ਖੋਜ
ਪੰਜਾਬੀ
 

ਸਤਿਗੁਰੂ ਜੀ ਕਹਾਣੀਆਂ ਦਸਦੇ ਹਨ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਤੁਹਾਡਾ ਦਿਲ ਹੈ ਜੋ ਗਿਣਤੀ ਵਿਚ ਆਉਂਦਾ ਹੈ। ਤੁਸੀਂ ਗਿਰਜ਼ੇ ਨੂੰ ਜਾ ਸਕਦੇ ਹੋ, ਪਰ ਫਿਰ ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਜ਼ਰੂਰੀ ਹੈ। ਸਮਾਨ ਹੈ ਜਦੋਂ ਤੁਸੀਂ ਰੀਟਰੀਟ ਉਤੇ ਜਾਂਦੇ ਹੋ ਅਤੇ ਉਹ ਸਭ। ਜੇਕਰ ਤੁਹਾਡੀ ਐਨਰਜ਼ੀ, ਤੁਹਾਡਾ ਮਨ ਇਥੇ ਕੇਂਦ੍ਰਿਤ ਨਹੀਂ ਹੈ, ਫਿਰ ਤੁਸੀਂ ਜਿਵੇਂ ਇਕ ਕਿਸਮ ਦੀ ਗੜਬੜ ਹੋਵੋਂਗੇ, ਕਿਉਂਕਿ ਸਾਡੀ ਐਨਰਜ਼ੀ ਜਿਵੇਂ ਇਕੋ ਹੋਣੀ ਚਾਹੀਦੀ ਹੈ, ਹਰ ਇਕ - ਇਕੋ ਟੀਚਾ, ਅਤੇ ਹਰ ਇਕ ਨੂੰ ਸਮਾਨ ਦਿਸ਼ਾ ਵਿਚ ਸੋਚਣਾ ਜ਼ਰੂਰੀ ਹੈ, ਧਿਆਨ ਕੇਂਦ੍ਰਿਤ ਕਰਨਾ ਅਤੇ ਸਭ ਦੁ‌ਨਿਆਵੀ ਚੀਜ਼ਾਂ ਨੂੰ ਛਡ ਦੇਣਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-20
4632 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-21
3806 ਦੇਖੇ ਗਏ