ਖੋਜ
ਪੰਜਾਬੀ
 

ਬਿਨਾਂ ਸ਼ਰਤ ਸਹਾਇਤਾ ਅਤੇ ਪਿਆਰ ਹੀ ਜਵਾਬ ਹੈ, ਬਾਰਵਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਕਾਫੀ ਵਾਰੀਂ, ਲੋਕਾਂ ਨੇ ਮੈਨੂੰ ਜਾਦੂ ਦੇ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। (...) ਕਾਫੀ ਪੈਰੋਕਾਰ ਹਨ, ਬਹੁਤ ਕੋਸ਼ਿਸ਼ ਕਰ ਰਹੇ ਦੇਖਣ ਲਈ ਜੇਕਰ ਉਨਾਂ ਦੇ ਜਾਦੂ ਦੇ ਨੁਕਸਾਨ ਨੂੰ ਝਲਣ ਲਈ ਮੈਂ ਕਾਫੀ ਤਕੜੀ ਹਾਂ ਜਾਂ ਨਹੀਂ, ਕੁਝ ਅਜਿਹਾ। ਕਦੇ ਕਦਾਂਈ ਮੈਂ ਝਲ ਸਕਦੀ ਹਾਂ, ਕਦੇ ਕਦਾਂਈ ਇਹ ਦਰਦਨਾਕ ਹੈ। (...) ਅਤੇ ਜੇਕਰ ਮੈਂ ਉਹ ਸ਼ਕਤੀ ਵਾਪਸ ਮੋੜਦੀ ਹਾਂ, ਫਿਰ ਉਹ ਵਿਆਕਤੀ ਸ਼ਾਇਦ ਪੂਰੀ ਤਰਾਂ ਬਰਬਾਦ ਹੋ ਜਾਵੇਗਾ, ਪੂਰੀ ਤਰਾਂ ਮਿਟੀ ਬਣ ਜਾਵੇਗਾ, ਹੋਰ ਕੋਈ ਹੋਂਦ ਨਹੀਂ, ਹੋਰ ਕੋਈ ਆਤਮਾ ਨਹੀਂ, ਇਥੋਂ ਤਕ, ਸਦਾ ਲਈ। ਸੋ, ਕਦੇ ਕਦਾਂਈ, ਬਸ ਇਹ ਸਹਿਣ ਕਰਨਾ ਪੈਂਦਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-20
6229 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-21
5127 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-22
5193 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-23
4771 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-24
3921 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-25
3729 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-26
3694 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-27
3586 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-28
3413 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-29
3320 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-30
3314 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-07-31
3558 ਦੇਖੇ ਗਏ