ਖੋਜ
ਪੰਜਾਬੀ
 

ਯੂਕਰੇਨ: ਸੰਸਾਰ ਤੁਹਾਡੇ ਨਾਲ ਹੈ, ਚਾਰ ਹਿਸਿਆਂ ਦਾ ਤੀਸਰਾ ਭਾਗ

2022-08-02
ਵਿਸਤਾਰ
ਹੋਰ ਪੜੋ
ਮੈਂ ਬਹੁਤ ਹੀ ਧੰਨਵਾਦੀ ਹਾਂ ਮਾਸਟਰ ਚਿੰਗ ਹਾਈ ਐਸੋਸੀਏਸ਼ਨ ਦੀ, ਕਿ ਤੁਸੀਂ ਮੌਜੂਦ ਹੋ, ਕਿ ਤੁਸੀਂ ਵਖੋ ਵਖਰੇ ਢੰਗਾਂ ਵਿਚ ਫੈਸਲਾ ਕੀਤਾ ਹੈ ਸਾਡੀ ਸਹਾਇਤਾ ਕਰਨ ਲਈ।
ਮਹਾਨ ਧੰਨਵਾਦ ਤੁਹਾਡੇ ਲਈ, ਅਤੇ ਤੁਹਾਡੀ ਅੰਤਰ-ਰਾਸ਼ਟਰੀ ਐਸੋਸੀਏਸ਼ਨ, ਸੁਪਰੀਮ ਮਾਸਟਰ ਚਿੰਗ ਹਾਈ ਲਈ ਜੀ। ਮਹਾਨ ਧੰਨਵਾਦ ਤੁਹਾਡੇ ਲਈ! ਪ੍ਰਭੂ ਮਿਹਰ ਕਰਨ ਤੁਹਾਡੇ ਉਤੇ।