ਖੋਜ
ਪੰਜਾਬੀ
 

ਸਵਰਗ ਨਹੀਂ ਸਵੀਕਾਰ ਕਰਦਾ ਅਣਜੰਮਿਆਂ ਦੀ ਹਤਿਆ ਨੂੰ, ਅਠ ਹ‌ਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਬਚੇ, ਜਦੋਂ ਉਹ ਛੋਟੇ ਸਨ, ਜਦੋਂ ਉਹ ਨਿਘੇ ਗਰਭ ਵਿਚ ਸਨ, ਅਤੇ ਬਾਹਰ ਚਾਰ, ਪੰਜ, ਜਾਂ ਇਥੋਂ ਤਕ ਅਠ ਸਾਲ ਦੀ ਉਮਰ ਤਕ, ਉਹ ਸਿਧੇ ਤੌਰ ਤੇ ਜੁੜੇ ਹੁੰਦੇ ਹਨ ਸਵਰਗ ਨਾਲ। ਸਿਧੇ ਤੌਰ ਤੇ ਜੁੜੇ ਪ੍ਰਭੂ ਨਾਲ। (ਸੋ ਉਹ ਵਧੇਰੇ ਪਵਿਤਰ ਹਨ।) ਹਾਂਜੀ, ਵਧੇਰੇ ਪਵਿਤਰ ਅਤੇ ਜੁੜੇ ਹੋਏ ਇਸ ਦੈਵੀ ਐਨਰਜ਼ੀ ਨਾਲ। (ਹਾਂਜੀ।)
ਹੋਰ ਦੇਖੋ
ਸਾਰੇ ਭਾਗ  (4/8)