਨੂੰ ਥਲੇ ਲਿਜਾ ਸਕਦੇ। (ਓਹ।) ਮੈਨੂੰ ਇਹ ਕਰਨਾ ਪਿਆ। (ਵਾਓ।) ਲਗਭਗ 40 ਕੁਝ ਉਨਾਂ ਵਿਚੋਂ।

ਕਿਉਂਕਿ ਉਹ ਨਹੀਂ ਸਿਝ ਸਕਦੇ ਉਨਾਂ ਨਾਲ, ਸੋ ਮੈਨੂੰ ਉਨਾਂ ਨੂੰ ਬੰਨਣਾ ਪਿਆ ਇਕਠੇ ਦੋ ਝੁੰਡਾਂ ਵਿਚ, ਕਈ ਝੁੰਡਾਂ ਅਤੇ ਉਹਨਾਂ ਨੂੰ ਇਧਰ ਉਧਰ ਧੂਹਣਾ ਪਿਆ ਆਪਣੇ ਨਾਲ । (ਵਾਓ।) ਅਤੇ ਬਿਨਾਂਸ਼ਕ, ਈਹੌਸ ਕੂ ਪ੍ਰਭੂ ਨਹੀਂ ਉਨਾਂ ਨਾਲ ਸਿਝ ਸਕਦੇ। ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਨਾਕਾਰਾਤਮਿਕ ਸ਼ਕਤ‌ੀ ਉਤਨੀ ਜ਼ੋਰਦਾਰ ਹੈ ਜਿਤਨੀ ਬੁਧ ਦੀ ਸ਼ਕਤੀ ਹੈ। (ਵਾਓ।) ਸਿਵਾਇ ਪਿਆਰ ਦੀ ਸ਼ਕਤੀ ਜੋ ਉਨਾਂ ਦੇ ਕੋ ਨਹੀਂ ਹੈ। (ਹਾਂਜੀ।) ਉਨਾਂ ਦੀ ਸ਼ਕਤੀ ਸ਼ਕਤੀ ਹੈ ਜਿਵੇਂ, "ਜੋ ਤੁਸੀਂ ਬੀਜ਼ੋਂਗੇ, ਉਹੀ ਤੁਸੀਂ ਫਲ ਪਾਵੋਂਗੇ।" ਅਤੇ ਉਦੋਂ ਨੂੰ, ਉਹ ਭਰਮਾਉਂਦੇ ਹਨ ਤੁਹਾਨੂੰ ਮਾੜੀਆਂ ਚੀਜ਼ਾਂ ਕਰਨ ਲਈ। ਫਿਰ, ਉਹ ਤੁਹਾਨੂੰ ਸਦਾ ਲਈ ਕਾਬੂ ਕਰ ਸਕਦੇ ਹਨ। ਤੁਸੀਂ ਮਰਦੇ ਹੋ, ਤੁਸੀਂ ਦੁਬਾਰਾ ਜਨਮ ਲੈਂਦੇ ਹੋ। ਅਤੇ ਮਰਦੇ ਦੁਬਾਰਾ, ਜਨਮ ਲੈਂਦੇ ਦੁਬਾਰਾ, ਮਰਦੇ ਦੁਬਾਰਾ, ਜਨਮ ਲੈਂਦੇ ਦੁਬਾਰਾ। ਅਤੇ ਫਿਰ ਮਾੜੀਆਂ ਚੀਜ਼ਾਂ ਕਰਦੇ ਬਾਰ ਬਾਰ ਆਪਣੀ ਆਵਦੀ ਮਰਜ਼ੀ ਦੇ ਵਿਰੁਧ ਇਥੋਂ ਤਕ। (ਹਾਂਜੀ, ਸਤਿਗੁਰੂ ਜੀ।) ਤੁਹਾਡੇ ਅਭਿਆਸ ਕਰਨ ਤੋਂ ਪਹਿਲਾਂ, ਤੁਸੀਂ ਜਾਣਦੇ ਹੋ ਕਦੇ ਕਦਾਂਈ ਤੁਸੀਂ ਚੀਜ਼ਾਂ ਕਰਦੇ ਹੋ ਜੋ ਤੁਸੀਂ ਜਾਣਦੇ ਹੋ ਇਹ ਗਲਤ ਹਨ, ਪਰ ਤੁਸੀਂ ਅਜ਼ੇ ਵੀ ਇਹ ਕਰਦੇ ਹੋ। ਯਾਦ ਹੈ? (ਹਾਂਜੀ, ਸਤਿਗੁਰੂ ਜੀ।) ਹੋ ਸਕਦਾ ਤੁਹਾਡੇ ਵਿਚੋਂ ਕਈ ਜਾਂ ਬਾਹਰਲੇ ਲੋਕ। ਹਾਂਜੀ! ਇਹ ਤੁਹਾਡੀ ਮਰਜ਼ੀ ਦੇ ਵਿਰਧ ਹੈ। ਤੁਸੀਂ ਜਾਣਦੇ ਹੋ ਇਹ ਗਲਤ ਹੈ. ਤੁਸੀਂ ਅਜ਼ੇ ਵੀ ਕੀਤਾ! ਖੁਸ਼ਕਿਸਮਤੀ ਨਾਲ ਇਹ ਇਕ ਵਡੀ ਚੀਜ਼ ਨਹੀਂ ਹੈ। ਤੁਸੀਂ ਸਮਝਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ।) ਪਰ ਉਹ ਬਸ ਇਕ ਉਦਾਹਰਨ ਹੈ।

ਅਤੇ (ਇਹ) ਦਾਨਵ, ਮੈਨੂੰ ਉਹਨਾਂ ਦੀ ਸੰਭਾਲ ਕਰਨੀ ਪਈ। ਮੈਂ ਨਹੀਂ ਬਹੁਤਾ ਗਿਣਦੀ ਮਾਤਰਾਂ ਨੂੰ। ਮੈਂ ਬਸ ਤੁਹਾਨੂੰ ਦ‌ਸ‌ਿਆ ਹੈ, ਵਧ ਜਾਂ ਘਟ, ਉਨਾਂ ਵਿਚੋਂ ਅਧਿਆਂ ਨੇ ਪਸ਼ਚਾਤਾਪ ਕੀਤਾ, ਸਚਮੁਚ ਪਸ਼ਚਾਤਾਪ, ਅਤੇ ਗੋਡਿਆਂ ਭਾਰ ਚੁਕੇ ਉਥੇ ਵਿਚ। ਖੈਰ, ਉਨਾਂ ਕੋਲ ਕੋਈ ਚੋਣ ਨਹੀਂ ਸੀ ਕਿਵੇਂ ਵੀ, ਮੈਨੂੰ ਉਨਾਂ ਨੂੰ ਮਜ਼ਬੂਰ ਕਰਨਾ ਪਿਆ। ਕਿਉਂਕਿ ਜਿਵੇਂ ਮੈਂ ਉਨਾਂ ਨੂੰ ਬੰਨਿਆ ਸੀ, ਉਹ ਨਹੀਂ ਖਲੋ ਸਕਦੇ ਸੀ। ਸਮਸ‌ਿਆ ਪੈਦਾ ਕਰਨ ਲਈ ਜਾਂ ਹੋਰ ਕੋਈ ਨੁਕਸਾਨ ਪਹੁੰਚਾਉਣ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਉਨਾਂ ਵਿਚੋਂ ਅਧ‌ਿਆਂ ਨੇ, ਵਧ ਜਾਂ ਘਟ, ਪਸ਼ਚਾਤਾਪ ਕੀਤਾ, ਸੋ ਮੈਂ ਕਿਹਾ, "ਠੀਕ ਹੈ, ਮੈਂ ਵਾਅਦਾ ਕੀਤਾ।" ਪਰ ਆਮ ਤੌਰ ਤੇ ਮੈਂ ਕਿਹਾ ਲੰਮਾਂ ਸਮਾਂ ਪਹਿਲਾਂ, ਅਨੇਕ ਹੀ ਮਹੀਂਨੇ ਪਹਿਲਾਂ, ਕਿ ਇਹ ਅਖੀਰਲਾ ਸਮਾਂ ਹੈ ਮੈਂ ਇਹਨਾਂ ਦੁਸ਼ਟਾਂ ਨੂੰ ਮਾਫ ਕਰਾਂਗੀ। (ਹਾਂਜੀ, ਸਤਿਗੁਰੂ ਜੀ।) ਪਰ ਅਜ਼ੇ ਵੀ ਉਥੇ ਕੁਝ ਹਨ ਜਿਨਾਂ ਨੂੰ ਧਕੇਲਿਆ ਗਿਆ ਉਨਾਂ ਦੇ ਪੁਰਾਣੇ ਬੌਸ ਵਲੋਂ, ਮਾਇਆ, ਸੋ ਉਹ ਮਾੜੀਆਂ ਚੀਜ਼ਾਂ ਕਰਦੇ ਹਨ, ਨੁਕਸਾਨ ਪਹੁੰਚਾਉਂਦੇ ਲੋਕਾਂ ਨੂੰ। ਸੋ, ਉਹ ਜ਼ਾਰੀ ਰਖਦੇ ਹਨ ਕਹਿਣਾ, "ਇਹ ਅਸੀਂ ਨਹੀਂ ਹਾਂ, ਇਹ ਅਸੀਂ ਨਹੀਂ ਹਾਂ, ਅਸੀਂ ਨਹੀਂ ਚਾਹੁੰਦੇ ਸੀ।" ਅਤੇ ਉਨਾਂ ਨੇ ਬਹੁਤ ਸਖਤ ਪਸ਼ਚਾਤਾਪ ਕੀਤਾ, ਉਹਨਾਂ ਨੇ ਬਹੁਤ ਹੀ ਜਿਆਦਾ ਮਿੰਨਤ ਕੀਤੀ ਮਾਫੀ ਲਈ। ਮੈਂ ਕਿਹਾ, "ਠੀਕ ਹੈ ਫਿਰ।" ਪਰ ਅਜ਼ੇ ਵੀ, ਉਨਾਂ ਵਿਚੋਂ ਕੇਵਲ ਅਧ‌ਿਆਂ ਨੇ। ਬਾਕੀ ਦੇ ਹੋ ਸਕਦਾ ਬਹੁਤਿਆਂ ਦੀ ਮਤ-ਮਾਰੀ ਗਈ ਹੈ ਜਾਂ ਬਹੁਤੀ ਜ਼ਹਿਰ ਦਿਤੀ ਗਈ, ਜਾਂ ਬਹੁਤੇ ਡਰਦੇ ਹਨ, ਜਾਂ ਬਹੁਤੇ ਕਰਮ ਹਨ। ਨਹੀਂ ਪਸ਼ਚਾਤਾਪ ਕਰ ਸਕਦੇ ਇਥੋਂ ਤਕ। ਜੇਕਰ ਤੁਹਾਡੇ ਕੋਲ ਬਹੁਤੇ ਕਰਮ ਹੋਣ, ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ ਇਹ ਕੀ ਹੈ। ਪ੍ਰਭੂ ਬਾਰੇ ਕੀ, ਜਾਂ ਕਿਸੇ ਚੀਜ਼ ਬਾਰੇ। ਅਨੇਕ ਹੀ ਨਰਕ ਉਸ ਤਰਾਂ ਸਨ। ਉਸੇ ਕਰਕੇ ਲੋਕੀਂ ਇਥੋਂ ਤਕ ਪ੍ਰਾਰਥਨਾ ਨਹੀਂ ਕਰ ਸਕਦੇ। ਉਨਾਂ ਨੂੰ ਕੋਈ ਚੀਜ਼ ਨਹੀਂ ਯਾਦ। ਤੁਸੀਂ ਸਮਝਦੇ ਹੋ? ਉਹ ਨਹੀਂ ਜਾਣਦੇ ਪ੍ਰਭੂ ਕੀ ਹੈ, ਉਹ ਨਹੀਂ ਜਾਣਦੇ ਬੁਧ ਨੂੰ, ਉਹ ਨਹੀਂ ਜਾਣਦੇ ਈਸਾ ਨੂੰ, ਕੁਝ ਨਹੀਂ। ਕੁਝ ਚੀਜ਼ ਨਹੀਂ ਉਨਾਂ ਦੀ ਯਾਦਦਾਸ਼ਿਤ ਵਿਚ ਕਿਸੇ ਚੀਜ਼ ਦੀ ਜੋ ਉਨਾਂ ਨੂੰ ਬਚਾ ਸਕਦੀ ਹੈ, ਜਾਂ ਉਨਾਂ ਨੂੰ ਮਾਫ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।)

ਸੋ, ਮੈਂ ਪੁਛਿਆ ਈਹੌਸ ਕੂ ਨੂੰ, "ਠੀਕ ਹੈ, ਹੁਣ ਮੈਂ ਬੰਨ ਦਿਤਾ ਉਨਾਂ ਸਾਰਿਆਂ ਨੂੰ ਪਹਿਲੇ ਹੀ, ਉਹ ਨਿਰਬਲ ਹਨ। ਤੁਸੀਂ ਮਦਦ ਕਰ ਸਕਦੇ ਹੋ ਮੇਰੀ ਉਨਾਂ ਨਾਲ ਜਾਣ ਲਈ ਚੌਥੇ ਪਧਰ ਨੂੰ।" (ਵਾਓ।) ਪਰ ਨਹੀਂ ਕਰ ਸਕਦੇ। ਇਹ ਸਭ ਉਤਨਾ ਸੌਖਾ ਨਹੀਂ ਹੈ। ਹੁਣ, ਮਾਲਕ ਨੇ ਮੈਨੂੰ ਕਿਹਾ ਕਿ ਉਹਦੇ ਕੋਲ ਕਾਫੀ ਸ਼ਕਤੀ ਨਹੀਂ ਹੈ ਹੋਰ ਸਵੀਕਾਰ ਕਰਨ ਦੀ ਇਹਨਾਂ ਨੂੰ। ਕਿਉਂਕਿ ਉਹ ਅਜ਼ੇ ਵੀ ਬਹੁਤ ਸ਼ਕਤੀਸ਼ਾਲੀ ਹਨ। ਜੇਕਰ ਚੌਥੇ ਪਧਰ ਦੇ ਮਾਲਕ ਕੋਲ ਕਾਫੀ ਸ਼ਕਤੀ ਨਾ ਹੋਵੇ, ਫਿਰ ਉਥੈ ਇਕ ਖਤਰਾ ਹੋ ਸਕਦਾ ਹੈ ਕਿ ਇਹ ਲੋਕ ਨਹੀਂ ਪੂਰਨ ਤੌਰ ਤੇ ਬਦਲੇ ਜਾ ਸਕਦੇ, ਅਤੇ ਉਹ ਸ਼ਾਇਦ ਮੁੜਨ ਅਤੇ ਵਿਰੋਧ ਕਰਨ, ਅਤੇ ਸਮਸ‌ਿਆ ਪੈਦਾ ਕਰਨ ਚੌਥੇ ਪਧਰ ਦੇ ਸੰਸਾਰ ਲਈ। (ਓਹ।) (ਹਾਂਜੀ, ਸਤਿਗੁਰੂ ਜੀ।)

ਸੋ, ਮਾਲਕ ਨਹੀਂ ਸਵੀਕਾਰ ਕਰ ਸਕਦਾ ਉਨਾਂ ਨੂੰ, ਇਕ ਸਮੂਹ ਨੂੰ, ਹੋਰ ਨਹੀਂ ਹੁਣ ਤੋਂ ਜਦੋਂ ਤਕ ਉਹ ਆਪਣੀ ਸ਼ਕਤੀ ਨਾਂ ਮੁੜ ਵਧਾ ਸਕੇ। ਮੈਂ ਉਨਾਂ ਦੀ ਬਹੁਤ ਮਦਦ ਕੀਤੀ ਹੈ, ਪਰ ਅਜ਼ੇ ਵੀ ਕਾਫੀ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਉਹ ਕੇਵਲ ਲਿਜਾ ਸਕਦਾ ਉਤਨਾ ਹੀ ਜਿਵੇਂ ਮੈਂ ਤੁਹਾਨੂੰ ਦਸਿਆ ਹੈ ਦਵਾਈ ਦੇ ਉਦਾਹਰਨ ਨਾਲ ਪਹਿਲਾਂ। (ਹਾਂਜੀ, ਸਤਿਗੁਰੂ ਜੀ।) ਉਹ ਕੇਵਲ ਉਤਨਾ ਹੀ ਲੈ ਸਕਦਾ ਹੈ। ਠੀਕ ਹੈ। ਓਹ, ਮੇਰੇ ਰਬਾ, ਇਕ ਹਫਤਾ ਲੰਮਾ ਮੈਂ ਬਹੁਤ ਵਿਆਸਤ ਰਹੀ ਸੋਚਣ ਲਈ ਕੀ ਕਰਨਾ ਹੈ। ਪਰ ਮੈਂ ਉਨਾਂ ਲਈ ਅਫਸੋਸ ਮਹਿਸੂਸ ਕਰਦੀ ਹਾਂ, ਬਾਹਰ ਝੁਕਦੇ ਰਹੇ , ਡੰਡਾਉਤ ਕਰਦੇ ਰਹੇ ਬਾਹਰ। (ਓਹ।) ਮੇਰਾ ਭਾਵ ਹੈ, ਬਾਹਰ ਭੌਤਿਕ ਤੌਰ ਤੇ ਨਹੀਂ ਮੇਰੇ ਬਾਗ ਵਿਚ, ਪਰ ਉਹ ਉਸ ਤਰਾਂ ਹਨ। (ਹਾਂਜੀ, ਸਤਿਗੁਰੂ ਜੀ।) ਉਹ ਜਿਵੇਂ ਦਿਸਦੇ ਨਹੀਂ ਹਨ ਤੁਹਾਡੀਆਂ ਅਖਾਂ ਨੂੰ ਜੇਕਰ ਤੁਸੀਂ ਆਸ ਪਾਸ ਹੋਵੋਂ। ਪਰ ਉਹ ਆਸ ਪਾਸ ਸਨ। ਮੈਂ ਉਨਾਂ ਲਈ ਵੀ ਅਫਸੋਸ ਮਹਿਸੂਸ ਕਰਦੀ ਹਾਂ । ਅਤੇ ਉਹ ਜਿਨਾਂ ਨੂੰ ਨਰਕ ਨੂੰ ਜਾਣ ਦੀ ਲੋੜ ਹੈ, ਉਹ ਜਾ ਸਕਦੇ ਹਨ ਪਹਿਲੇ ਹੀ। ਪਰ ਜਿਨਾਂ ਨੇ ਪਸ਼ਚਾਤਾਪ ਕੀਤਾ, ਜਦੋਂ ਕਿ ਮੈਂ ਉਨਾਂ ਨੂੰ ਸਵਰਗ ਦਾ ਵਾਅਦਾ ਕੀਤਾ ਸੀ, ਮੈਂ ਆਪਣੇ ਸ਼ਬਦਾਂ ਨੂੰ ਨਹੀਂ ਵਾਪਸ ਮੋੜ ਸਕਦੀ। ਮੈਂ ਨਹੀਂ ਚਾਹੁੰਦੀ ਇਹ ਕਰਨਾ। (ਹਾਂਜੀ।) ਪਰ ਮੈਂ ਬਹਤੁ ਹੀ ਵਿਆਸਤ ਹਾਂ ਉਨਾਂ ਦੀ ਦੇਖ ਭਾਲ ਕਰਨ ਲਈ। ਉਥੇ ਬਹੁਤ ਸਾਰੀਆਂ ਚੀਜ਼ਾਂ ਹਨ ਵਾਪਰ ਰਹੀਆਂ ਵਿਚਕਾਰ ਜੋ ਵਧੇਰੇ ਅਤਿ-ਅਵਸ਼ਕ ਹਨ ਅਤੇ ਵਧੇਰੇ ਧਿਆਨਯੋਗ, (ਹਾਂਜੀ, ਸਤਿਗੁਰੂ ਜੀ।) ਤੁਹਾਡੀਆਂ ਸ਼ੋਆਂ ਦੀ ਦੇਖ ਭਾਲ ਕਰਨ ਤੋਂ ਇਲਾਵਾ, ਤੁਹਾਨੂੰ ਸਲਾਹ ਦੇਣੀ, ਦਰੁਸਤ ਕਰਨਾ ਅਤੇ ਕਰਨਾ ਜੋ ਵੀ ਮੈਂ ਕਰਦੀ ਹਾਂ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (4/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
217 ਦੇਖੇ ਗਏ
22:47
2025-01-25
318 ਦੇਖੇ ਗਏ
2025-01-24
349 ਦੇਖੇ ਗਏ
2025-01-24
656 ਦੇਖੇ ਗਏ
33:40
2025-01-24
99 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ