ਖੋਜ
ਪੰਜਾਬੀ
 

ਯੂਕਰੇਨ: ਸੰਸਾਰ ਤੁਹਾਡੇ ਨਾਲ ਹੈ, ਚਾਰ ਹਿਸਿਆਂ ਦਾ ਚੌਥਾ ਭਾਗ

2022-08-04
ਵਿਸਤਾਰ
ਹੋਰ ਪੜੋ
ਭਗਵਾਨ, ਤੁਹਾਡੀ ਮਹਿਮਾ ਹਰ ਇਕ ਰਖਿਅਕ ਲਈ। ਸਾਡੇ ਸੈਨਿਕਾਂ ਨੂੰ ਜਿਤ ਬਖਸ਼ਿਸ਼ ਕਰੋ, ਹਰ ਇਕ ਰਖਿਅਕ ਨੂੰ ਤਾਕਤ ਦਿਉ ਆਪਣੀ ਪਵਿਤਰ ਰੂਹ ਨਾਲ। ਭਗਵਾਨ, ਜੁਕਰੇਨੀਅਨ ਧਰਤੀ ਨੂੰ ਆਪਣੀ ਸਵਰਗੀ ਸੈਨਾ ਭੇਜੋ। ਜੇਕਰੇਨ ਨੂੰ ਸਭ ਦੁਸ਼ਮਣਾਂ ਤੋਂ ਆਜ਼ਾਦ ਕਰਨ ਵਿਚ ਮਦਦ ਕਰੋ । ਪ੍ਰਭੂ ਦੀ ਮਾਤਾ, ਮੁਕਤੀਦਾਤਾ ਦੀਆਂ ਪ੍ਰਾਰਥਨਾਵਾਂ ਰਾਹੀਂ, ਸਾਨੂੰ ਪਾਪੀਆਂ ਨੂੰ ਬਚਾਉ ਅਤੇ ਜਿੰਦਾ ਘਰ ਵਾਪਸ ਲਿਆਉ ਉਹਨਾਂ ਨੂੰ ਜਿਨਾਂ ਨੇ ਯੁਧ ਦੀਆਂ ਮੁਸ਼ਕਲਾਂ ਨੂੰ ਅਨੁਭਵ ਕੀਤਾ। ਆਮੇਨ।