ਖੋਜ
ਪੰਜਾਬੀ
 

ਸਤਿਗੁਰੂ ਜੀ ਕਹਾਣੀਆਂ ਦਸਦੇ ਹਨ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਉਥੇ ਇਕ ਰਾਜ਼ਾ ਸੀ ਜਿਹੜਾ ਬਹੁਤ ਅਮੀਰ ਸੀ ਅਤੇ ਉਸ ਦੇ ਕੋਲ ਸਭ ਚੀਜ਼ ਸੀ ਜੋ ਉਹ ਚਾਹੁੰਦਾ ਸੀ, ਪਰ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਕੋਲ ਕਾਫੀ ਨਹੀਂ ਹੈ। ਸੋ ਉਸ ਨੇ ਆਪਣੇ ਸਿਆਣੇ ਸਲਾਹਕਾਰ ਨੂੰ ਪੁਛਿਆ ਉਸ ਨੂੰ ਇਕ ਮੁੰਦਰੀ ਦੇਣ ਲਈ, ਜਾਂ ਉਸ ਨੂੰ ਕੁਝ ਚੀਜ਼ ਦੇਣ ਲਈ, ਇਕ ਮੁੰਦਰੀ ਜਾਂ ਇਕ ਕੜਾ, ਜਿਸ ਦਾ ਇਕ ਬਹੁਤ, ਬਹੁਤ ਵਿਸ਼ੇਸ਼ ਪ੍ਰਭਾਵ ਹੈ। ਜਿਵੇਂ, ਜੇਕਰ ਉਹ ਖੁਸ਼ ਹੈ, ਅਤੇ ਉਹ ਉਸ ਮੁੰਦਰੀ ਨੂੰ ਜਾਂ ਉਸ ਕੜੇ ਨੂੰ ਪਹਿਨਦਾ ਹੈ, ਫਿਰ ਉਹ ਉਸ ਨੂੰ ਉਦਾਸ ਬਣਾਵੇਗਾ। ਅਤੇ ਜੇਕਰ ਉਹ ਉਦਾਸ ਹੈ ਅਤੇ ਉਹ ਕੜੇ ਵਲ ਦੇਖਦਾ ਹੈ, ਫਿਰ ਇਹ ਉਸ ਨੂੰ ਖੁਸ਼ ਕਰੇਗਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-20
4632 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-21
3806 ਦੇਖੇ ਗਏ