ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਹਸੀ ਕੰਮ ਸੰਸਾਰ ਲਈ, ਬਾਰਾਂ ਹਿਸ‌ਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸਾਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ ਉਹਦੇ ਲਈ ਜੋ ਵੀ ਚੰਗਾ ਹੈ ਲੋਕਾਂ ਲਈ। ਜੋ ਵੀ ਚੰਗਾ ਹੈ ਗ੍ਰਹਿ ਲਈ ਸੰਸਾਰ ਲਈ, ਜਾਨਵਰਾਂ ਲਈ, ਉਹ ਹੈ ਜੋ ਵਾਪਰਨਾ ਚਾਹੀਦਾ ਹੈ।

ਸਵਾਲ ਸੀ ਕਿ ਉਹ ਸ਼ਾਹੀ ਹਨ, ਅਤੇ ਫਿਰ ਉਨਾਂ ਨੂੰ ਚੁਣਿਆ ਜਾਂਦਾ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਜੇਕਰ ਇਹ ਕੁਦਰਤੀ ਜਨਮ ਨਾ ਹੋਵੇ, ਜੇਕਰ ਨਸਲ ਜਨਮ ਲੈਂਦੀ ਹੈ ਇਕ ਸ਼ਾਹੀ ਘਰਾਣੇ ਵਿਚ, ਫਿਰ ਉਹ ਸਵੈ ਚਲਤ ਹੀ ਪ੍ਰਾਪਤ ਕਰਦੇ ਹਨ ਸ਼ਾਹੀ ਰੁਤਬਾ ਵਿਰਾਸਤ ਵਿਚ। (ਵੋਆ।) ਹਾਂਜੀ! ਕਿਉਂਕਿ ਇਹ ਨਸਲ ਲੋਕਾਂ ਦੀ, ਇਹ ਨਸਲ ਜੀਵਾਂ ਦੀ, ਜਿਵੇਂ ਮਛੀ ਜਾਂ ਹੋਰ ਜੀਵ, ਉਹ ਨੇਕ ਹਨ। ਜੇਕਰ ਮਾਪੇ ਨੇਕ ਹੋਣ, ਬਚੇ ਨੇਕ ਹੋਣਗੇ, ਚੰਗੇ ਹੋਣਗੇ , ਅਤੇ ਬਚਪਨ ਤੋਂ ਸਿਖਾਇਆ ਜਾਵੇਗਾ ਕਿਵੇਂ ਸ਼ਾਸਨ ਕਰਨਾ ਹੈ, ਕਿਵੇਂ ਆਪਣੇ ਲੋਕਾਂ ਪ੍ਰਤੀ ਦਿਆਲੂ ਹੋਣਾ ਹੈ। ਅਤੇ ਫਿਰ ਇਹ ਸਵੈ ਚਲਤ ਹੀ ਅਲੇ ਚਲਦੀ ਰਹਿੰਦੀ ਹੈ। ਜੇਕਰ ਰਾਜ਼ਾ, ਵਿਆਹ ਦੇ ਕਰਕੇ ਜਾਂ ਕਰਮਾਂ ਦੇ ਕਰਕੇ, ਉਹਨੂੰ ਬਦਲੀ ਕਰਨਾ ਪਵੇ, ਮਰ ਜਾਵੇ ਜਾਂ ਕੁਝ ਚੀਜ਼, ਫਿਰ ਵਲੀ ਅਹਿਦ ਜਾਂ ਰਾਜ਼ ਕੁਮਾਰੀ ਆਵੇਗੀ ਉਪਰ ਅਤੇ ਲਵੇਗੀ ਉਹ ਰੁਤਬਾ ਅਤੇ ਸ਼ਕਤੀ। ਠੀਕ ਹੈ? (ਠੀਕ ਹੈ॥ ਹਾਂਜੀ, ਸਤਿਗੁਰੂ ਜੀ।) ਜੇਕਰ ਨਹੀਂ, ਫਿਰ ਸ਼ਾਹੀ ਕਾਉਂਸਲ ਚੋਣ ਕਰੇਗੀ ਕਿਸੇ ਹੋਰ ਨੂੰ। ਇਹ ਜ਼ਰੂਰੀ ਨਹੀਂ ਹੈ ਸ਼ਾਹੀ ਖਾਨਦਾਨ ਹੋਵੇ। ਇਹ ਹੋ ਸਕਦਾ ਹੈ ਇਕ ਆਮ ਜੀਵ ਹੋਵੇ ਸ਼ਾਹੀ ਘਰਾਣੇ ਤੋਂ ਬਾਹਰ ਪਰ ਇਕ ਜੀਵ ਜਿਹੜਾ ਜਾਣਿਆ ਜਾਂਦਾ ਗੁਣਾਂਭ ਲਈ, ਅਨੁਕੂਲਤਾ, ਇਨਸਾਫ, ਅਤੇ ਉਦਾਰਤਾ ਲਈ ਅਤੇ ਗਿਆਨ ਲਈ। ਫਿਰ ਉਹ ਉਸ ਜੀਵ ਨੂੰ ਨਿਯੁਕਤ ਕਰਨਗੇ ਆਪਣੇ ਲੀਡਰ ਵਜੋਂ। (ਹਾਂਜੀ, ਸਤਿਗੁਰੂ ਜੀ।)

ਕਦੇ ਕਦਾਂਈ ਉਹ ਸ਼ਾਇਦ ਇਕ ਮਨੁਖ ਨੂੰ ਕਢ ਕੇ ਲੈ ਜਾਣ ਅਤੇ ਉਹਨੂੰ ਥਲੇ ਲਿਜਾਣ ਬਨਾਉਣ ਲਈ ਆਪਣਾ ਰਾਜ਼ਾ। (ਓਹ!) ਪਰ ਮਨੁਖ ਖੁਸ਼ ਹੋਵੇਗਾ ਇਹ ਕਰਨ ਲਈ। ਬਸ ਕਦੇ ਕਦਾਂਈ , ਉਹਨੂੰ ਵਾਪਸ ਆਉਣਾ ਪੈਂਦਾ ਹੈ ਧਰਤੀ ਉਤੇ ਕਿਉਂਕਿ ਉਹ ਮਿਸ ਕਰਦਾ ਹੈ ਆਪਣੀ ਜ਼ਮੀਨ, ਅਤੇ ਤੁਰਦਾ ਹੈ ਇਧਰ ਉਧਰ ਕੁਝ ਸਮੇਂ ਲਈ ਅਤੇ ਫਿਰ ਵਾਪਸ ਜਾਵੇਗਾ। (ਵਾਓ।) ਉਹਦੇ ਕੋਲ ਸ਼ਕਤੀ ਹੋਵੇਗੀ ਰਹਿਣ ਲਈ ਦੋਨੋਂ ਸੰਸਾਰਾਂ ਵਿਚ। ਅਤੇ ਉਹ ਸ਼ਰਤ ਹੋਵੇਗੀ ਉਹਦੇ ਸਵੀਕਾਰ ਕਰਨ ਤੋਂ ਪਹਿਲਾਂ ਕਿਸੇ ਹੋਰ ਜੀਵਾਂ ਦੀ ਨਸਲ ਦਾ ਰਾਜ਼ਾ ਬਣਨ ਲਈ। (ਓਹ!) (ਵਾਓ।) ਇਹ ਵਧੀਆ ਹੈ। (ਹਾਂਜੀ!) ਇਹ ਇਕ ਪਰੀ ਕਹਾਣੀ ਨਹੀਂ ਹੈ। ਇਹ ਉਸ ਤਰਾਂ ਹੈ। (ਵਾਓ।) ਇਹ ਹਰ ਰੋਜ਼ ਨਹੀਂ ਵਾਪਰਦਾ ਜਾਂ ਹਰ ਚਾਰ ਸਾਲ ਜਿਵੇਂ ਅਮਰੀਕਾ ਵਿਚ ਜਾਂ ਹਰ ਪੰਜ ਸਾਲ ਜਿਵੇਂ ਹੋਰਨਾਂ ਦੇਸ਼ਾਂ ਵਿਚ, ਪਰ ਇਹ ਵਾਪਰਦਾ ਹੈ ਕਦੇ ਕਦਾਂਈ। (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਮਨੁਖੀ ਜੀਵ ਇਥੋਂ ਤਕ ਉਨਾਂ ਦੀ ਨਸਲ ਵਿਚ ਰਿਹਾ ਸੀ ਪਹਿਲਾਂ, ਜਾਂ ਇਕ ਚੰਗੀ ਨੇੜਤਾ ਹੋਵੇ ਉਨਾਂ ਨਾਲ, ਫਿਰ ਇਹ ਵੀ ਸੰਭਵ ਹੈ । ਠੀਕ ਹੈ? (ਵਾਓ।) ਨਾਲੇ ਨੇੜਤਾ, ਸੋ ਇਹ ਨਹੀਂ ਹੈ ਜਿਵੇਂ ਇਹ ਸੌਖਾ ਹੈ ਉਨਾਂ ਲਈ ਬਸ ਚੋਣ ਕਰਨੀ ਕਿਸੇ ਦੀ ਵੀ ਉਸ ਤਰਾਂ। ਇਹਦੇ ਵਿਚ ਅਨੇਕ ਹੀ ਫੈਕਟਰ ਹੋਣੇ ਜ਼ਰੂਰੀ ਹਨ। (ਸਹੀ ਹੈ।) (ਹਾਂਜੀ, ਸਤਿਗੁਰੂ ਜੀ।) ਮੈਂ ਤੁਹਾਨੂੰ ਦਸਦੀ ਹਾਂ ਜਿਵੇਂ ਇਕ ਪਰੀ ਕਹਾਣੀ, (ਹਾਂਜੀ।) ਬਚ‌ਿਆਂ ਦੀ ਕਹਾਣੀ। ਤੁਸੀਂ ਉਹ ਪਸੰਦ ਕਰਦੇ ਹੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਇਹ ਵਧੀਆ ਹੈ ਬਚ‌ਿਆਂ ਦੀ ਤਰਾਂ ਬਣਨਾ ਦੁਬਾਰਾ, ਕੌਣ ਪ੍ਰਵਾਹ ਕਰਦਾ ਹੈ! ਠੀਕ ਹੈ। ਜੇਕਰ ਮੈਂ ਤੁਹਾਡੇ ਸਵਾਲਾਂ ਦਾ ਕਾਫੀ ਜਵਾਬ ਦੇ ਦਿਤਾ ਹੈ, ਕ੍ਰਿਪਾ ਕਰਕੇ ਮੈਨੂੰ ਦਸੋ ਹੋਰ ਕੀ ਤੁਸੀਂ ਚਾਹੁੰਦੇ ਹੋ।

(ਸਤਿਗੁਰੂ ਜੀ, ਕੀ ਉਹ ਸਿਸਟਮ ਮਨੁਖਾਂ ਰਾਹੀਂ ਉਵੇਂ ਕੀਤਾ ਜਾ ਸਕਦਾ ਹੈ?) ਓਹ, ਮੈਂ ਆਸ ਕਰਦੀ ਹਾਂ! ਮੈਂ ਆਸ ਕਰਦੀ ਹਾਂ, ਪਿਆਰੇ! ਮੈਂ ਆਸ ਕਰਦੀ ਹਾਂ ਉਵੇਂ ਜਿਵੇਂ ਤੁਹਾਡੀ ਕਾਮਨਾ ਹੈ। ਤਾਂਕਿ, ਸਾਨੂੰ ਕਦੇ ਵੀ ਨਾਂ ਖਰਚਣਾ ਪਵੇ ਲੋਕਾਂ ਦਾ ਸਖਤ ਮਿਹਨਤ ਨਾਲ ਕਮਾਇਆ ਕਰ ਵਾਲਾ ਧੰਨ ਬਿਲੀਅਨ ਜਾਂ ਟ੍ਰਿੀਲਅਨ ਹੀ ਡਾਲਰਾਂ ਦਾ ਹਰ ਤਿੰਨ, ਚਾਰ, ਪੰਜ, ਛੇ ਸਾਲਾਂ ਤੋਂ, ਇਕ ਹੋਰ ਰਾਸ਼ਟਰਪਤੀ ਦੀ ਚੋਣ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਹੋ ਸਕਦਾ ਇਕ ਮਾੜਾ ਹੋਵੇ। ਹੋਰ ਵੀ ਬਦਤਰ ਪਹਿਲੇ ਨਾਲੋਂ। ਮਨੁਖਾਂ ਕੋਲ ਕਾਫੀ ਗਿਆਨ ਨਹੀਂ ਹੈ। ਮੈਨੂੰ ਬਹੁਤ ਹੀ ਅਫਸੋਸ ਹੈ ਉਹ ਕਹਿੰਦਿਆਂ। ਅਸੀਂ ਸਿਰਜ਼ਨਾ ਦਾ ਤਾਜ਼ ਹਾਂ। ਸਾਡੇ ਕੋਲ ਅਨੇਕ ਹੀ ਫੈਕਲਟੀਆਂ ਹਨ। ਸਾਡੇ ਕੋਲ ਮਹਾਨ ਮਨ ਹਨ ਸੋ ਅਸੀਂ ਸਿਰਜ਼ ਸਕਦੇ ਹਾਂ ਇਹ ਅਤੇ ਉਹ, ਅਸੀਂ ਇਥੋਂ ਤਕ ਹੋਰਨਾਂ ਗ੍ਰਹਿਆਂ ਨੂੰ ਪਹਿਲੇ ਹੀ ਜਾ ਸਕਦੇ ਹਾਂ, ਚੰਦ ਨੂੰ ਅਤੇ ਉਹ ਸਭ। ਅਤੇ ਅਸੀਂ ਦੇਖ ਸਕਦੇ ਹਾਂ ਸੌਆਂ ਹੀ ਮਿਲੀਅਨ ਹੀ ਰੋਸ਼ਨੀ ਦੇ ਸਾਲ ਦੂਰ ਹੋਰਨਾਂ ਗ੍ਰਹਿਆਂ ਨੂੰ ਜਾਂ ਹੋਰਨਾਂ ਤਾਰਿਆਂ ਨੂੰ, ਦੇਖਣ ਲਈ ਉਹ ਕੀ ਕਰ ਰਹੇ ਹਨ। ਪਰ ਅਸੀਂ ਚੰਗੇ ਨਹੀਂ ਹਾਂ ਆਪਣੇ ਆਪ ਵਿਚ, ਆਪਣੀ ਆਵਦੀ ਸਮਾਜ਼ ਨਾਲ। ਔ ਲੈਕ (ਵੀਐਤਨਾਮ) ਵਿਚ ਅਸੀਂ ਕਹਿੰਦੇ ਹਾਂ, "ਥੂਆ ਤਰ੍ਰੌਂਗ ਹਾ ਮੋਏ ਰਾ ਬੇ ਗੋਆਈ।" ਭਾਵ, ਤੁਹਾਨੂੰ ਪਹਿਲੇ ਆਪਣੇ ਪ੍ਰੀਵਾਰ ਦੇ ਮੈਂਬਰਾਂ ਦੀ ਦੇਖ ਭਾਲ ਕਰਨੀ ਜ਼ਰੂਰੀ ਹੈ, ਤਾਂਕਿ ਹਰ ਇਕ ਸੰਤੁਸ਼ਟ ਹੋਵੇ ਅਤੇ ਸਾਡੇ ਕੋਲ ਸਭ ਚੀਜ਼ ਹੋਵੇ ਜਿਸ ਦੀ ਸਾਨੂੰ ਲੋੜ ਹੈ। ਅਤੇ ਫਿਰ, ਜੋ ਵੀ ਬਾਕੀ ਰਹਿੰਦਾ ਹੋਵੇ, ਤੁਸੀਂ ਇਹ ਦੇ ਸਕਦੇ ਹੋ ਬਾਹਰ ਹੋਰਨਾਂ ਲੋਕਾਂ ਨੂੰ। ਬਿਨਾਂਸ਼ਕ, ਇਹ ਤਰਕਸ਼ੀਲ ਹੈ, ਕਿ ਨਹੀਂ? (ਹਾਂਜੀ, ਸਤਿਗੁਰੂ ਜੀ।) ਤੁਸੀਂ ਕਿਉਂ ਆਪਣੇ ਪ੍ਰੀਵਾਰ ਨੂੰ ਭੁਖੇ ਮਾਰੋਂਗੇ ਜਾਂ ਉਨਾਂ ਨੂੰ ਕਿਸੇ ਵੀ ਸੁਖ ਆਰਾਮ ਤੋਂ ਵਾਂਝਾ ਰਖੋਂਗੇ ਤਾਂਕਿ ਹੋਰ ਕਿਸੇ ਦੀ ਮਦਦ ਕਰੋ ਸਕੋਂ? ਕਿਉਂ? ਕਿਉਂਕਿ ਤੁਹਾਡਾ ਪ੍ਰੀਵਾਰ ਦੁਖੀ ਹੈ, ਇਹ ਬਸ ਹੋਰ ਹਰ ਇਕ ਦਾ ਦੁਖ ਹੈ। (ਹਾਂਜੀ।) ਬਸ ਉਵੇਂ ਹੀ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਸੋ ਤੁਹਾਨੂੰ ਦੇਖ ਭਾਲ ਕਰਨੀ ਜ਼ਰੂਰੂ ਹੈ ਆਪਣ ਪ੍ਰੀਵਾਰ ਦੀ ਪਹਿਲਾਂ, ਅਤੇ ਫਿਰ ਤੁਸੀਂ ਇਹ ਦੇ ਸਕਦੇ ਹੋ ਬਾਹਰਲੇ ਲੋਕਾਂ ਨੂੰ। (ਹਾਂਜੀ।) ਇਹ ਸਮਾਨ ਹੈ। ਤੁਸੀਂ ਆਪਣੇ ਪ੍ਰੀਵਾਰ ਦੀ ਮਦਦ ਕਰੋ, ਜਾਂ ਤੁਸੀਂ ਬਾਹਰਲੇ ਲੋਕਾਂ ਦੀ ਮਦਦ ਕਰੋ। (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਸੋ ਇਹ ਸਿਸਟਮ ਅਜ਼ੇ ਨਹੀਂ ਕੰਮ ਕਰੇਗਾ। ਮੈਂ ਆਸ ਕਰਦੀ ਹਾਂ ਇਹ ਕਰੇਗਾ। ਮੈਂ ਆਸ ਕਰਦੀ ਹਾਂ ਇਹ ਕਰੇਗਾ। ਮੈਂ ਖੁਸ਼ ਹੋਵਾਂਗੀ ਜੇਰਕ ਇਹ ਕੰਮ ਕਰੇ ਮੇਰੀ ਜਿੰਦਗੀ ਦੌਰਾਨ। ਜਾਂ ਜੇਕਰ ਇਕ ਰਾਸ਼ਟਰਪਤੀ ਚੰਗਾ ਹੈ, ਫਿਰ ਅਸੀਂ ਉਹਨੂੰ ਰਖ ਸਕਦੇ ਹਾਂ। (ਹਾਂਜੀ।) ਤੁਸੀਂ ਨਹੀਂ ਬਸ ਐਵੇਂ ਖਰਚ ਸਕਦੇ ਬਹੁਤ ਸਾਰਾ ਧੰਨ।

ਇਹ ਚੋਣਾਂ ਤੁਹਾਡੇ ਕੁਝ ਅਮਰੀਕਨਾਂ ਦੀ ਜਿਹੜੇ ਉਥੇ ਬੈਠੇ ਹਨ, ਤੁਹਾਡੇ ਦੇਸ਼ ਦੀਆਂ, ਇਹਦਾ ਖਰਚ 14 ਬਿਲੀਅਨ ਅਮਰੀਕਨ ਡਾਲਰ ਸੀ। (ਵਾਓ!) ਉਹ ਬਹੁਤ, ਬਹੁਤ, ਬਹੁਤ, ਬਹੁਤ ਧੰਨ ਹੈ। ਮੇਰੇ ਰਬਾ, ਕਿਤਨੇ ਹੋਰ ਲੋਕ ਜੀਅ ਸਕਣਗੇ ਇਕ ਚੰਗੀ ਜਿੰਦਗੀ ਇਹ ਸਾਰੇ ਧੰਨ ਨਾਲ, ਜ਼ੇਕਰ ਇਹ ਫਜ਼ੂਲ ਉਸ ਤਰਾਂ ਨਾਂ ਖਰਚਿਆ ਜਾਵੇ? ਅਤੇ ਹਿੰਸਾ ਦਾ ਖਰਚ, ਪਿਛਲੇ ਸਾਲਾਂ ਤੋਂ, ਇਹਨੇ ਵਿਸ਼ਵ ਦੇ ਅਰਥ ਉਤੇ ਪ੍ਰਭਾਵ ਪਾਇਆ ਹੈ ਲਗਭਗ 14.5 ਟ੍ਰੀਲੀਅਨ ਅਮਰੀਕਨ ਡਾਲਰਾਂ ਰਾਹੀਂ। ਅਤੇ ਉਹਦੇ ਵਿਚੋਂ, ਹਥਿਆਰਬੰਦ ਲੜਾਈ ਝਗੜਾ 521 ਬਿਲੀਅਨ ਅਮਰੀਕਨ ਡਾਲਰ ਸੀ। ਸੋ, ਤੁਸੀਂ ਦੇਖੋ, ਵਿਕੇਂ ਵੀ, ਸਾਨੂੰ ਚਾਹੀਦਾ ਹੈ ਧੰਨਵਾਦ ਕਰਨਾ ਰਾਸ਼ਟਰਪਤੀ ਦਾ ਦੁਬਾਰਾ, ਬਸ ਕੇਵਲ ਜਾਨਾਂ ਬਚਾਉਣ ਲਈ ਹੀ ਨਹੀਂ ਸ਼ਾਂਤੀ ਸਿਰਜ਼ਨ ਦੁਆਰਾ, ਪਰ ਬਹੁਤ ਸਾਰਾ ਧੰਨ ਬਚਾਉਣ ਲਈ ਵੀ, ਬਹੁਤ ਸਾਰਾ ਕਰ ਦੇਣ ਵਾਲ‌ਿਆਂ ਦਾ ਸਖਤ ਕਮਾਇਆ ਹੋਇਆ ਧੰਨ।

ਮੇਰੇ ਰਬਾ, ਉਹ ਧੰਨ ਲਈ, ਤੁਹਾਡਾ ਸਮੁਚਾ ਦੇਸ਼ ਮੁਫਤ ਭੋਜ਼ਨ ਖਾ ਸਕਦਾ ਹੈ, ਘਟੋ ਘਟ ਕਿਤਨੇ ਸਾਲਾਂ ਤਕ, ਇਕ ਸਾਲ ਲਈ ਘਟੋ ਘਟ, ਕਿ ਨਹੀਂ? (ਹਾਂਜੀ, ਸਤਿਗੁਰੂ ਜੀ।) ਜਾਂ ਕਿਤਨਾ ਹੈ? ਘਟੋ ਘਟ ਕੁਝ ਸਮੇਂ ਲਈ। (ਹਾਂਜੀ, ਸਤਿਗੁਰੂ ਜੀ।) ਸੋ ਤੁਹਾਡੇ ਕੋਲ ਬੇਘਰ ਲੋਕ ਨਹੀਂ ਹੋਣਗੇ, ਆਪਣੇ ਪੈਰਾਂ ਨੂੰ ਧੂੰਹਦੇ ਸਰਦੀ ਦੀ ਠੰਡ ਵਿਚ। ਮੰਗਦੇ ਇਕ ਭੋਰੇ ਲਈ ਬਚੇ ਖੁਚੇ ਭੋਜ਼ਨ ਦੇ ਅਤੇ ਸਤਾਏ ਜਾਂਦੇ ਹੋਰਨਾਂ ਵਧੇਰੇ ਅਮੀਰ ਲੋਕਾਂ ਰਾਹੀਂ, ਅਤੇ ਵਧੇਰੇ ਤਕੜੇ ਜੀਵਾਂ ਰਾਹੀਂ। ਕੁਝ ਜੀਵਾਂ, ਸਮਾਨ ਜਾਤ ਦੇ। ਕੀ ਤੁਸੀਂ ਸਮਝਦੇ ਹੋ ਕੀ ਮੈਂ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਕੇਵਲ ਤੁਹਾਡੇ ਦੇਸ਼ ਨੇ ਹੀ ਨਹੀਂ ਸਮਾਂ ਵਿਅਰਥ ਗੁਆਇਆ, ਅਤੇ ਵਿਆਰਥ ਗੁਆਇਆ ਸਮਾਂ ਹੁਣ ਚੋਣਾਂ ਵਿਚ ਅਤੇ ਝਗੜੇ ਵਾਲੀਆਂ ਚੋਣਾਂ ਵਿਚ। (ਹਾਂਜੀ।)

ਰਾਸ਼ਟਰਪਤੀ ਟਰੰਪ ਨੂੰ ਚੁਣਿਆ ਜਾਣਾ ਜ਼ਰੂਰੀ ਹੈ। (ਹਾਂਜੀ।) ਉਹ ਹੈ ਜੋ ਮੈਂ ਕਹਿ ਸਕਦੀ ਹਾਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਪਰ ਇਹ ਸੰਸਾਰ ਇਕ ਉਪਰ ਥਲੇ ਵਾਲਾ ਸੰਸਾਰ ਹੈ। ਉਹ ਨਹੀਂ ਦੇਖ ਸਕਦੇ ਕੀ ਭਲਾ ਉਹ ਵਿਆਕਤੀ ਕਰ ਰਿਹਾ ਹੈ, ਉਹ ਕੇਵਲ ਦੇਖਦੇ ਹਨ ਜੋ ਉਹ ਚਾਹੁੰਦੇ। ਅਤੇ ਉਹ ਕੇਵਲ ਸੁਣਦੇ ਹਨ ਜੋ ਉਹ ਚਾਹੁੰਦੇ ਹਨ ਸੁਣਨਾ। ਰਾਸ਼ਟਰਪਤੀ ਟਰੰਪ ਨੇ, ਮਿਸਾਲ ਵਜੋਂ, ਅਨੇਕ ਹੀ ਚੰਗੀਆਂ ਚੀਜ਼ਾਂ ਕੀਤੀਆਂ ਤੁਹਾਡੇ ਦੇਸ਼ ਲਈ ਅਤੇ ਸੰਸਾਰ ਲਈ, ਪਰ ਉਹ ਕੁਝ ਨਹੀਂ ਚੰਗਾ ਕਹਿੰਦੇ, ਬਹੁਤਾ ਨਹੀਂ। ਕੇਵਲ ਮਾੜੀਆਂ ਚੀਜ਼ਾਂ, ਜਿਹੜੀਆਂ ਉਹਨੇ ਇਥੋਂ ਤਕ ਕੀਤੀਆਂ ਵੀ ਨਹੀਂ। ਇਸੇ ਕਰਕੇ ਉਹ ਬਚ ਗਿਆ ਇੰਮਪੀਚਮੇਂਟ, ਮਹਾਂ ਦੋਸ਼ ਤੋਂ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਸੋ ਇਹ ਸਿਸਟਮ ਸਾਡੇ ਸੰਸਾਰ ਵਿਚ ਬਦਲਣਾ ਜ਼ਰੂਰੀ ਹੈ। ਸੋ, ਮੈਨੂੰ ਨਾਂ ਪੁਛੋ ਇਹ ਨਿਆਂ ਅਤੇ ਜਾਇਜ਼ ਸਿਸਟਮ ਹੋਰਨਾਂ ਜੀਵਾਂ ਰਾਹੀਂ ਲਾਗੂ ਕੀਤਾ ਜਾ ਸਕਦਾ ਹੈ ਜਾਂ ਨਹੀਂ ਮਨੁਖਾਂ ਪ੍ਰਤੀ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਆਸ ਕਰਦੀ ਹਾਂ ਇਹ ਲਾਗੂ ਕੀਤਾ ਜਾ ਸਕੇ।

ਮੈਂ ਤੁਹਾਨੂੰ ਬਸ ਦਸ ਰਹੀ ਸੀ, ਤਾਂਕਿ ਤੁਸੀਂ ਥੋੜਾ ਜਿਹਾ ਜਾਣ ਲਵੋਂ ਵਧੇਰੇ ਹੋਰਨਾਂ ਚੀਜ਼ਾਂ ਬਾਰੇ ਜੋ ਤੁਸੀਂ ਨਹੀਂ ਜਾਣਦੇ, ਪਰ ਫਿਰ ਅਸੀਂ ਇਸ ਰਾਜ਼ਨੀਤੀ ਚੀਜ਼ਾਂ ਵਿਚ ਚਲੇ ਗਏ ਪਰ ਮੈਂ ਨਹੀਂ ਡਰਦੀ ਇਹ ਕਹਿਣ ਤੋਂ। ਮੈਂ ਇਹ ਹੁਣੇ ਐਸ ਵਖਤ ਕਿਹਾ, ਐਸ ਵੇਲੇ ਇਥੇ ਅਤੇ ਹਰ ਕੋਈ ਹੋਰ ਇਹ ਸੁਣ ਸਕਦਾ ਹੈ। ਤੁਸੀਂ ਇਹਨੂੰ ਨਾਂ ਕਟਣਾ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਤੁਸੀਂ ਹੌਂਸਲਾ ਨਾਂ ਕਰਨਾ ਇਹਨੂੰ ਕਟਣ ਦਾ, ਡਰਦੇ ਹੋਏ ਮੇਰੀ ਸੁਰਖਿਆ ਲਈ ਜਾਂ ਮੇਰੀ ਇਜ਼ਤ ਲਈ, ਕੁਝ ਨਹੀਂ। ਮੈਂਨੂੰ ਪ੍ਰਵਾਹ ਨਹੀਂ ਹੈ। ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਇਹਨੂੰ ਰਖਣਾ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੇਰੇ ਸ਼ਬਦ ਐਸ ਵਖਤ, ਇਨਾਂ ਨੂੰ ਵੀ ਰਖਣਾ। ਜੇਕਰ ਮੈਂ ਜਵਾਬ ਦਿਤਾ ਹੈ ਤੁਹਾਡੇ ਸਵਾਲ ਦਾ, ਮੇਰੇ ਪਿਆਰੇ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਓਹ, ਮੈਨੂੰ ਮਾਫ ਕਰਨਾ । ਕਿਉਂ ਮੇਰਾ ਸੁਭਾਅ ਅਜ਼ ਇਸ ਤਰਾਂ ਹੈ? ਮੈਨੂੰ ਦਸੋ। ਮੈਂ ਬਸ ਉਦਾਸ ਹਾਂ ਅਤੇ ਗੁਸੇ ਅਤੇ ਮਾਯੂਸ। ਮੈਂ ਗੁਸੇ ਨਹੀਂ ਹਾਂ। ਮੈਂ ਬਸ ਮਾਯੂਸ ਹਾਂ। ਮੈਂ ਗੁਸੇ ਹਾਂ ਕਿਉਂਕਿ ਅਨੇਕ ਹੀ ਲੋਕ ਦੁਖ ਪਾਉਂਦੇ ਅਤੇ ਖੂਨ ਖਰਾਬਾ ਕਰਕੇ। (ਹਾਂਜੀ, ਸਤਿਗੁਰੂ ਜੀ।) ਪਰ ਕੁਝ ਚੀਜ਼ ਨਿਜ਼ੀ ਨਹੀਂ ਹੈ ਮੇਰੇ ਲਈ। ਮੈਂ ਸੁਰਖਿਅਤ ਹਾਂ ਅਤੇ ਠੀਕ। ਭਾਵੇਂ ਜੇਕਰ ਮੈਂ ਸੁਰਖਿਅਤ ਨਾਂ ਵੀ ਹੋਵਾਂ, ਮੈਂ ਠੀਕ ਠਾਕ ਨਾਂ ਵੀ ਹੋਵਾਂ, ਮੈਂ ਨਹੀਂ ਪ੍ਰਵਾਹ ਕਰਦੀ। ਸਮਝੇ ਉਹ? ਮੈਨੂੰ ਕਰਨਾ ਪਵੇਗਾ ਜੋ ਮੈਂ ਕਰਦੀ ਹਾਂ। ਮੈਂ ਕਿਹਾ ਜੋ ਮੈਨੂੰ ਕਹਿਣਾ ਪਿਆ ਅਤੇ ਗਲ ਮੁਕੀ। ਅਗਲਾ, ਕ੍ਰਿਪਾ ਕਰਕੇ।

(ਸਤਿਗੁਰੂ ਜੀ ਨੇ ਗਲ ਕੀਤੀ ਸੀ ਆਭਾ ਮੰਡਲਾਂ ਬਾਰੇ ਪਿਛਲ਼ੀ ਵਾਰ ਅਤੇ ਭਿੰਨ ਭਿੰਨ ਰੰਗ ਅਤੇ ਉਨਾਂ ਦੇ ਭਾਵ ਬਾਰੇ। ਕੀ ਸਤਿਗੁਰੂ ਜੀ ਤੁਸੀਂ ਸਾਨੂੰ ਦਸ ਸਕਦੇ ਹੋ ਹੋਰ ਉਸ ਮੁਦੇ ਉਤੇ? ਕੀ ਕੋਈ ਵਿਆਕਤੀ ਸਿਖ ਸਕਦਾ ਹੈ ਕਿਵੇਂ ਇਕ ਆਭਾ ਮੰਡਲ ਨੂੰ ਪੜ‌ਿਆ ਜਾ ਸਕਦਾ ਹੈ?) ਓਹ। ਵਾਓ! ਉਹ ਤੁਹਾਡੇ ਕੋਲ ਇਹ ਹੋਣਾ ਜ਼ਰੂਰੀ ਹੈ ਜਾ ਤੁਹਾਡੇ ਕੋਲ ਇਹ ਨਹੀਂ ਹੋਵੇਗਾ। ਜਾਂ ਤੁਸੀਂ ਅਭਿਆਸ ਕਰੋ ਵਧੇਰੇ ਅਤੇ ਫਿਰ ਤੁਸੀਂ ਆਪਣੀ ਸਾਏਕਿਕ ਯੋਗਤਾ ਨੂੰ ਵਧਾ ਸਕਦੇ ਹੋਤੇ। ਤੁਸੀਂ ਜੋ ਖੋਹ ਬੈਠੇ ਹੋ ਤੁਸੀਂ ਮੁੜ ਹਾਸਲ ਕਰ ਸਕਦੇ ਹੋ। ਬਸ ਜਿਵੇਂ ਬਿਮਾਰੀ, ਤੁਹਾਨੂੰ ਮੁੜ ਰਾਜ਼ੀ ਹੋਣਾ ਪਵੇਗਾ ਤਾਂਕਿ ਤੁਸੀਂ ਸੁਆਦ ਚਖ ਸਕੋਂ ਚੰਗੇ ਭੋਜ਼ਨ ਦਾ ਦੁਬਾਰਾ। ਕੁਝ ਬਿਮਾਰੀਆਂ ਨਾਲ ਲੋਕੀਂ ਗੁਆ ਬੈਠਦੇ ਹਨ ਸੁਆਦ ਅਤੇ ਸੁੰਘਣ ਸ਼ਕਤੀਆਂ ਬਸ ਜਿਵੇਂ ਕੋਵਿਡ-19, ਐਸ ਵਖਤ। ਇਹ ਹਰ ਇਕ ਨੂੰ ਸਮਾਨ ਨਿਸ਼ਾਨੀਆਂ ਨਾਲ ਨਹੀਂ ਪ੍ਰਭਾਵਿਤ ਕਰਦਾ। ਹਮੇਸ਼ਾਂ ਬੁਖਾਰ ਅਤੇ ਸਿਰਦਰਦ ਨਹੀਂ। ਕੁਝ ਲੋਕੀਂ ਸੁਆਦ ਗੁਆ ਬੈਠਦੇ ਹਨ, ਸੁੰਘਣ ਸ਼ਕਤੀ ਗੁਆ ਬੈਠਦੇ ਹਨ। ਇਹ ਇਕ ਬਹੁਤ ਹੀ ਅਜ਼ੀਬ ਮਹਾਂਮਾਰੀ ਹੈ। ਕੁਝ ਲੋਕ ਆਪਣਾ ਮਨ ਗੁਆ ਬੈਠਦੇ ਹਨ ਅਤੇ ਆਤਮ ਹਤਿਆ ਕਰਦੇ ਹਨੁ। ਇਥੋਂ ਤਕ ਖੂਬਸੂਰਤ ਡਾਕਟਰ, ਜਵਾਨ ਅਤੇ ਸਿਹਤਮੰਦ, ਆਤਮ ਹਤਿਆ ਕੀਤੀ ਕਿਉਂਕਿ ਉਹ ਉਨਾਂ ਦੇ ਮਨ ਨੂੰ ਛੂਤ ਲਾਉਂਦਾ ਹੈ, (ਓਹ।) (ਹਾਂਜੀ, ਸਤਿਗੁਰੂ ਜੀ।) ਦਿਮਾਗ ਨੂੰ।

ਸੋ ਆਭਾ ਮੰਡਲ, ਕੁਝ ਲੋਕਾਂ ਨੂੰ ਵਰਸੋਇਆ ਗਿਆ ਹੈ ਉਹਦੇ ਨਾਲ ਕਿਉਂਕਿ ਅਤੀਤ ਦੀ ਜਿੰਦਗੀ ਵਿਚ, ਉਨਾਂ ਨੇ ਅਭਿਆਸ ਕੀਤਾ ਸੀ ਉਹਦਾ ਜਾਂ ਉਨਾਂ ਨੇ ਕਿਸੇ ਚੀਜ਼ ਦਾ ਅਭਿਆਸ ਕੀਤਾ ਜਿਸ ਨੇ ਵਿਕਸਤ ਕੀਤੀ ਇਹ ਯੋਗਤਾ ਅਤੇ ਤੁਸੀਂ ਨਹੀਂ ਕੀਤੀ। ਤੁਸੀਂ ਕਿਸੇ ਹੋਰ ਚੀਜ਼ ਦਾ ਅਭਿਆਸ ਕੀਤਾ ਸੀ। ਜਾਂ ਤੁਸੀਂ ਇਹਨੂੰ ਤਿਆਗ ਦਿਤਾ ਹੈ, ਤਾਂਕਿ ਤੁਸੀਂ ਮੇਰੇ ਨਾਲ ਕੰਮ ਕਰ ਸਕੋਂ ਇਸ ਸਮੇਂ ਦੇ ਸਾਡੀ ਵਿਸ਼ਵੀ ਸੰਕਟ ਵਿਚ, ਮਾਨਵਤਾ ਦੀ ਮਦਦ ਕਰਨ ਲਈ ਇਸ ਗ੍ਰਹਿ ਦੀ ਮਦਦ ਕਰਨ ਲਈ। ਇਸੇ ਕਰਕੇ, ਤੁਸੀਂ ਅਜ਼ੇ ਵੀ ਰਹਿੰਦੇ ਹੋ ਭਾਵੇਂ ਜਿਹੜੇ ਛਡ ਕੇ ਚਲੇ ਗਏ ਹਨ, ਭਾਵੇਂ ਜਿਹੜੇ ਮੇਰੀ ਜਾਂ ਤੁਹਾਡੀ ਅਲੋਚਨਾ ਕਰਦੇ ਹਨ। ਤੁਸੀਂ ਸਮਝੇ? (ਹਾਂਜੀ, ਸਤਿਗੁਰੂ ਜੀ।) ਸਾਡੇ ਕੋਲ ਸਭ ਚੀਜ਼ ਨਹੀਂ ਹੋ ਸਕਦੀ ਇਸ ਸੰਸਾਰ ਵਿਚ ਬਿਨਾਂ ਕੋਈ ਚੀਜ਼ ਨੂੰ ਤਿਆਗਣ ਬਿਨਾਂ। ਅਤੇ ਮੈਂ ਤੁਹਾਡਾ ਦੁਬਾਰਾ ਧੰਨਵਾਦ ਕਰਦੀ ਹਾਂ।

ਮੈਂ ਜਿਆਦਾਤਰ ਤੁਹਾਡੇ ਪ੍ਰਤੀ ਬਹੁਤ ਮਿਠੀ ਹਾਂ। ਕਿ ਨਹੀਂ? (ਹਾਂਜੀ, ਸਤਿਗੁਰੂ ਜੀ।) ਮੈਂ ਕਾਮਨਾ ਕਰਦੀ ਹਾਂ ਮੈਂ ਤੁਹਾਡੇ ਲਈ ਪਕਾ ਸਕਾਂ ਹਰ ਰੋਜ਼, ਜਿਵੇਂ ਇਕ ਪ੍ਰੀਵਾਰ ਦੀ ਤਰਾਂ। ਜਿਵੇਂ ਇਕ ਵਡੀ ਮਾਮਾ ਵਾਂਗ। ਮੈਂ ਉਹ ਪਸੰਦ ਕਰਦੀ ਹਾਂ। ਮੈਂ ਇਹ ਪਸੰਦ ਕਰਦੀ ਹਾਂ। ਇਸ ਕਿਸਮ ਦਾ ਪ੍ਰੀਵਾਰ, ਮੈਂ ਬਹੁਤ ਪਸੰਦ ਕਰਦੀ ਹਾਂ। ਭੌਤਿਕ ਸੰਸਾਰ ਲਈ, ਮੈਂ ਉਹ ਪਸੰਦ ਕਰਦੀ ਹਾਂ। ਮੈਂ ਪਕਾਉਂਦੀ ਹਾਂ ਅਤੇ ਤੁਹਾਡੇ ਵਿਚੋਂ ਕਈ ਗਾਜ਼ਰਾਂ ਕਟਦੇ, ਇਕ ਦੂਸਰਾ ਸਬਜ਼ੀਆਂ ਨੂੰ ਧੋਵੇ। ਓਹ, ਉਹ ਬਹੁਤ ਵਧੀਆ ਹੋਵੇਗਾ। (ਹਾਂਜੀ, ਸਤਿਗੁਰੂ ਜੀ।) ਹਾਂਜੀ। ਇਹ ਨਿਘਾ ਹੈ ਅਤੇ ਇਹ ਸੰਪਰਕ ਕਰਨਾ ਹੈ। (ਹਾਂਜੀ।) ਅਤੇ ਇਹ ਏਕੀਕਰਣ ਕਰਨ ਵਾਲਾ ਹੈ। ਮੈਂ ਉਹ ਸਾਰਾ ਸਮਾਂ ਚਾਹੁੰਦੀ ਰਹਿੰਦੀ ਹਾਂ, ਪਰ ਮੈਂ ਨਹੀ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।) ਕੋਈ ਗਲ ਨਹੀਂ। ਸੁਪਨੇ ਲੈਣ ਦਾ ਕੋਈ ਖਰਚ ਨਹੀਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੌਣ ਜਾਣਦਾ ਹੈ, ਕੌਣ ਜਾਣਦਾ ਹੈ। ਇਹ ਅਜ਼ੇ ਵੀ ਸ਼ਾਇਦ ਸਚ ਹੋ ਕੇ ਰਹੇ। ਪਰ ਇਹਦੇ ਲਈ ਪ੍ਰਾਰਥਨਾ ਨਾਂ ਕਰਨੀ। ਠੀਕ ਹੈ? ਸਾਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ ਉਹਦੇ ਲਈ ਜੋ ਵੀ ਚੰਗਾ ਹੈ ਲੋਕਾਂ ਲਈ। ਜੋ ਵੀ ਚੰਗਾ ਹੈ ਗ੍ਰਹਿ ਲਈ, ਸੰਸਾਰ ਲਈ, ਜਾਨਵਰਾਂ ਲਈ, ਉਹ ਹੈ ਜੋ ਵਾਪਰਨਾ ਚਾਹੀਦਾ ਹੈ। ਸਾਡੇ ਲਈ ਨਹੀਂ। (ਹਾਂਜੀ, ਸਤਿਗੁਰੂ ਜੀ।) ਮੈਂ ਆਪਣੇ ਲਈ ਕਿਸੇ ਚੀਜ਼ ਲਈ ਪ੍ਰਾਰਥਨਾ ਨਹੀਂ ਕਰਦੀ। ਤੁਹਾਨੂੰ ਨਹੀਂ ਕਰਨਾ ਚਾਹੀਦਾ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੇਵਲ ਜਦੋਂ ਤੁਸੀਂ ਮਾਯੂਸ ਹੋਵੋਂ, ਬਿਨਾਂਸ਼ਕ। ਫਿਰ ਤੁਸੀਂ ਕਹੋ "ਕੀ ਮੈਂ ਰਾਜ਼ੀ ਹੋ ਸਕਦੀ ਹਾਂ? ਤਾਂਕਿ ਮੈਂ ਕੰਮ ਕਰ ਸਕਾਂ ਲਗਾਤਾਰ ਤੁਹਾਡਾ ਕੰਮ ਕਰਨ ਲਈ," ਭਾਵ ਪਰਮਾਤਮਾ ਦਾ ਕੰਮ। ਉਸ ਤਰਾਂ ਅਤੇ ਸੰਖੇਪ ਵਿਚ। ਪ੍ਰਭੂ ਬੋਲਾ ਨਹੀਂ ਹੈ। ਤੁਹਾਨੂੰ ਨਹੀਂ ਲੋੜ ਉਚੀ ਉਚੀ ਉਨਾਂ ਦੇ ਕੰਨਾਂ ਵਿਚ ਕਹਿਣਾ ਆਪਣੀ ਉਚੀ ਆਵਾਜ਼ ਵਿਚ ਚਿਲਾਉਣ ਨਾਲ ਜਾਂ ਆਪਣੀਆਂ ਪੰਕਤੀਆਂ ਦੁਹਰਾਉਣ ਨਾਲ। ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (7/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-25
217 ਦੇਖੇ ਗਏ
22:47
2025-01-25
318 ਦੇਖੇ ਗਏ
2025-01-24
349 ਦੇਖੇ ਗਏ
2025-01-24
656 ਦੇਖੇ ਗਏ
33:40
2025-01-24
99 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ