ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਵਰਗ ਨਹੀਂ ਸਵੀਕਾਰ ਕਰਦਾ ਅਣਜੰਮਿਆਂ ਦੀ ਹਤਿਆ ਨੂੰ, ਅਠ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਉਹ ਸੰਨ ਹੋ ਜਾਂਦੇ, ਸੁੰਨਮਸੁੰਨ ਉਹ ਸਭ ਪ੍ਰਤੀ। (ਹਾਂਜੀ।) ਇਹ ਬਣ ਜਾਂਦਾ ਹੈ ਜਿਵੇਂ ਕੁਝ ਚੀਜ਼ ਨਹੀਂ। ਇਹ ਮੁਸ਼ਕਲ ਹੈ ਮੁੜਨਾ। (ਹਾਂਜੀ।) ਮੁਸ਼ਕਲ ਹੈ। ਇਹ ਅਸੰਭਵ ਨਹੀਂ ਹੈ, ਇਹ ਬਸ ਮੁਸ਼ਕਲ ਹੈ। (ਹਾਂਜੀ, ਬਹੁਤ ਮੁਸ਼ਕਲ।) ਬਸ ਜਿਵੇਂ ਲੋਕੀਂ ਸਿਗਰਟ ਪੀਂਦੇ ਹਨ ਅਤੇ ਨਸ਼ਾ, ਉਹ ਜਾਣਦੇ ਹਨ ਇਹ ਮਾੜਾ ਹੈ, ਉਹ ਬਸ ਜ਼ਾਰੀ ਰਖਦੇ ਹਨ। (ਹਾਂਜੀ, ਸਤਿਗੁਰੂ ਜੀ।) ਅਨੇਕ ਹੀ ਲੋਕ ਵੀਗਨ ਬਣਨਾ ਚਾਹੁੰਦੇ ਹਨ, ਪਰ ਉਹ ਬਸ ਜ਼ਾਰੀ ਰਖਦੇ ਹਨ ਮਾਸ ਖਾਣਾ।
ਹੋਰ ਦੇਖੋ
ਸਾਰੇ ਭਾਗ  (7/8)